chhattisgarh fire Archives - Daily Post Punjabi

ਛੱਤੀਸਗੜ: ਭਿਲਾਈ ਦੀ 3 ਮੰਜ਼ਿਲਾਂ ਇਮਾਰਤ ‘ਚ ਸਥਿਤ ਦਵਾਈਆਂ ਦੀ ਦੁਕਾਨ ‘ਚ ਲੱਗੀ ਅੱਗ, ਪੂਰਾ ਸਾਮਾਨ ਸੜ ਕੇ ਸੁਆਹ….
chhattisgarh fire drug store located buildinG bhilai: ਸੁਪੇਲਾ ਦੇ ਰਾਧਿਕਾ ਨਗਰ ਸਥਿਤ ਇੱਕ 3 ਮੰਜ਼ਿਲਾ ਬਿਲਡਿੰਗ ਦੇ ਉਪਰਲੀ ਮਾਲੇ ‘ਤੇ ਸਥਿਤ ਮੈਡੀਕਲ ਸਟੋਰ ‘ਚ ਸ਼ਨੀਵਾਰ ਦੀ ਦੇਰ ਰਾਤ ਅੱਗ ਲੱਗ ਗਈ।ਸਥਾਨਕ ਲੋਕਾਂ ਨੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ।ਇਸ ਤੋਂ ਬਾਅਦ ਨਗਰ ਸੈਨਾ ਦੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚੀ ਅਤੇ ਕਰੀਬ ਦੋ ਘੰਟਿਆਂ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।ਘਟਨਾ ‘ਚ ਦੁਕਾਨ ‘ਚ ਰੱਖਿਆ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ 11 ਵਜੇ ਰਾਧਿਕਾ ਸਥਿਤ ਸਟੋਰ ‘ਚ ਅੱਗ ਲੱਗੀ।

chhattisgarh fire drug store located buildinG bhilai

ਜਿਸ ਸਮੇਂ ਮੈਡੀਕਲ ‘ਚ ਅੱਗ ਲੱਗੀ, ਉਸ ਸਮੇਂ ਉਥੋਂ ਦੇ ਲੋਕ ਦੀਵਾਲੀ ਦੇ ਚਲਦਿਆਂ ਬਾਹਰ ਹੀ ਸਨ।ਮੈਡੀਕਲ ਤੋਂ ਅੱਗ ਦਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਫਾਇਰ ਬ੍ਰਿਗੇਡ ਗੱਡੀਆਂ ਨੂੰ ਫੋਨ ਕੀਤਾ।ਇਸ ‘ਤੇ ਪੁਲਸ ਕੰਟਰੋਲ ਰੂਮ ਸੈਕਟਰ-6 ‘ਚ ਤੈਨਾਤ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਰਾਧਿਕਾ ਨਗਰ ਪਹੁੰਚੀ।ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਰਾਹਤ ਕਾਰਜ ਸ਼ੁਰੂ ਕੀਤਾ,ਪਰ ਉਪਰਲੀ ਮੰਜਿਲ ‘ਤੇ ਦੁਕਾਨ ਹੋਣ ਕਾਰਨ ਸ਼ਟਰ ਖੁੱਲਣ ‘ਚ ਹੀ ਕਰੀਬ ਇੱਕ ਘੰਟਾ ਦਾ ਸਮਾਂ ਲੱਗਾ।ਸ਼ਟਰ ਖੋਲਣ ਤੋਂ ਬਾਅਦ ਅੱਗ ਬੁਝਾਈ ਗਈ।ਇਸ ਦੌਰਾਨ ਦੁਕਾਨ ‘ਚ ਰੱਖੀਆਂ ਦਵਾਈਆਂ, ਫਰਿੱਜ ਅਤੇ ਹੋਰ ਸਾਮਾਨ ਸੜ ਗਿਆ।ਸ਼ਾਰਟ ਸ਼ਰਕਟ ਦੇ ਚਲਦਿਆਂ ਅੱਗ ਲੱਗਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਹਾਲਾਂਕਿ ਅਜੇ ਤੱਕ ਸੁਪੇਲਾ ਥਾਣਾ ‘ਚ ਘਟਨਾ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਨਹੀਂ ਦਰਜ ਕਰਾਈ ਗਈ ਹੈ।ਇਸ ਘਟਨਾ ‘ਚ ਲੱਖਾਂ ਰੁਪਏ ਦੇ ਨੁਕਸਾਨ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

ਇਹ ਵੀ ਦੇਖੋ:ਲਾਈਨਾਂ ‘ਚ ਲੱਗ ਕੇ ਮਿਲਦੀ ਹੈ ਇਨ੍ਹਾਂ ਸਿੰਘਾਂ ਵੱਲੋਂ ਖਾਲਸ ਖੋਏ ਦੀ ਤਿਆਰ ਕੀਤੀ ਮਠਿਆਈਆਂ ਦੀ ਮਹਾਰਾਣੀ ‘ਬਰਫੀ’.

The post ਛੱਤੀਸਗੜ: ਭਿਲਾਈ ਦੀ 3 ਮੰਜ਼ਿਲਾਂ ਇਮਾਰਤ ‘ਚ ਸਥਿਤ ਦਵਾਈਆਂ ਦੀ ਦੁਕਾਨ ‘ਚ ਲੱਗੀ ਅੱਗ, ਪੂਰਾ ਸਾਮਾਨ ਸੜ ਕੇ ਸੁਆਹ…. appeared first on Daily Post Punjabi.