child playing Archives - Daily Post Punjabi

ਹੁਣ ਫਿਰ ਲੁਧਿਆਣਾ ‘ਚ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਬੱਚਾ ਹੋਇਆ ਲਾਪਤਾ
child playing outside house missing: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਮਾਸੂਮ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਜਮਾਲਪੁਰ ਦੀ ਪੁਲਿਸ ਪਹੁੰਚੀ ਅਤੇ ਅਣਪਛਾਤੇ ਅਗਵਾਕਾਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

child playing outside house missing

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂੰ ਕੁਮਾਰ ਵਾਸੀ ਪ੍ਰਭੂ ਨਗਰ, ਲੁਧਿਆਣਾ ਨੇ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਮਨੀਸ਼ ਬੀਤੇ ਦਿਨ ਘਰ ਦੇ ਬਾਹਰ ਬੱਚਿਆ ਨਾਲ ਖੇਡ ਰਿਹਾ ਸੀ, ਜੋ ਅਚਾਨਕ ਕਿਧਰੇ ਗਾਇਬ ਹੋ ਗਿਆ, ਜਿਸ ਦੀ ਕਾਫੀ ਭਾਲ ਕੀਤੀ ਗਈ। ਬੱਚੇ ਦੇ ਪਿਤਾ ਨੇ ਪੁਲਿਸ ਨੂੰ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੇ ਕਬਜ਼ੇ ’ਚ ਰੱਖਿਆ ਹੋਇਆ ਹੈ। ਫਿਲਹਾਲ ਥਾਣਾ ਜਮਾਲਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

child playing outside house missing

ਜ਼ਿਕਰਯੋਗ ਹੈ ਕਿ ਬੀਤੀ ਦਿਨੀ ਖੰਨਾ ‘ਚ 4 ਸਾਲਾਂ ਬੱਚਾ ਅਰਮਾਨਦੀਪ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਦਾ ਹੁਣ ਤੱਕ ਕੋਈ ਸੁਰਾਖ ਨਹੀਂ ਮਿਲਿਆ। ਇਸ ਕਾਰਨ ਬੱਚੇ ਦੀ ਮਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ।

The post ਹੁਣ ਫਿਰ ਲੁਧਿਆਣਾ ‘ਚ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਬੱਚਾ ਹੋਇਆ ਲਾਪਤਾ appeared first on Daily Post Punjabi.