Children Photo Archives - Daily Post Punjabi

ਜਾਣੋ ਕਿਉ ਸਵੇਰੇ 5 ਵਜੇ ਸੌਂਦੇ ਹਨ ਗਾਇਕ ਗਿੱਪੀ ਗਰੇਵਾਲ …ਕੀਤਾ ਹੈਰਾਨੀਜ਼ਨਕ ਖੁਲਾਸਾ
Gippy Grewal Children Photo: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ ਵਿੱਚ ਕਈ ਹੈਰਾਨੀਜ਼ਨਕ ਖੁਲਾਸੇ ਕੀਤੇ ਹਨ । ਗਿੱਪੀ ਮੁਤਾਬਿਕ ਉਹਨਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹਦੇ ਹਨ, ਇਸ ਕਰਕੇ ਉਹਨਾਂ ਦੀ ਆਨਲਾਈਨ ਪੜ੍ਹਾਈ ਰਾਤ ਨੂੰ ਸ਼ੁਰੂ ਹੁੰਦੀ ਹੈ ਤੇ ਸਵੇਰ ਤੱਕ ਚੱਲਦੀ ਹੈ । ਗਿੱਪੀ ਨੇ ਦੱਸਿਆ ਕਿ ‘ਬੱਚਿਆਂ ਦਾ ਸਕੂਲ ਰਾਤ 9 ਵਜੇ ਸ਼ੁਰੂ ਹੁੰਦਾ ਹੈ ਤੇ ਸਵੇਰੇ 3 ਵਜੇ ਤਕ ਚੱਲਦਾ ਹੈ ।

Gippy Grewal Children Photo

ਜਿਸ ਕਰਕੇ ਅਸੀਂ ਸਵੇਰੇ 5 ਵਜੇ ਸੌਂਦੇ ਹਾਂ ਤੇ ਦੁਪਿਹਰੇ 12 ਵਜੇ ਜਾਗਦੇ ਹਾਂ । ਸਾਡੇ ਲਈ ਇਹ ਸਭ ਕੁਝ ਛੁੱਟੀਆਂ ਵਰਗਾ ਹੈ’।ਗਿੱਪੀ ਨੇ ਦੱਸਿਆ ਕਿ ‘ਮੈਂ ਤੇ ਮੇਰਾ ਪਰਿਵਾਰ ਲਾਕਡਾਊਨ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ ਤੇ ਵਾਪਸ ਜਾਣ ਦੀ ਸਲਾਹ ਬਣਾ ਰਿਹਾ ਸੀ, ਉਦੋਂ ਕੋਰੋਨਾ ਵਾਇਰਸ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਲਾਕਡਾਊਨ ਨਹੀਂ ਸੀ ਲੱਗਿਆ ।

ਮੈਂ ਉਹਨਾਂ ਨੂੰ ਕੁਝ ਦਿਨ ਹੋਰ ਰੁਕਣ ਲਈ ਕਿਹਾ ਤੇ ਫਿਰ ਲਾਕਡਾਊਨ ਹੋ ਗਿਆ । ਜੇਕਰ ਸਭ ਚਲੇ ਗਏ ਹੁੰਦੇ ਤਾਂ ਮੈਂ ਇੱਕਲਾ ਹੀ ਚੰਡੀਗੜ੍ਹ ਵਿੱਚ ਫਸਿਆ ਰਹਿੰਦਾ’ ।ਉਹਨਾਂ ਨੇ ਕਿਹਾ ਕਿ ‘ਲਾਕਡਾਊਨ ਮੋਬਾਈਲ ਫੰਕਸ਼ਨ ਵਾਂਗ ਹੈ ਜਿਸ ਤਰ੍ਹਾਂ ਫੋਨ ਹੈਂਗ ਹੋਣ ’ਤੇ ਰੀ-ਸੈਟ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਲਾਕਡਾਊਨ ਵੀ ਸਾਡੇ ਲਈ ਰੀ-ਸੈੱਟ ਵਾਂਗ ਹੈ’ । ਗਰੇਵਾਲ ਨੇ ਕਿਹਾ ਕਿ ‘ਮੇਰੇ ਪਰਿਵਾਰ ਨੂੰ ਹਮੇਸ਼ਾ ਸ਼ਿਕਾਇਤ ਸੀ ਕਿ ਮੈਂ ਉਹਨਾਂ ਨੂੰ ਸਮਾਂ ਨਹੀਂ ਦਿੰਦਾ । ਹੁਣ ਮੈਂ ਘਰ ਵਿੱਚ ਹਾਂ ਤੇ ਮੈਨੂੰ ਆਪਣੇ 13 ਸਾਲ ਦੇ ਬੇਟੇ ਨਾਲ ਈਵਨਿੰਗ ਵਾਕ ਕਰਨ ਦਾ ਮੌਕਾ ਮਿਲ ਰਿਹਾ ਹੈ ।ਬੀਤੇ ਦਿਨੀਂ ਗਿੱਪੀ ਗਰੇਵਾਲ ਦੇ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਜੋ ਕਿ 6 ਮਹੀਨਿਆਂ ਦਾ ਹੋ ਗਿਆ ਹੈ । ਜਿਸਦੇ ਚੱਲਦੇ ਗੁਰਬਾਜ਼ ਤੋਂ ਵੀ ਕੇਕ ਕੱਟ ਕਰਵਾਇਆ ਗਿਆ। ਇਸ ਦੀਆ ਵੀ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

The post ਜਾਣੋ ਕਿਉ ਸਵੇਰੇ 5 ਵਜੇ ਸੌਂਦੇ ਹਨ ਗਾਇਕ ਗਿੱਪੀ ਗਰੇਵਾਲ …ਕੀਤਾ ਹੈਰਾਨੀਜ਼ਨਕ ਖੁਲਾਸਾ appeared first on Daily Post Punjabi.