child dies Archives - Daily Post Punjabi

ਮੋਹਾਲੀ ‘ਚ ਢਾਈ ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ, ਮਾਂ ਦਾ ਦੁੱਧ ਪੀਣ ਮਗਰੋਂ ਗਈ ਜਾਨ
ਪੰਜਾਬ ਦੇ ਮੋਹਾਲੀ ਦੇ ਸੈਕਟਰ 82 ਵਿੱਚ ਦੁੱਧ ਪਿਲਾਉਣ ਤੋਂ ਬਾਅਦ ਇੱਕ ਬੱਚੇ ਦੀ ਮੌਤ ਹੋ ਗਈ। ਦੁੱਧ ਪੀਣ ਤੋਂ ਬਾਅਦ ਬੱਚੇ ਨੂੰ ਉਲਟੀ ਹੋ ​​ਗਈ ਅਤੇ ਦੁੱਧ ਉਸਦੀ ਸਾਹ ਨਲੀ ਵਿੱਚ ਜਾ ਡਿੱਗਿਆ, ਜਿਸ ਕਾਰਨ ਸਾਹ ਰੁਕ ਗਿਆ। ਜਦੋਂ ਤੱਕ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਉਸਦੀ ਮੌਤ ਹੋ ਚੁੱਕੀ ਸੀ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਹ ਸਥਿਤੀ ਗਲਤ ਦੁੱਧ ਪਿਲਾਉਣ ਕਾਰਨ ਹੋਈ ਸੀ।

ਮਿਲੀ ਜਾਣਕਾਰੀ ਅਨੁਸਾਰ, ਢਾਈ ਸਾਲ ਦੇ ਗੋਪਾਲ ਦੀ ਮਾਂ, ਪੂਜਾ ਦੇਵੀ, ਨੇ ਉਸਨੂੰ ਦੁੱਧ ਪਿਲਾਉਣ ਤੋਂ ਬਾਅਦ ਸੁਲਾ ਦਿੱਤਾ ਸੀ। ਥੋੜ੍ਹੀ ਦੇਰ ਬਾਅਦ, ਬੱਚੇ ਨੇ ਦੁੱਧ ਉਲਟੀ ਕਰ ਦਿੱਤਾ। ਦੁੱਧ ਉਸਦੀ ਸਾਹ ਨਲੀ ਵਿੱਚ ਜਾ ਡਿੱਗਿਆ, ਜਿਸ ਨਾਲ ਸਾਹ ਰੁਕ ਗਿਆ। ਬੱਚਾ ਬੇਹੋਸ਼ ਹੋ ਗਿਆ। ਜਦੋਂ ਮਾਂ ਨੇ ਦੇਖਿਆ ਕਿ ਬੱਚਾ ਸਾਹ ਨਹੀਂ ਲੈ ਰਿਹਾ ਸੀ, ਤਾਂ ਪਰਿਵਾਰ ਘਬਰਾ ਗਿਆ ਅਤੇ ਉਸਨੂੰ ਫੇਜ਼ 6 ਦੇ ਸਿਵਲ ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : MP ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਕੀਤੀ ਮੰਗ

ਪਰਿਵਾਰ ਦੇ ਅਨੁਸਾਰ, ਬੱਚਾ ਬਿਲਕੁਲ ਤੰਦਰੁਸਤ ਸੀ ਅਤੇ ਸਵੇਰੇ ਆਮ ਤੌਰ ‘ਤੇ ਦੁੱਧ ਪਿਲਾਇਆ ਸੀ। ਪਿਤਾ ਸ਼ੰਕਰ ਦਾਸ ਨੇ ਦੱਸਿਆ ਕਿ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਸਨ, ਅਤੇ ਇਸ ਪੁੱਤਰ ਦਾ ਜਨਮ ਬਹੁਤ ਪ੍ਰਾਰਥਨਾ ਅਤੇ ਲੰਬੀ ਉਡੀਕ ਤੋਂ ਬਾਅਦ ਹੋਇਆ ਸੀ। ਬੱਚੇ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਹਾਲੀ ‘ਚ ਢਾਈ ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ, ਮਾਂ ਦਾ ਦੁੱਧ ਪੀਣ ਮਗਰੋਂ ਗਈ ਜਾਨ appeared first on Daily Post Punjabi.

