china army Archives - Daily Post Punjabi

ਚੀਨ ਨੇ ਤਿੱਬਤ ਬਾਰਡਰ ਨੇੜੇ ਦੁਨੀਆ ਦੀ ਸਭ ਤੋਂ ਉੱਚੀ ਰਡਾਰ ਸਾਈਟ ‘ਤੇ ਖੋਲ੍ਹਿਆ 5G ਸਿਗਨਲ ਬੇਸ
China opens 5G station: ਚੀਨ ਨੇ ਤਿੱਬਤ ਸਰਹੱਦ ਨੇੜੇ ਵਿਸ਼ਵ ਦੀ ਸਭ ਤੋਂ ਉੱਚੀ ਰਡਾਰ ਸਾਈਟ ‘ਤੇ 5G ਸਿਗਨਲ ਬੇਸ ਖੋਲ੍ਹਿਆ ਹੈ। ਚੀਨ ਨੇ ਗਨਬਾਲਾ ਰਡਾਰ ਸਟੇਸ਼ਨ ‘ਤੇ ਇੰਟਰਨੈਟ ਸੇਵਾ ਦੀ ਸ਼ੁਰੂਆਤ ਕੀਤੀ ਹੈ। ਭਾਰਤ ਲਈ ਇਹ ਖ਼ਬਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਗਨਬਾਲਾ ਰਡਾਰ ਸਟੇਸ਼ਨ ਭਾਰਤ ਅਤੇ ਭੂਟਾਨ ਦੀ ਸਰਹੱਦ ਦੇ ਨਾਲ ਲੱਗਿਆ ਹੋਇਆ ਹੈ। ਚੀਨ ਦੀ ਫੌਜ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਇਸ ਟਾਵਰ ਦੀ ਸਮੁੰਦਰੀ ਉਚਾਈ 5374 ਮੀਟਰ ਹੈ ਅਤੇ ਵਿਸ਼ਵ ਦਾ ਸਭ ਤੋਂ ਉਚਾਈ ‘ਤੇ ਬਣਿਆ ਮੈਨੂਆਲੀ ਕੰਮ ਕਰਨ ਵਾਲਾ ਰਡਾਰ ਸਟੇਸ਼ਨ ਹੈ। ਇਹ ਰਡਾਰ ਭਾਰਤ-ਭੂਟਾਨ ਸਰਹੱਦ ‘ਤੇ ਤਿੱਬਤ ਦੇ ਨਾਗਰਜੇ ਕਾਉਂਟੀ ਖੇਤਰ ਵਿੱਚ ਸਥਿਤ ਹੈ।

China opens 5G station

ਚੀਨੀ ਫੌਜ ਦੀ ਵੈੱਬਸਾਈਟ ਦੇ ਅਨੁਸਾਰ ਆਪਣੇ ਫੌਜੀਆਂ ਨੂੰ 5G ਸੇਵਾ ਪ੍ਰਦਾਨ ਕਰਨ ਲਈ ਚੀਨ ਨੇ ਪਿਛਲੇ ਸਾਲ ਗਨਬਾਲਾ ਵਿੱਚ ਪ੍ਰਾਈਵੇਟ ਸੈਕਟਰ ਦੇ ਸਹਿਯੋਗ ਨਾਲ ਇਸ ਸਟੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ । ਵੈਬਸਾਈਟ ਵਿੱਚ ਦੱਸਿਆ ਗਿਆ ਹੈ ਕਿ ਇਸ ਸੇਵਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਫੌਜੀਆਂ ਨੂੰ ਪਹਾੜਾਂ ‘ਤੇ ਬੋਰਿੰਗ ਜ਼ਿੰਦਗੀ ਵਿਚਾਲੇ ਸਮਾਜ ਨਾਲ ਜੁੜੇ ਰਹਿ ਸਕਣਗੇ। ਚੀਨ ਨੇ ਇਸ ਸੇਵਾ ਨੂੰ ਸਰਹੱਦੀ ਖੇਤਰ ਵਿੱਚ ਤਾਇਨਾਤ ਜਵਾਨਾਂ ਦੀ ਸਿਖਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਲਾਂਚ ਕੀਤਾ ਹੈ।

