chilli powder Archives - Daily Post Punjabi

ਅੱਖਾਂ ‘ਚ ਮਿਰਚਾਂ ਵਾਲਾ ਪਾਊਡਰ ਪਾ ਨੌਜਵਾਨ ਤੋਂ ਲੁਟੇਰਿਆਂ ਨੇ ਲੁੱਟੇ 70 ਹਜ਼ਾਰ ਰੁਪਏ
youth chilli powder robbery cash: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਲੁਟੇਰਿਆਂ ਨੇ ਇੰਨਾ ਆਤੰਕ ਮਚਾ ਰੱਖਿਆ ਹੈ ਕਿ ਹੁਣ ਦਿਨ ਦਿਹਾੜੇ ਨਵੇਂ-ਨਵੇਂ ਤਰੀਕਿਆਂ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਤਾਜ਼ਾ ਮਾਮਲਾ ਸ਼ਹਿਰ ਦੇ ਜਗਰਾਓ ਪੁਲ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ‘ਚ ਮਿਰਚਾ ਵਾਲ ਪਾਊਡਰ ਪਾ ਕੇ 70 ਹਜ਼ਾਰ ਰੁਪਏ ਲੁੱਟੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਛਾਣਬੀਣ ‘ਚ ਜੁੱਟ ਗਈ ਹੈ।

youth chilli powder robbery cash

ਪੁਲਿਸ ਨੇ ਦੱਸਿਆ ਹੈ ਕਿ ਅੰਬੇਦਕਰ ਕਾਲੋਨੀ ਨਿਵਾਸੀ ਪ੍ਰਦੀਪ ਕੁਮਾਰ ਜੋ ਕਿ ਸਾਵਿਤਰੀ ਕੰਪਲੈਕਸ ਸਥਿਤ ਡਿਲਾਈਟ ਕੰਪਨੀ ‘ਚ ਕੰਮ ਕਰਦਾ ਹੈ। ਅੱਜ ਭਾਵ ਵੀਰਵਾਰ ਦੁਪਹਿਰ ਸਮੇਂ ਮਿਲਰ ਗੰਜ ਸਥਿਤ ਪੀ.ਐੱਨ.ਬੀ ਤੋਂ ਕੰਪਨੀ ਦੀ ਪੇਮੈਂਟ ਲੈ ਕੇ ਜਲੰਧਰ ਬਾਈਪਾਸ ਵੱਲੋਂ ਕਿਸੇ ਪਾਰਟੀ ਨੂੰ ਦੇਣ ਦੇ ਲਈ ਜਾ ਰਿਹਾ ਸੀ, ਜਦੋਂ ਉਹ ਜਗਰਾਓ ਪੁੱਲ ਰਾਹੀਂ ਹੁੰਦੀ ਹੋਏ ਛਾਉਣੀ ਮੁਹੱਲਾ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਇਸ ਦੌਰਾਨ ਪਿੱਛੋ ਆ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀਆਂ ਅੱਖਾਂ ‘ਚ ਮਿਰਚਾਂ ਵਾਲਾ ਪਾਊਡਰ ਪਾ ਦਿੱਤਾ ਤੇ ਉਸ ਦੀ ਜੇਬ ‘ਚੋਂ ਜਬਰਦਸਤੀ ਨਗਦੀ ਖੋਹ ਕੇ ਫਰਾਰ ਹੋ ਗਏ। ਉਸ ਨੇ ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ। ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ ਸਤਵੰਤ ਸਿੰਘ ਨੇ ਕਿਹਾ ਹੈ ਕਿ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਅੱਖਾਂ ‘ਚ ਮਿਰਚਾਂ ਵਾਲਾ ਪਾਊਡਰ ਪਾ ਨੌਜਵਾਨ ਤੋਂ ਲੁਟੇਰਿਆਂ ਨੇ ਲੁੱਟੇ 70 ਹਜ਼ਾਰ ਰੁਪਏ appeared first on Daily Post Punjabi.