ਬੋਰਵੈੱਲ ‘ਚ ਡਿੱਗੇ ਬੱਚੇ ਦੀ ਮੌਤ: 24 ਘੰਟਿਆਂ ਬਾਅਦ ਕੱਢਿਆ ਬਾਹਰ, ਹਸਪਤਾਲ ‘ਚ ਤੋੜਿਆ ਦਮ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ‘ਚ ਬੋਰਵੈੱਲ ‘ਚ ਡਿੱਗੇ 7 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਅਤੇ NDRF ਦੀ ਟੀਮ ਨੇ ਕਰੀਬ 24 ਘੰਟਿਆਂ ਦੇ ਬਚਾਅ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਟੀਮ ਬੱਚੇ ਨੂੰ ਲੈ ਕੇ ਲਾਟੇਰੀ ਕਮਿਊਨਿਟੀ ਹੈਲਥ ਸੈਂਟਰ ਪਹੁੰਚੀ ਅਤੇ ਉਸ ਨੂੰ ICU ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਲੈਕਟਰ ਉਮਾਸ਼ੰਕਰ ਭਾਰਗਵ ਨੇ ਬੱਚੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Child Dies who fell in borewell

ਮਾਸੂਮ 43 ਫੁੱਟ ਡੂੰਘੇ ਬੋਰਵੈੱਲ ‘ਚ ਫਸ ਗਿਆ ਸੀ। ਬੋਰਵੈੱਲ 60 ਫੁੱਟ ਡੂੰਘਾ ਹੈ। ਇਸ ਦੇ ਸਮਾਨਾਂਤਰ, ਸੋਮਵਾਰ ਨੂੰ ਦਿਨ ਭਰ ਅਤੇ ਮੰਗਲਵਾਰ ਨੂੰ ਰਾਤ ਭਰ ਟੋਏ ਦੀ ਖੁਦਾਈ ਕੀਤੀ ਗਈ। ਅੱਜ ਸਵੇਰੇ 8 ਵਜੇ ਤੱਕ 50 ਫੁੱਟ ਟੋਆ ਪੁੱਟਿਆ ਗਿਆ, ਜਿਸ ਤੋਂ ਬਾਅਦ 5 ਫੁੱਟ ਦੀ ਸੁਰੰਗ ਬਣਾ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਖੋਦਾਈ ਦੌਰਾਨ, ਇੱਕ ਐਂਬੂਲੈਂਸ ਸੁਰੰਗ ਦੇ ਕੋਲ ਖੜ੍ਹੀ ਸੀ। ਚਾਈਲਡ ਸਪੈਸ਼ਲਿਸਟ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਨੂੰ ਸੁਰੰਗ ਕੋਲ ਮੌਜੂਦ ਸਨ। ਜਿਵੇਂ ਹੀ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਨੂੰ 14 ਕਿਲੋਮੀਟਰ ਦੂਰ ਲਾਟੇਰੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

Child Dies who fell in borewell

ਇਸ ਮੌਕੇ ਕਲੈਕਟਰ ਉਮਾਸ਼ੰਕਰ ਭਾਰਗਵ, ਲੈਟਰੀ ਦੇ ਐਸਡੀਐਮ ਹਰਸ਼ਲ ਚੌਧਰੀ, ਵਧੀਕ ਐਸਪੀ ਸਮੀਰ ਯਾਦਵ ਹਾਜ਼ਰ ਸਨ। ਕੁਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਮੁਸੀਬਤ ਵਿੱਚ ਫਸ ਗਈ। ਜ਼ਿਲ੍ਹੇ ਦੇ ਸਾਰੇ ਬੋਰਵੈਲ ਟੋਇਆਂ ਨੂੰ ਇੱਕ ਹਫ਼ਤੇ ਵਿੱਚ ਢੱਕ ਲਿਆ ਜਾਣਾ ਚਾਹੀਦਾ ਹੈ। ਪ੍ਰਸ਼ਾਸਨ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ।

ਇਹ ਵੀ ਪੜ੍ਹੋ : ਸਤੀਸ਼ ਕੌਸ਼ਿਕ ਮਗਰੋਂ ਇੰਡਸਟਰੀ ਨੂੰ ਇੱਕ ਹੋਰ ਝਟਕਾ, ਸੀਨੀਅਰ ਐਕਟਰ ਸਮੀਰ ਖੱਖੜ ਦਾ ਹੋਇਆ ਦਿਹਾਂਤ

ਘਟਨਾ ਦੀ ਜਾਣਕਾਰੀ ਦਿੰਦਿਆਂ ਲੋਕੇਸ਼ ਦੀ ਦਾਦੀ ਊਸ਼ਾ ਬਾਈ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਨ ਲਈ ਖੇਤਾਂ ‘ਚ ਗਏ ਸਨ। ਉਨ੍ਹਾਂ ਦਾ ਪੋਤਾ ਵੀ ਉਨ੍ਹਾਂ ਦੇ ਨਾਲ ਆਇਆ ਸੀ। ਉਹ ਖੇਤ ਵਿੱਚ ਵਾਢੀ ਕਰ ਰਹੇ ਸੀ। ਇਸ ਦੌਰਾਨ ਉਥੇ ਕੁਝ ਬਾਂਦਰ ਆ ਗਏ। ਲੋਕੇਸ਼ ਬਾਂਦਰਾਂ ਨੂੰ ਭਜਾਉਣ ਲਈ ਭੱਜਿਆ। ਇਸ ਦੌਰਾਨ ਉਹ ਖੇਤਾਂ ‘ਚ ਬਣੇ ਬੋਰਵੈੱਲ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਲੋਕੇਸ਼ ਨੂੰ ਖੇਤਾਂ ਵਿੱਚ ਫ਼ਸਲਾਂ ਦੇ ਵਿਚਕਾਰ ਬਣੇ ਬੋਰਵੈੱਲ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਬੋਰਵੈੱਲ ‘ਚ ਡਿੱਗੇ ਬੱਚੇ ਦੀ ਮੌਤ: 24 ਘੰਟਿਆਂ ਬਾਅਦ ਕੱਢਿਆ ਬਾਹਰ, ਹਸਪਤਾਲ ‘ਚ ਤੋੜਿਆ ਦਮ appeared first on Daily Post Punjabi.

