Chhatrasal stadium wrestler faction collision Archives - Daily Post Punjabi

ਆਪਸ ‘ਚ ਭਿੜੇ ਪਹਿਲਵਾਨ, ਇੱਕ ਦੀ ਮੌਤ, FIR ‘ਚ ਸੁਸ਼ੀਲ ਕੁਮਾਰ ਦਾ ਵੀ ਜ਼ਿਕਰ
Chhatrasal stadium wrestler faction collision : ਅਕਸਰ ਤੁਸੀਂ ਪਹਿਲਵਾਨਾਂ ਨੂੰ ਦੰਗਲ ( ਅਖਾੜ੍ਹੇ ਵਿੱਚ ਕੁਸ਼ਤੀ ਕਰਦਿਆਂ) ਦੌਰਾਨ ਲੜਦੇ ਵੇਖਿਆ ਹੋਵੇਗਾ। ਪਰ ਰਾਜਧਾਨੀ ਦਿੱਲੀ ਵਿੱਚ ਪਹਿਲਵਾਨਾਂ ਦੇ ਦੋ ਸਮੂਹ ਬਿਨਾਂ ਦੰਗਲ ਦੇ ਹੀ ਇੱਕ ਦੂਜੇ ਨਾਲ ਭਿੜ ਗਏ ਹਨ। ਇਸ ਦੌਰਾਨ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਇੱਕ ਪਹਿਲਵਾਨ ਦੀ ਮੌਤ ਹੋ ਗਈ ਹੈ। ਜਦਕਿ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਦਿੱਲੀ ਦੇ ਮਾਡਲ ਟਾਊਨ ਖੇਤਰ ਨਾਲ ਸਬੰਧਿਤ ਹੈ। ਜਿੱਥੇ ਛਤਰਸਾਲ ਸਟੇਡੀਅਮ ਵਿਖੇ ਪਹਿਲਵਾਨਾਂ ਦੇ ਦੋ ਗਰੁੱਪ ਆਹਮੋ-ਸਾਹਮਣੇ ਹੋ ਗਏ ਅਤੇ ਉਨ੍ਹਾਂ ਵਿਚਕਾਰ ਕੁੱਟਮਾਰ ਹੋਈ। ਇਸ ਟੱਕਰ ਵਿੱਚ 5 ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Chhatrasal stadium wrestler faction collision

ਇਸ ਤੋਂ ਬਾਅਦ ਇੱਕ ਪਹਿਲਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਪਹਿਲਵਾਨ ਦੀ ਮੌਤ ਹੋਈ ਹੈ, ਉਸਦਾ ਨਾਮ ਸਾਗਰ ਹੈ। ਉਹ ਅਸਲ ਵਿੱਚ ਸੋਨੀਪਤ ਦਾ ਰਹਿਣ ਵਾਲਾ ਹੈ। ਪੁਲਿਸ ਸੂਤਰਾਂ ਅਨੁਸਾਰ ਮਸ਼ਹੂਰ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਮ ਵੀ ਇਸ ਮਾਮਲੇ ਵਿੱਚ ਆ ਰਿਹਾ ਹੈ। ਉਹ ਸ਼ੱਕ ਦੇ ਘੇਰੇ ਵਿੱਚ ਹਨ। ਪਰ ਜਾਂਚ ਤੋਂ ਬਾਅਦ ਹੀ ਸਭ ਕੁੱਝ ਸਪੱਸ਼ਟ ਹੋ ਸਕੇਗਾ। ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ। ਸੁਸ਼ੀਲ ਕੁਮਾਰ ਦੇ ਨਾਮ ਦਾ ਵੀ ਐਫਆਈਆਰ ਵਿੱਚ ਜ਼ਿਕਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਮੌਕੇ ਤੋਂ ਇੱਕ ਕਾਰ ਬਰਾਮਦ ਕੀਤੀ ਹੈ। ਜਿਸ ਵਿੱਚੋਂ ਡਬਲ ਬੈਰਲ ਗਨ ਵੀ ਮਿਲੀ ਹੈ। ਪੁਲਿਸ ਕਾਰ ਅਤੇ ਬੰਦੂਕ ਦੇ ਮਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਦੇਖੋ : BIG BREAKING:ਮਿੰਨੀ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ, ਸ਼ਰਾਬ ਦੇ ਠੇਕਿਆਂ ਸਣੇ ਸੁਣੋ ਕੀ ਖੁੱਲੇਗਾ?

The post ਆਪਸ ‘ਚ ਭਿੜੇ ਪਹਿਲਵਾਨ, ਇੱਕ ਦੀ ਮੌਤ, FIR ‘ਚ ਸੁਸ਼ੀਲ ਕੁਮਾਰ ਦਾ ਵੀ ਜ਼ਿਕਰ appeared first on Daily Post Punjabi.