chidambarams taunt Archives - Daily Post Punjabi

ਬੰਗਾਲ ਜਿੱਤਣ ਦੀ ਜੰਗ ‘ਚੋਂ ਕੋਵਿਡ ਲਈ ਸਮਾਂ ਕੱਢਣ ‘ਤੇ ਧੰਨਵਾਦ-PM ਮੋਦੀ ‘ਤੇ ਚਿਦਾਂਬਰਮ ਨੇ ਸਾਧਿਆ ਨਿਸ਼ਾਨਾ
chidambarams taunt on pm thank you: ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦਾਂਬਰਮ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕੱਸਿਆ ਹੈ।ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਜਿੱਤਣ ਦੀ ਅਹਿਮ ਜੰਗ ਦੌਰਾਨ ਥੋੜਾ ਜਿਹਾ ਸਮਾਂ ਕੱਢਣ ਲਈ ਦੇਸ਼ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਹਾਲਾਤ ਦੀ ਸਮੀਖਿਆ ਕਰਨ ਲਈ ਉਨਾਂ੍ਹ ਦਾ ਧੰਨਵਾਦ।ਚਿਦਾਂਬਰਮ ਨੇ ‘ਦੀਦੀ-ਓ-ਦੀਦੀ’ ਟਿੱਪਣੀ ਲਈ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ ਅਤੇ ਪ੍ਰਸ਼ਨ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਇਸ ਲਹਿਜ਼ੇ ‘ਚ ਕਿਸੇ ਮੁੱਖ ਮੰਤਰੀ ਦਾ ਜ਼ਿਕਰ ਕਰਨਾ ਚਾਹੀਦਾ।

chidambarams taunt on pm thank you

ਕਾਂਗਰਸ ਨੇਤਾ ਨੇ ਟਵੀਟ ਕੀਤਾ, ‘ਪੱਛਮੀ ਬੰਗਾਲ ਨੂੰ ਜਿੱਤਣ ਦੀ ਜ਼ਰੂਰੀ ਜੰਗ ਅਤੇ ਉਸ ਨੂੰ ਭਾਜਪਾ ਦੇ ਸਮਰਾਜ ‘ਚ ਮਿਲਾਉਣ ਦੌਰਾਨ ਕੋਵਿਡ ਦੇ ਲਈ ਥੋੜਾ ਜਿਹਾ ਵਕਤ ਕੱਢਣ ਲਈ ਸ਼ੁਕਰੀਆ।ਚਿਦਾਂਬਰਮ ਦਾ ਇਹ ਬਿਆਨ ਅਜਿਹਾ ਸਮਾਂ ਆਇਆ ਹੈ, ਜਦੋਂ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਸੰਕਰਮਣ ਦੇ ਹਾਲਾਤ ਦੀ ਸਮੀਖਿਆ ਲਈ ਸਰਕਾਰੀ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਸੀ।ਦੇਸ਼ ‘ਚ ਸੰਕਰਮਣ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ਅਤੇ ਪਿਛਲੇ ਚਾਰ ਦਿਨ ਤੋਂ ਪ੍ਰਤੀਦਿਨ ਦੋ ਲੱਖ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

Deep Sidhu ਦੀ ਮੁੜ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਸਾਂਭ ਲਈ Stage ,ਦੀਪ ਦੇ ਹੱਕ ‘ਚ ਕਿਵੇਂ ਗ਼ਰਜ਼ ਰਹੇ ਦੇਖੋ LIVE

The post ਬੰਗਾਲ ਜਿੱਤਣ ਦੀ ਜੰਗ ‘ਚੋਂ ਕੋਵਿਡ ਲਈ ਸਮਾਂ ਕੱਢਣ ‘ਤੇ ਧੰਨਵਾਦ-PM ਮੋਦੀ ‘ਤੇ ਚਿਦਾਂਬਰਮ ਨੇ ਸਾਧਿਆ ਨਿਸ਼ਾਨਾ appeared first on Daily Post Punjabi.