ਦੱਸ ਦੇਈਏ ਕਿ ਚੀਨ ਨੇ ਪਿਛਲੇ ਸਾਲ ਵਿਸ਼ਵ ਦੇ ਸਭ ਤੋਂ ਉੱਚੇ ਤਿੱਬਤ ਦੇ ਸੁਦੂਰ ਹਿਮਾਲਿਆਈ ਇਲਾਕੇ ਵਿੱਚ ਬੇਸ ਸਟੇਸ਼ਨ ਸ਼ੁਰੂ ਕੀਤਾ ਸੀ। ਇਹ ਬੇਸ ਸਟੇਸ਼ਨ 6,500 ਮੀਟਰ ਦੀ ਉਚਾਈ ‘ਤੇ ਬਣਾਇਆ ਗਿਆ ਸੀ। ਚੀਨ ਦਾ ਕਹਿਣਾ ਸੀ ਕਿ ਇਸ ਸਹੂਲਤ ਨਾਲ ਪਹਾੜ ਚੜ੍ਹਨ, ਵਿਗਿਆਨਕ ਖੋਜ, ਵਾਤਾਵਰਣ ਦੀ ਨਿਗਰਾਨੀ ਅਤੇ ਹਾਈ-ਡੈਫੀਨੇਸ਼ਨ ਸਟ੍ਰੀਮਿੰਗ ਵਿੱਚ ਮਦਦ ਮਿਲੇਗੀ।

ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !

The post ਚੀਨ ਨੇ ਤਿੱਬਤ ਬਾਰਡਰ ਨੇੜੇ ਦੁਨੀਆ ਦੀ ਸਭ ਤੋਂ ਉੱਚੀ ਰਡਾਰ ਸਾਈਟ ‘ਤੇ ਖੋਲ੍ਹਿਆ 5G ਸਿਗਨਲ ਬੇਸ appeared first on Daily Post Punjabi.

ਪੈਨਗੋਂਗ ਝੀਲ ਦੇ ਉੱਤਰ ‘ਚ ਚੀਨ ਨੇ ਸ਼ੁਰੂ ਕੀਤਾ ਨਿਰਮਾਣ ਕਾਰਜ, ਭਾਰਤੀ ਫੌਜ ਵੀ ਜਵਾਬ ਦੇਣ ਲਈ ਤਿਆਰ
China Pangong Plan: ਲੇਹ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪੈਨਗੋਂਗ ਝੀਲ ਦੇ ਨੇੜੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਦੀ ਫੌਜ ਆਹਮੋ-ਸਾਹਮਣੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ।  ਸੂਤਰਾਂ ਅਨੁਸਾਰ ਮੰਗਲਵਾਰ ਸ਼ਾਮ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੀਨੀ ਫੌਜ ਆਪਣੇ ਨਾਲ ਇੱਥੇ ਬਹੁਤ ਸਾਰਾ ਸਮਾਨ ਲੈ ਕੇ ਪਹੁੰਚ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 5 ਤੋਂ 7 ਹਜ਼ਾਰ ਚੀਨੀ ਫੌਜ ਦੇ ਟੈਂਕ ਅਤੇ ਹੋਰ ਹਥਿਆਰਾਂ ਨਾਲ ਸਰਹੱਦ ‘ਤੇ ਤਾਇਨਾਤ ਹਨ। ਇਸ ਤੋਂ ਇਲਾਵਾ ਲਗਭਗ 50 ਹਜ਼ਾਰ ਜਵਾਨ ਐਲਏਸੀ ਤੱਕ ਪਹੁੰਚ ਚੁੱਕੇ ਹਨ। ਪਰ ਭਾਰਤ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਵੀ ਤਿਆਰ ਹੈ।

China Pangong Plan

ਇਨ੍ਹਾਂ ਇਲਾਕਿਆਂ ‘ਚ ਵਧੀਆਂ ਗਤੀਵਿਧੀਆਂ
ਦੱਸ ਦੇਈਏ ਕਿ ਪੈਨਗੋਂਗ ਝੀਲ ਦਾ ਉੱਤਰੀ ਖੇਤਰ ਅੱਠ ਵੱਖ-ਵੱਖ ਫਿੰਗਰ ਏਰੀਆ ਵਿੱਚ ਵੰਡਿਆ ਹੋਇਆ ਹੈ। ਭਾਰਤ ਦਾ ਦਾਅਵਾ ਹੈ ਕਿ ਅਸਲ ਕੰਟਰੋਲ ਰੇਖਾ (LAC) ਫਿੰਗਰ ਅੱਠ ਤੋਂ ਸ਼ੁਰੂ ਹੁੰਦੀ ਹੈ ਅਤੇ ਫਿੰਗਰ ਚਾਰ ਤੱਕ ਜਾਂਦੀ ਹੈ। ਪਰ ਚੀਨੀ ਫੌਜ ਐਲਏਸੀ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਚੀਨੀ ਫੌਜੀ ਫਿੰਗਰ ਫੋਰ ਨੇੜੇ ਖੜ੍ਹੇ ਹਨ। ਉਹ ਫਿੰਗਰ ਪੰਜ ਅਤੇ ਅੱਠ ਵਿਚਕਾਰ ਨਿਰਮਾਣ ਕਰ ਰਹੇ ਹਨ। ਮੰਗਲਵਾਰ ਰਾਤ ਨੂੰ ਫਿੰਗਰ 3 ਖੇਤਰ ਦੇ ਨੇੜੇ ਇੱਕ ਚੀਨੀ ਨਿਰਮਾਣ ਵੇਖਿਆ ਗਿਆ ਸੀ।