ਕੋਰੋਨਾ ਨੇ ਫਿਰ ਧਾਰਿਆ ਘਾਤਕ ਰੂਪ, ਹੁਣ 4 ਮਹੀਨੇ ਦੇ ਪੀੜਤ ਬੱਚੇ ਨੇ ਤੋੜਿਆ ਦਮ
ludhiana coronavirus child dies: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਖਤਰਨਾਕ ਕੋਰੋਨਾਵਾਇਰਸ ਨੇ ਫਿਰ ਇਕ ਵਾਰ ਉਸ ਸਮੇਂ ਘਾਤਕ ਰੂਪ ਦਿਖਾ ਦਿੱਤਾ, ਜਦੋਂ ਇੱਥੇ 4 ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਦਮ ਤੋੜਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਸਤੰਬਰ ਨੂੰ ਜ਼ਿਲ੍ਹੇ ‘ਚ 9 ਮਹੀਨੇ ਦੇ ਬੱਚੇ ਦੀ ਮੌਤ ਹੋਈ ਸੀ। ਖੁਲਾਸਾ ਹੋਇਆ ਹੈ ਕਿ ਜ਼ਿਲ੍ਹੇ ਭਰ ‘ਚ ਜਿੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਉੱਥੇ ਹੀ ਮੌਤ ਦਰ ਦੇ ਅੰਕੜਿਆਂ ‘ਚ ਉਤਰਾਅ-ਚਰਾਅ ਜਾਰੀ ਹੈ।

ludhiana coronavirus child dies

ਦੱਸਣਯੋਗ ਹੈ ਕਿ ਲੁਧਿਆਣਾ ਦੀ ਮੌਤ ਦਰ ਹੁਣ 4.1 ਫੀਸਦੀ ਹੀ ਚੱਲ ਰਹੀ ਹੈ, ਜੋ ਕਿ ਸੂਬੇ ‘ਚ ਹੁਣ ਤੀਜੇ ਨੰਬਰ ‘ਤੇ ਹੈ। ਜ਼ਿਲ੍ਹੇ ‘ਚ ਹੁਣ ਤੱਕ 762 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਹ ਅੰਕੜਾ ਸੂਬੇ ਦੀ ਕੁੱਲ ਮੌਤਾਂ ਦਾ 21.39 ਫੀਸਦੀ ਹਿੱਸਾ ਹੈ, ਜੋ ਕਿ ਸਭ ਤੋਂ ਜਿਆਦਾ ਹੈ।ਇਸ ਦੇ ਦੱਸਦੇ ਚੱਲਦੇ ਹਾਂ ਕਿ ਮਹਾਨਗਰ ‘ਚ ਹੁਣ ਤੱਕ 18333 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 16702 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦਾ ਮਤਲਬ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 91 ਫੀਸਦੀ ਲੋਕ ਠੀਕ ਹੋ ਚੁੱਕੇ ਨੇ ਜਦਕਿ ਹੁਣ ਸਿਰਫ 868 ਸਰਗਰਮ ਮਾਮਲੇ ਹਨ।

ludhiana coronavirus child dies

ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਕੋਰੋਨਾ ਦੇ 179 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 135 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 15 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ 10 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਇਨ੍ਹਾਂ 10 ਮ੍ਰਿਤਕਾਂ ‘ਚ 4 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ‘ਚ ਦੂਜੇ ਸੂਬਿਆਂ ਤੋਂ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2316 ਤੱਕ ਪਹੁੰਚ ਚੁੱਕੀ ਹੈ।

The post ਕੋਰੋਨਾ ਨੇ ਫਿਰ ਧਾਰਿਆ ਘਾਤਕ ਰੂਪ, ਹੁਣ 4 ਮਹੀਨੇ ਦੇ ਪੀੜਤ ਬੱਚੇ ਨੇ ਤੋੜਿਆ ਦਮ appeared first on Daily Post Punjabi.