Chill Blaine problem tips Archives - Daily Post Punjabi

ਸਰਦੀਆਂ ‘ਚ ਵੱਧ ਜਾਂਦੀ ਹੈ ‘Chill Blaine’ ਦੀ ਸਮੱਸਿਆ, ਸਮੇਂ ‘ਤੇ ਨਹੀਂ ਕੀਤਾ ਇਲਾਜ਼ ਤਾਂ ਬਣ ਜਾਵੇਗਾ ਕੈਂਸਰ
Chill Blaine problem tips: ਸਰਦੀਆਂ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ ਜਿਨ੍ਹਾਂ ਵਿਚੋਂ ਇਕ ਹੈ ‘ਚਿਲ ਬਲੇਨ’। ਸਰਦੀਆਂ ਵਿੱਚ ਲੋਕਾਂ ਨੂੰ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਜ਼ਿਆਦਾਤਰ ਦਸੰਬਰ ਦੇ ਅਖੀਰ ਵਿੱਚ ਅਤੇ ਜਨਵਰੀ ਦੇ ਸ਼ੁਰੂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਵਿਚ ਹੱਥਾਂ-ਪੈਰਾਂ ਦੀਆਂ ਉਂਗਲੀਆਂ ਅਤੇ ਕੰਨ ਅਤੇ ਨੱਕ ਦੇ ਹੇਠਲੇ ਹਿੱਸੇ ਵਿਚ ਲਾਲ ਹੋ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਮੱਸਿਆ ਕੀ ਹੈ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ…

Chill Blaine problem tips

ਚਿਲ ਬਲੇਨ ਦੀ ਸਮੱਸਿਆ ਕੀ ਹੈ: ਇਸ ਬਿਮਾਰੀ ਦੇ ਕਾਰਨ ਹੱਥਾਂ-ਪੈਰਾਂ ਦੀਆਂ ਉਂਗਲੀਆਂ ਅਤੇ ਕੰਨ ਦਾ ਹੇਠਲਾ ਹਿੱਸਾ ਲਾਲ ਹੋ ਜਾਂਦਾ ਹੈ। ਕਈ ਵਾਰ ਇਸ ‘ਚ ਖੁਜਲੀ, ਗਰਮੀ ਅਤੇ ਜਲਣ ਵੀ ਮਹਿਸੂਸ ਹੁੰਦੀ ਹੈ। ਜ਼ਿਆਦਾ ਖਾਜ ਕਰਨ ਨਾਲ ਜਾਂ ਇਲਾਜ਼ ਨਾ ਕਰਨ ‘ਤੇ ਕਈ ਵਾਰ ਉੱਥੇ ਜ਼ਖ਼ਮ ਵੀ ਬਣ ਜਾਂਦੇ ਹਨ ਜੋ ਸਕਿਨ ਕੈਂਸਰ ਦਾ ਕਾਰਨ ਬਣ ਸਕਦੇ ਹਨ। ਔਰਤਾਂ ਨੂੰ ਇਹ ਸਮੱਸਿਆ ਜਿਆਦਾ ਹੁੰਦੀ ਹੈ ਕਿਉਂਕਿ ਸਵੇਰੇ ਅਤੇ ਸ਼ਾਮ ਨੂੰ ਰਸੋਈ ਅਤੇ ਘਰ ਦਾ ਕੰਮ ਕਰਨਾ ਪੈਂਦਾ ਹੈ। ਖੋਜ ਦੇ ਅਨੁਸਾਰ ਲਗਭਗ 30% ਭਾਰਤੀ ਔਰਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

Chill Blaine problem tips

ਚਿਲ ਬਲੇਨ ਦੇ ਕਾਰਨ

ਜਿਨ੍ਹਾਂ ਲੋਕਾਂ ਦੀ ਸਕਿਨ ਸੈਂਸੀਟਿਵ ਹੁੰਦੀ ਹੈ ਉਨ੍ਹਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ…

