china corona virus news Archives - Daily Post Punjabi

ਦੁਨੀਆ ‘ਚ ਕੋਰੋਨਾ ਦਾ ਖਤਰਾ: WHO ਨੇ ਕਿਹਾ- ਮਹਾਮਾਰੀ ਦੇ ਅੰਤ ਦਾ ਐਲਾਨ ਕਰਨਾ ਜਲਦਬਾਜ਼ੀ ਹੋਵੇਗੀ
ਚੀਨ ‘ਚ ਕੋਰੋਨਾ ਕਾਰਨ ਵਿਗੜਦੀ ਸਥਿਤੀ ਦਾ ਅਸਰ ਹੁਣ ਪੂਰੀ ਦੁਨੀਆ ‘ਤੇ ਵੀ ਦਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਦੁਨੀਆ ਭਰ ‘ਚ ਕੋਰੋਨਾ ਦੇ 586,296 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ‘ਚ ਮਰੀਜ਼ਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਹਸਪਤਾਲਾਂ ‘ਚ ਬੈੱਡ ਘੱਟ ਪੈ ਰਹੇ ਹਨ। ਹੁਣ ਜਾਪਾਨ, ਦੱਖਣੀ ਕੋਰੀਆ ਅਤੇ ਫਰਾਂਸ ਵਿਚ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇਨ੍ਹਾਂ ਦੇਸ਼ਾਂ ਵਿੱਚ ਮਰੀਜ਼ਾਂ ਦੀ ਗਿਣਤੀ 10 ਲੱਖ 65 ਹਜ਼ਾਰ, 4 ਲੱਖ 61 ਹਜ਼ਾਰ ਅਤੇ 3 ਲੱਖ 58 ਹਜ਼ਾਰ ਹੈ।

china corona virus news

ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਗਲੋਬਲ ਅੰਤ ਦਾ ਐਲਾਨ ਕਰਨਾ ਬਹੁਤ ਜਲਦਬਾਜ਼ੀ ਹੈ। ਇਸ ਦਾ ਮਤਲਬ ਹੈ ਕਿ ਕੋਰੋਨਾ ਅਜੇ ਵੀ ਇੱਕ ਗਲੋਬਲ ਐਮਰਜੈਂਸੀ ਬਣਿਆ ਰਹੇਗਾ। WHO ਨੇ ਇਹ ਗੱਲ ਚੀਨ ‘ਚ ਲੌਕਡਾਊਨ ਹਟਾਉਣ ਤੋਂ ਬਾਅਦ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜਰਮਨੀ ਨੇ ਬਾਇਓਐਨਟੈਕ ਕੋਵਿਡ ਵੈਕਸੀਨ ਦਾ ਪਹਿਲਾ ਬੈਚ ਬੁੱਧਵਾਰ ਨੂੰ ਬਰਲਿਨ ਤੋਂ ਚੀਨ ਨੂੰ ਭੇਜਿਆ ਹੈ। ਇਹ ਵੈਕਸੀਨ ਸਭ ਤੋਂ ਪਹਿਲਾਂ ਚੀਨ ਵਿੱਚ ਰਹਿ ਰਹੇ 20,000 ਜਰਮਨ ਪ੍ਰਵਾਸੀਆਂ ਨੂੰ ਦਿੱਤੀ ਜਾਵੇਗੀ।

The post ਦੁਨੀਆ ‘ਚ ਕੋਰੋਨਾ ਦਾ ਖਤਰਾ: WHO ਨੇ ਕਿਹਾ- ਮਹਾਮਾਰੀ ਦੇ ਅੰਤ ਦਾ ਐਲਾਨ ਕਰਨਾ ਜਲਦਬਾਜ਼ੀ ਹੋਵੇਗੀ appeared first on Daily Post Punjabi.