Chhindwara Road Accident Archives - Daily Post Punjabi

ਦਰਦਨਾਕ ਹਾਦਸਾ: ਬਰਾਤੀਆਂ ਨਾਲ ਭਰੀ ਬੋਲੈਰੋ ਖੂਹ ’ਚ ਡਿੱਗੀ, 3 ਸਾਲਾ ਬਚੇ ਸਣੇ 7 ਲੋਕਾਂ ਦੀ ਮੌਤ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਬਲੈਰੋ ਗੱਡੀ ਸੰਤੁਲਨ ਤੋਂ ਬਾਹਰ ਹੋ ਕੇ ਡੂੰਘੇ ਖੂਹ ਵਿੱਚ ਡਿੱਗ ਗਈ। ਖੂਹ ਵਿੱਚ ਡਿੱਗਣ ਤੋਂ ਬਾਅਦ ਗੱਡੀ ਵਿੱਚ ਅੱਗ ਲੱਗ ਗਈ। ਗੱਡੀ ਨੂੰ ਲੱਗੀ ਅੱਗ ਵਿੱਚ ਝੁਲਸਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋਏ ਹਨ, ਜੋ ਜੇਰੇ ਇਲਾਜ ਹਨ।

Chhindwara Road Accident

ਮਿਲੀ ਜਾਣਕਾਰੀ ਅਨੁਸਾਰ ਇਹ ਬਲੈਰੋ ਗੱਡੀ ਬਬਰਾਤੀਆਂ ਨਾਲ ਭਰੀ ਹੋਈ ਸੀ। ਇਹ ਹਾਦਸਾ ਸਾਹਮਣੇ ਤੋਂ ਆ ਰਹੇ ਬਾਈਕ ਸ੍ਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਾਪਰਿਆ। ਇਹ ਹਾਦਸਾ ਮੋਹਗੜ੍ਹ ਥਾਣਾ ਇਲਾਕੇ ਦੇ ਕੋਡਮਾਊ ਵਿੱਚ ਬੁੱਧਵਾਰ ਦੇਰ ਰਾਤ ਨੂੰ ਵਾਪਰਿਆ। ਵੀਰਵਾਰ ਸਵੇਰੇ ਬਲੈਰੋ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਬਵਿਚ ਬਾਯਿਕ ਸਵਾਰ ਵੀ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਈ ਅੰਦਰ ਕੀਤੇ ਨੇ ਤੇ ਕਈਆਂ ਦੀ ਤਿਆਰੀ ਹੈ, ਜ਼ਮਾਨਤ ਨਹੀਂ ਮਿਲਣ ਦਿਆਂਗੇ: CM ਮਾਨ

ਇਸ ਘਟਨਾ ਸਬੰਧੀ ਉਮਰਾਨਾਲਾ ਚੌਂਕੀ ਦੇ ASI ਬਘੇਲ ਨੇ ਦੱਸਿਆ ਕਿ ਬੁੱਧ ਰਾਤ ਕਰੀਬ 1 ਵਜੇ ਨੌਲੇਰੋ ਗੱਡੀ ਮੋਹਖੇੜ ਦੇ ਭਾਜੀਪੀਨੀ ਤੋਂ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਤਿੰਨ ਲੋਕ ਇੱਕ ਬਾਯਿਕ ‘ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਗੱਡੀ ਦਾ ਸੰਤੁਲਨ ਗਵਾ ਦਿੱਤਾ ਤੇ ਬਲੈਰੋ ਸੜਕ ਕਿਨਾਰੇ ਖੇਤ ਵਿੱਚ ਬਿਨ੍ਹਾਂ ਮੁੰਡੇਰ ਦੇ ਖੂਹ ਵਿੱਚ ਜਾ ਡਿੱਗੀ। ਇਸ ਦੌਰਾਨ ਅੱਗੇ ਵਾਲੀ ਸੀਟ ‘ਤੇ ਬੈਠੇ 3 ਸਾਲਾਂ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਦਰਦਨਾਕ ਹਾਦਸਾ: ਬਰਾਤੀਆਂ ਨਾਲ ਭਰੀ ਬੋਲੈਰੋ ਖੂਹ ’ਚ ਡਿੱਗੀ, 3 ਸਾਲਾ ਬਚੇ ਸਣੇ 7 ਲੋਕਾਂ ਦੀ ਮੌਤ appeared first on Daily Post Punjabi.