childhood pic Archives - Daily Post Punjabi

ਬਚਪਨ ਵਿੱਚ ਕਿਸੇ Doll ਤੋਂ ਘੱਟ ਨਹੀਂ ਲੱਗਦੀ ਸੀ ਹਿਮਾਂਸ਼ੀ , Unseen ਫੋਟੋ ਹੋਈ ਵਾਇਰਲ
himanshi khurana childhood pic:ਹਿਮਾਂਸ਼ੀ ਖੁਰਾਣਾ ਬਿੱਗ ਬੌਸ 13 ਤੋਂ ਬਾਅਦ ਕਾਫੀ ਚਰਚਾ ਵਿੱਚ ਆ ਗਈ ਹੈ।ਆਸਿਮ ਰਿਆਜ ਨਾਲ ਉਨ੍ਹਾਂ ਦਾ ਰਿਲੇਸ਼ਨਸ਼ਿੱਪ ਸੁਰਖੀਆਂ ਬਟੋਰਦਾ ਹੈ।ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ।ਉਹ ਆਏ ਦਿਨ ਕੁੱਝ ਨਾ ਕੁੱਝ ਸ਼ੇਅਰ ਕਰਦੀ ਰਹਿੰਦੀ ਹੈ।ਹੁਣ ਹਿਮਾਂਸ਼ੀ ਖੁਰਾਣਾ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।ਫੋਟੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਹੈ। ਤਸਵੀਰ ਵਿੱਚ ਹਿਮਾਂਸ਼ੀ ਵਾਈਟ ਕਲਰ ਦਾ ਗਾਊਨ ਪਾਏ ਦਿਖਾਈ ਦੇ ਰਹੀ ਹੈ। ਤਸਵੀਰ ਵਿੱਚ ਉਹ ਕਿਸੀ ਡਾਲ ਤੋਂ ਘੱਟ ਨਹੀਂ ਲੱਗ ਰਹੀ।

ਰੈੱਡ ਲਿਪਸਟਿਕ ਲਗਾਏ ਹਿਮਾਂਸ਼ੀ ਕਾਫੀ ਕਿਊਟ ਲੱਗ ਰਹੀ ਹੈ।ਹਿਮਾਂਸ਼ੀ ਖੁਰਾਣਾ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵਰਕ ਫਰੰਟ ਤੇ ਦੱਸ ਦੇਈੇਏ ਕਿ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 13 ਵਿੱਚ ਵਾਈਲਡ ਕਾਰਡ ਦੇ ਤੌਰ ਤੇ ਐਂਟਰੀ ਲਈ ਸੀ।ਸ਼ੋਅ ਵਿੱਚ ਆਸਿਮ ਰਿਆਜ ਨਾਲ ਉਨ੍ਹਾਂ ਦੀ ਕੈਮਿਸਟਰੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ। ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 13 ਦੇ ਤੌਰ ਤੇ ਐਂਟਰੀ ਲਈ ਸੀ।