ਜ਼ਿਆਦਾ ਠੰਡ ਨਾਲ ਅਚਾਨਕ ਗਰਮਾਹਟ ‘ਚ ਜਾਣਾ

ਜਾਂ ਗਰਮ ਰਜਾਈ ਨਾਲ ਅਚਾਨਕ ਠੰਡ ‘ਚੋਂ ਬਾਹਰ ਨਿਕਲਣਾ

ਠੰਡ ‘ਚ ਜ਼ਿਆਦਾ ਸਮਾਂ ਰਹਿਣਾ

ਠੰਡੇ ਪਾਣੀ ਵਿਚ ਕੰਮ ਕਰਨਾ

ਕੀ ਕਰੀਏ ਅਤੇ ਕੀ ਨਾ ਕਰੀਏ ?

ਸਭ ਤੋਂ ਪਹਿਲਾਂ ਧਿਆਨ ਰੱਖੋ ਕਿ ਉਸ ਹਿੱਸੇ ‘ਚ ਨਹੁੰਆਂ ਨਾਲ ਖਾਜ ਨਾ ਕਰੋ ਕਿਉਂਕਿ ਇਸ ਨਾਲ ਸਮੱਸਿਆ ਵਧ ਸਕਦੀ ਹੈ। ਇਸ ਦੀ ਬਜਾਏ ਨਰਮ ਕੱਪੜੇ ਨਾਲ ਸਹਿਲਾਓ।

ਹੀਟਰ ਜਾਂ ਅੱਗ ਦੇ ਨੇੜੇ ਬੈਠ ਕੇ ਗਰਮਾਹਟ ਲੈਣ ਤੋਂ ਬਚੋ ਕਿਉਂਕਿ ਇਸ ਨਾਲ ਤੁਹਾਡੀ ਮੁਸ਼ਕਲ ਵਧ ਸਕਦੀ ਹੈ।

ਜਿਨ੍ਹਾਂ ਹੋ ਸਕੇ ਠੰਡੇ ਤੋਂ ਬਚੋ ਅਤੇ ਜ਼ਰੂਰਤ ਪੈਣ ‘ਤੇ ਹੀ ਘਰ ਤੋਂ ਬਾਹਰ ਜਾਓ।

ਪੈਰਾਂ ਵਿਚ ਜੁਰਾਬਾਂ ਅਤੇ ਆਪਣੇ ਹੱਥਾਂ ਵਿਚ ਦਸਤਾਨੇ ਪਾ ਕੇ ਰੱਖੋ, ਜਿਸ ਨਾਲ ਤੁਸੀਂ ਠੰਡ ਤੋਂ ਬਚੇ ਰਹੋਗੇ।

ਭਾਂਡੇ ਧੋਣ ਲਈ ਵੀ ਗੁਣਗੁਣੇ ਪਾਣੀ ਦੀ ਵਰਤੋਂ ਕਰੋ।

ਰਜਾਈ ਤੋਂ ਇਕਦਮ ਉੱਠ ਕੇ ਨਾ ਜਾਓ। ਨਾਲ ਹੀ ਜੇਕਰ ਹੱਥ ਠੰਡੇ ਹੋਣ ਤਾਂ ਉਨ੍ਹਾਂ ਨੂੰ ਬਹੁਤ ਗਰਮ ਪਾਣੀ ਦੀ ਬਜਾਏ ਗੁਣਗੁਣੇ ਪਾਣੀ ਵਿਚ ਪਾ ਕੇ ਗਰਮ ਕਰੋ।

ਹੁਣ ਜਾਣੋ ਕੁਝ ਘਰੇਲੂ ਨੁਸਖ਼ੇ

ਗਰਮ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਹੱਥਾਂ-ਪੈਰਾਂ ਦੀ ਸਿਕਾਈ ਕਰੋ। ਇਸ ਨਾਲ ਸੋਜ਼ ਘੱਟ ਹੋ ਜਾਵੇਗੀ।