China Pangong Plan

ਭਾਰਤੀ ਫੌਜ ਨੇ ਕਸਿਆ ਸ਼ਿਕੰਜਾ
ਦੱਸਿਆ ਜਾ ਰਿਹਾ ਹੈ ਕਿ 29-30 ਅਗਸਤ ਨੂੰ ਹੋਈ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵਧਿਆ ਹੈ। ਭਾਰਤ ਦੇ ਜਵਾਨ ਹੁਣ ਪੈਨਗੋਂਗ ਝੀਲ ਦੇ ਦੱਖਣੀ ਕੰਢੇ ‘ਤੇ ਉੱਚੀਆਂ ਸਿਖਰਾਂ ‘ਤੇ ਪਹੁੰਚ ਗਏ ਹਨ। ਜਦੋਂ ਕਿ ਚੀਨੀ ਫੌਜ ਇੱਥੇ ਨੀਵੇਂ ਇਲਾਕਿਆਂ ਵਿੱਚ ਹੈ। ਝੀਲ ਦੇ ਦੱਖਣੀ ਕੰਢੇ ਦੁਆਲੇ ਦੀ ਜ਼ਮੀਨ ਵਧੇਰੇ ਸਮਤਲ ਅਤੇ ਚੌੜੀ ਹੈ। ਇਹ ਉੱਤਰੀ ਹਿੱਸੇ ਵਿੱਚ ਨਹੀਂ ਹੈ। ਇਹ ਰਸਤਾ ਜਿਨ੍ਹਾਂ ਪਹਾੜਾਂ ਵਿੱਚੋਂ ਲੰਘਦਾ ਹੈ ਉਨ੍ਹਾਂ ਦੀ ਉਚਾਈ 16 ਹਜ਼ਾਰ ਫੁੱਟ ਤੱਕ ਹੈ ਅਤੇ ਹੁਣ ਭਾਰਤ ਦੇ ਜਵਾਨ ਇਨ੍ਹਾਂ ਪਹਾੜਾਂ ਦੀ ਉਚਾਈ ‘ਤੇ ਮੁਸਤੈਦ  ਹਨ।

ਜਵਾਬੀ ਕਾਰਵਾਈ ਲਈ ਤਿਆਰ
ਇਸ ਦੌਰਾਨ ਲੱਦਾਖ ਦੇ ਇਲਾਕਿਆਂ ਵਿੱਚ ਸੁਖੋਈ ਸਮੇਤ ਭਾਰਤੀ ਹਵਾਈ ਫੌਜ ਦੇ ਹੋਰ ਜਹਾਜ਼ਾਂ ਦੀਆਂ ਗਤੀਵਿਧੀਆਂ ਵਧੀਆਂ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਰਹੱਦ ‘ਤੇ ਤਾਇਨਾਤ ਸਾਰੇ ਜਵਾਨਾਂ ਨੂੰ ਬਹੁਤ ਚੌਕਸ ਰਹਿਣ ਲਈ ਕਿਹਾ ਗਿਆ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ, ਪਰ ਇਸ ਸਮੇਂ ਦੌਰਾਨ ਵੀ ਚੀਨ ਵੱਲੋਂ ਦਬਾਅ ਅਤੇ ਭੜਕਾਊ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤੀ ਅਧਿਕਾਰੀ ਦਾ ਦਾਅਵਾ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।

The post ਪੈਨਗੋਂਗ ਝੀਲ ਦੇ ਉੱਤਰ ‘ਚ ਚੀਨ ਨੇ ਸ਼ੁਰੂ ਕੀਤਾ ਨਿਰਮਾਣ ਕਾਰਜ, ਭਾਰਤੀ ਫੌਜ ਵੀ ਜਵਾਬ ਦੇਣ ਲਈ ਤਿਆਰ appeared first on Daily Post Punjabi.