ਸ਼ੋਅ ਵਿੱਚ ਆਸਿਮ ਰਿਆਜ ਨਾਲ ਉਨ੍ਹਾਂ ਦੀ ਕੈਮਿਸਟਰੀ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ।ਦੋਵੇਂ ਸ਼ੋਅ ਵਿੱਚ ਇੱਕ ਦੂਜੇ ਦਾ ਧਿਆਨ ਰੱਖਦੇ ਸੀ ਜਦੋਂ ਹਿਮਾਂਸ਼ੀ ਘਰ ਵਿੱਚ ਆਈ ਤਾਂ ਉਸ ਦੀ ਮੰਗਣੀ ਹੋ ਚੁੱਕੀ ਸੀ ਪਰ ਬਿੱਗ ਬੌਸ ਦੇ ਘਰ ਤੋਂ ਬਾਹਰ ਨਿਕਲ ਕੇ ਹਿਮਾਂਸ਼ੀ ਨੇ ਆਪਣੀ ਮੰਗਣੀ ਤੋੜ ਦਿੱਤੀ ਸੀ। ਇਸ ਤੋਂ ਬਾਅਦ ਫਿਰ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕੀਤੀ ਸੀ ਅਤੇ ਆਸਿਮ ਨਾਲ ਆਪਣੇ ਪਿਆਰ ਦਾ ਇਜਹਾਰ ਕੀਤਾ ਸੀ, ਅਤੇ ਹੁਣ ਦੋਵੇਂ ਇਕੱਠੈ ਹਨ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਮਿਊਜਿਕ ਵੀਡੀਓ ਵਿੱਚ ਵੀ ਨਜ਼ਰ ਆਈ।ਹੁਣ ਉਨ੍ਹਾਂ ਦੇ ਨੱਚ ਬਲੀਏ ਵਿੱਚ ਹਿੱਸਾ ਲੈਣ ਦੀਆਂ ਖਬਰਾਂ ਹਨ।ਦਰਅਸਲ, ਹਿਮਾਂਸ਼ੀ ਅਤੇ ਆਸਿਮ ਨੂੰ ਨੱਚ ਬਲੀਏ ਦਾ ਆਫਰ ਮਿਲਿਆ ਹੈ।ਹਿਮਾਂਸ਼ੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਗੱਲਾਂ ਜਰੂਰ ਚਲ ਰਹੀਆਂ ਹਨ ਪਰ ਅਜੇ ਫਿਲਹਾਲ ਇਸ ਬਾਰੇ ਕੁੱਝ ਨਹੀਂ ਕਹਿ ਸਕਦੀ ਕਿਉਂਕਿ ਅਸੀਂ ਸਾਰੇ ਲਾਕਡਾਊਨ ਵਿੱਚ ਹਾਂ। ਅਸੀਂ ਕੁੱਝ ਨਹੀਂ ਕਹਿ ਸਕਦੇ ਕਦੋਂ ਇਹ ਸਭ ਚੀਜਾਂ ਅਸਲ ਵਿੱਚ ਹੋਣਗੀਆਂ।

The post ਬਚਪਨ ਵਿੱਚ ਕਿਸੇ Doll ਤੋਂ ਘੱਟ ਨਹੀਂ ਲੱਗਦੀ ਸੀ ਹਿਮਾਂਸ਼ੀ , Unseen ਫੋਟੋ ਹੋਈ ਵਾਇਰਲ appeared first on Daily Post Punjabi.

ਰਵਿੰਦਰ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਬਚਪਨ ਦੀ ਤਸਵੀਰ ‘ਤੇ ਆਖੀ ਇਹ ਗੱਲ
ravinder grewal childhood pic:ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਪਾਲੀਵੁਡ ਸੈਲੇਬਸ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ। ਲਗਭਗ ਸਾਰਿਆਂ ਨੇ ਆਪ ਨੂੰ ਕੁੱਝ ਸਮੇਂ ਲਈ ਸੈਲਫ ਆਈਸੋਲੇਸ਼ਨ ਵਿੱਚ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਅਜਿਹੇ ਵਿਚ ਸਿਤਾਰੇ ਵੀ ਸਰਕਾਰ ਦੇ ਲੌਕ-ਡਾਊਨ ਦੇ ਸਮਰਥਨ ਵਿਚ ਅੱਗੇ ਆ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਹੀ ਪਾਲੀਵੁੱਡ ਸਿਤਾਰੇ ਵੀ ਆਪੋ ਆਪਣੇ ਮੁਤਾਬਿਕ ਆਪਣਾ ਸਮਾਂ ਬਿਤਾ ਰਹੇ ਹਨ ।

ਕੋਈ ਟਿਕ ਟੌਕ ਵੀਡੀਓ, ਕੋਈ ਖਾਣਾ ਅਤੇ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ । ਹਾਲ ਹੀ ਵਿੱਚ ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤੈਥੋਂ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈ ਪੜਨ ਨਾਨਕੇ ਲਾ ਤੀ’।ਇਸ ਤਸਵੀਰ ‘ਚ ਰਵਿੰਦਰ ਗਰੇਵਾਲ ਮਾਈਕ ਦੇ ਸਾਹਮਣੇ ਗਾਉਂਦੇ ਨਜ਼ਰ ਆ ਰਹੇ ਨੇ । ਸ਼ਾਇਦ ਇਹੀ ਗੀਤ ਗਾਉਂਦੇ ਹੋਣਗੇ ਇਸੇ ਲਈ ਇਸ ਤਸਵੀਰ ਨੁੰ ਉਨ੍ਹਾਂ ਨੇ ਇਹੀ ਕੈਪਸ਼ਨ ਦਿੱਤਾ ਹੈ ।

ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਰਵਿੰਦਰ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਬਚਪਨ ਦੀ ਤਸਵੀਰ ‘ਤੇ ਆਖੀ ਇਹ ਗੱਲ appeared first on Daily Post Punjabi.