ਹਲਦੀ ਵਿਚ ਐਂਟੀਸੈਪਟਿਕ ਅਤੇ ਐਂਟੀਇਨਫਲੇਮੈਟਰੀ ਗੁਣ ਹੁੰਦੇ ਹਨ। ਹਲਦੀ ਵਾਲਾ ਦੁੱਧ ਪੀਓ। ਜਿੱਥੇ ਸੋਜ ਹੈ ਉਥੇ ਹਲਦੀ ਦਾ ਪੇਸਟ ਲਗਾਉਣ ਨਾਲ ਵੀ ਫ਼ਾਇਦਾ ਹੋਵੇਗਾ।

ਪਿਆਜ਼ ਬਲੱਡ ਸਰਕੂਲੇਸ਼ਨ ਵਧਾਉਂਣ ਦੇ ਨਾਲ ਸੋਜ਼ ਵੀ ਘਟਾਉਂਦੇ ਹਨ। ਪਿਆਜ਼ ਦਾ ਰਸ ਪ੍ਰਭਾਵਿਤ ਜਗ੍ਹਾ ‘ਤੇ ਲਗਾਉਣ ਨਾਲ ਸੋਜ ਅਤੇ ਖੁਜਲੀ ਦੋਵੇਂ ਘੱਟ ਜਾਣਗੇ।

ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਟੀ ਟ੍ਰੀ ਆਇਲ ਨੂੰ ਪ੍ਰਭਾਵਿਤ ਹਿਸਿਆਂ ‘ਤੇ ਲਗਾਉਣ ਨਾਲ ਜਲਦੀ ਰਾਹਤ ਮਿਲੇਗੀ।

ਜੇ ਹਰ ਸਾਲ ਹੁੰਦੀ ਹੈ ਇਹ ਸਮੱਸਿਆ ਤਾਂ ਕੀ ਕਰੀਏ: ਜੇ ਤੁਹਾਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ। ਉਹ ਤੁਹਾਨੂੰ ਅਜਿਹੀਆਂ ਦਵਾਈਆਂ ਦੇਣਗੇ, ਜਿਸ ਨਾਲ ਆਰਟਰੀ ‘ਚ ਸੁੰਗੜਨ ਨਹੀਂ ਹੋਵੇਗੀ ਅਤੇ ਤੁਸੀਂ ਇਸ ਸਮੱਸਿਆ ਤੋਂ ਬਚੋਗੇ। ਹਾਈ ਬੀਪੀ ਜਾਂ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਸਕਿਨ ‘ਚ ਖੁਜਲੀ ਤੋਂ ਬਚਣ ਲਈ ਸਟੀਰੌਇਡ ਜਾਂ ਐਲੋਵੇਰਾ ointment ਲੈ ਸਕਦੇ ਹੋ। ਇਸਦੇ ਲਈ ਤੁਸੀਂ ਡਾਕਟਰ ਤੋਂ ਐਂਟੀ-ਐਲਰਜੀ ਵਾਲੀ ਦਵਾਈ ਵੀ ਲੈ ਸਕਦੇ ਹੋ। ਪੇਨਕਿਲਰ ointment ਨੂੰ ਬਿਲਕੁਲ ਵੀ ਨਾ ਲਓ ਕਿਉਂਕਿ ਇਹ ਛਾਲੇ ਅਤੇ ਗੰਭੀਰ ਰੀਐਕਸ਼ਨ ਨਾਲ ਸਕਿਨ ਕੈਂਸਰ ਵੀ ਹੋ ਸਕਦਾ ਹੈ।

The post ਸਰਦੀਆਂ ‘ਚ ਵੱਧ ਜਾਂਦੀ ਹੈ ‘Chill Blaine’ ਦੀ ਸਮੱਸਿਆ, ਸਮੇਂ ‘ਤੇ ਨਹੀਂ ਕੀਤਾ ਇਲਾਜ਼ ਤਾਂ ਬਣ ਜਾਵੇਗਾ ਕੈਂਸਰ appeared first on Daily Post Punjabi.