chidambaram tweet on cag report Archives - Daily Post Punjabi

ਸਰਕਾਰੀ ਸਕੂਲਾਂ ‘ਚ ਕੰਮ ਨਹੀਂ ਕਰਦੇ 40 ਫੀਸਦੀ ਪਖਾਨੇ, CAG ਦੀ ਰਿਪੋਰਟ ‘ਤੇ ਚਿਦੰਬਰਮ ਨੇ ਕਿਹਾ…
chidambaram tweet on cag report: ਕੰਟਰੋਲਰ ਅਤੇ ਆਡੀਟਰ ਜਨਰਲ (CAG) ਨੇ ਆਪਣੀ ਇੱਕ ਰਿਪੋਰਟ ਵਿੱਚ ਦੇਸ਼ ਦੇ ਸਕੂਲਾਂ ਵਿੱਚ ਬਣੇ ਪਖਾਨਿਆਂ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਦੇਸ਼ ਦੇ 15 ਵੱਡੇ ਰਾਜਾਂ ਵਿੱਚ, 75 ਫ਼ੀਸਦੀ ਸਕੂਲਾਂ ਵਿੱਚ ਪਖਾਨੇ ਬਣੇ ਹਨ ਜੋ ਕਿ ਸਫਾਈ ਦੇ ਪੈਮਾਨੇ ਤੇ ਫਿੱਟ ਨਹੀਂ ਬੈਠਦੇ। ਇਸ ਰਿਪੋਰਟ ਤੋਂ ਬਾਅਦ ਹੁਣ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸੰਸਦ ਵਿੱਚ ਪੇਸ਼ ਕੀਤੀ CAG ਦੀ ਰਿਪੋਰਟ ਅਨੁਸਾਰ, ਹਰ 2326 ਵਿੱਚੋਂ 1812 ਪਖਾਨਿਆਂ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਹੈ, 1812 ਵਿੱਚੋਂ 715 ਪਖਾਨੇ ਸਾਫ਼ ਨਹੀਂ ਹਨ। ਅਜਿਹੀ ਸਥਿਤੀ ਵਿੱਚ ਸਰਕਾਰੀ ਸਕੂਲਾਂ ਦੇ 75 ਫ਼ੀਸਦੀ ਪਖਾਨਿਆਂ ਵਿੱਚ ਸਵੱਛਤਾ, ਸਾਬਣ ਅਤੇ ਪਾਣੀ ਦਾ ਸਹੀ ਪ੍ਰਬੰਧ ਨਹੀਂ ਹੈ।

Another survey published a few days ago came to the same conclusion regarding toilets ‘built’ under different Swachch Bharat schemes

If 40 per cent of toilets are non-existent or non-functional, how can India be declared ODF (Open Defecation Free)?
— P. Chidambaram (@PChidambaram_IN) September 24, 2020

ਇਸ ਰਿਪੋਰਟ ‘ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਲਿਖਿਆ ਕਿ CAG ਦੀ ਰਿਪੋਰਟ ਦੇ ਅਨੁਸਾਰ, ਸਕੂਲਾਂ ਵਿੱਚ ਬਣੇ ਚਾਲੀ ਫ਼ੀਸਦੀ ਤੋਂ ਵੱਧ ਸਰਕਾਰੀ ਪਖਾਨੇ ਕੰਮ ਨਹੀਂ ਕਰਦੇ। ਇਸ ਤੋਂ ਪਹਿਲਾਂ ਵੀ ਸਵੱਛ ਭਾਰਤ ਸਕੀਮ ਤਹਿਤ ਬਣੇ ਪਖਾਨਿਆਂ ਬਾਰੇ ਅਜਿਹੀਆਂ ਖਬਰਾਂ ਆਈਆਂ ਸਨ। ਹੁਣ ਜੇ ਚਾਲੀ ਫ਼ੀਸਦੀ ਪਖਾਨੇ ਕੰਮ ਨਹੀਂ ਕਰ ਰਹੇ ਹਨ, ਤਾਂ ਫਿਰ ਦੇਸ਼ ਖੁੱਲ੍ਹੇਆਮ ਸੌਚ ਤੋਂ ਮੁਕਤ ਕਿਵੇਂ ਹੋ ਗਿਆ? ਤੁਹਾਨੂੰ ਦੱਸ ਦੇਈਏ ਕਿ CAG ਨੇ ਵੱਖ-ਵੱਖ ਖੇਤਰਾਂ ਬਾਰੇ ਆਪਣੀ ਰਿਪੋਰਟ ਸਾਂਝੀ ਕੀਤੀ ਹੈ। ਸਵੱਛ ਭਾਰਤ ਮਿਸ਼ਨ ਨੂੰ ਕੇਂਦਰ ਸਰਕਾਰ ਦੁਆਰਾ ਜੋਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਸਾਲ 2014 ਵਿੱਚ ਸਵੱਛ ਵਿਦਿਆਲਿਆ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਸਿੱਖਿਆ ਮੰਤਰਾਲੇ ਵੱਲੋਂ ਹਰ ਸਰਕਾਰੀ ਸਕੂਲਾਂ ਵਿੱਚ ਪਖਾਨੇ ਬਣਾਏ ਜਾ ਰਹੇ ਸਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤੀਹ ਫ਼ੀਸਦੀ ਤੋਂ ਵੱਧ ਪਖਾਨੇ ਇਸਤੇਮਾਲ ਨਹੀਂ ਕੀਤੇ ਜਾਂਦੇ ਕਿਉਂਕਿ ਇੱਥੇ ਪਾਣੀ ਜਾਂ ਸਫਾਈ ਦੀ ਕੋਈ ਸਹੂਲਤ ਨਹੀਂ ਹੈ। ਅਜਿਹੀ ਸਥਿਤੀ ‘ਚ ਕੋਈ ਤਰੱਕੀ ਨਹੀਂ ਹੁੰਦੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਖਾਨੇ ਉਨ੍ਹਾਂ ਸਕੂਲਾਂ ‘ਚ ਵੀ ਬਣੇ ਹਨ ਜਿਜਿੱਥੇ ਥੇ ਲੜਕੀਆਂ ਵੀ ਪੜ੍ਹਦੀਆਂ ਹਨ।

The post ਸਰਕਾਰੀ ਸਕੂਲਾਂ ‘ਚ ਕੰਮ ਨਹੀਂ ਕਰਦੇ 40 ਫੀਸਦੀ ਪਖਾਨੇ, CAG ਦੀ ਰਿਪੋਰਟ ‘ਤੇ ਚਿਦੰਬਰਮ ਨੇ ਕਿਹਾ… appeared first on Daily Post Punjabi.