China covid 19 cases increase Archives - Daily Post Punjabi

ਚੀਨ ‘ਚ ਹਾਲਾਤ ਹੋਏ ਬੇਕਾਬੂ, 31 ਰਾਜਾਂ ‘ਚ ਫੈਲਿਆ ਕੋਰੋਨਾ, 5 ਵੱਡੇ ਸ਼ਹਿਰਾਂ ‘ਚ ਲੱਗਿਆ ਸੰਪੂਰਨ ਲਾਕਡਾਊਨ
ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਚੀਨ ਵਿੱਚ ਅਜਿਹਾ ਦੋ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਰੋਨਾ 31 ਰਾਜਾਂ ਵਿੱਚ ਫੈਲ ਚੁੱਕਿਆ ਹੈ। ਚੀਨ ਨੇ ਕੋਰੋਨਾ ‘ਤੇ ਕਾਬੂ ਪਾਉਣ ਲਈ ਜਿਸ ਜ਼ੀਰੋ ਕੋਵਿਡ ਪਾਲਿਸੀ ਨੂੰ ਅਮਲ ਵਿੱਚ ਲਿਆਂਦਾ ਸੀ ਉਹ ਫੇਲ੍ਹ ਸਾਬਿਤ ਹੋ ਰਹੀ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪੀੜਤਕਾਂ ਦਾ ਅੰਕੜਾ 62 ਹਜ਼ਾਰ ਮਾਮਲਿਆਂ ਦੇ ਪਾਰ ਪਹੁੰਚ ਗਿਆ ਹੈ। ਅਜਿਹੇ ਵਿੱਚ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਸਣੇ 5 ਸ਼ਹਿਰਾਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।

China covid 19 cases increase

ਚੀਨ ਦੇ ਲਗਭਗ 12 ਹਜ਼ਾਰ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਜਗ੍ਹਾ ਨਹੀਂ ਹੈ। ਚੀਨ ਨੇ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਸਖਤ ਲਾਕਡਾਊਨ ਦਾ ਨਿਯਮ ਬਣਾਇਆ ਸੀ। ਇਸਦੇ ਤਹਿਤ ਇੱਕ ਵੀ ਕੇਸ ਆਉਣ ‘ਤੇ ਪੂਰੇ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ ਜਾਂਦਾ ਸੀ । ਅਜਿਹੇ ਵਿੱਚ ਉਸਦੇ ਮੈਡੀਕਲ ਢਾਂਚੇ ‘ਤੇ ਕਾਫ਼ੀ ਅਸਰ ਪਿਆ।

ਇਹ ਵੀ ਪੜ੍ਹੋ: CM ਮਾਨ ਦੇ ਵੱਡੇ ਐਲਾਨ- ‘ਨਿੱਜੀ ਸਕੂਲ ਨਹੀਂ ਵਧਾਉਣਗੇ ਫ਼ੀਸਾਂ, ਮਾਪੇ ਜਿਥੋਂ ਮਰਜ਼ੀ ਖਰੀਦਣ ਕਿਤਾਬਾਂ-ਵਰਦੀਆਂ’

ਚੀਨ ਦੇ ਵੱਡੇ ਕਾਰੋਬਾਰੀ ਸ਼ਹਿਰ ਸ਼ੰਘਾਈ ਵਿੱਚ ਅਗਲੇ ਸ਼ੁੱਕਰਵਾਰ ਤੱਕ ਪੂਰਨ ਲਾਕਡਾਊਨ ਲਗਾਇਆ ਗਿਆ ਹੈ। ਬੈਂਕਿੰਗ ਤੇ ਹੋਰ ਗਤੀਵਿਧੀਆਂ ਵਿੱਚ ਰੁਕਾਵਟ ਨਾ ਆਵੇ, ਇਸਦੇ ਲਈ ਸ਼ੰਘਾਈ ਦੇ ਲਗਭਗ 20 ਹਜ਼ਾਰ ਬੈਂਕਰਸ ਦਫਤਰਾਂ ਵਿੱਚ ਰਹਿ ਰਹੇ ਹਨ। ਸਰਕਾਰ ਵੱਲੋਂ ਹੀ ਉਨ੍ਹਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਕੀਤੇ ਗਿਆ ਹੈ।

China covid 19 cases increase

ਦੱਸ ਦੇਈਏ ਕਿ ਚੀਨ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਹੈ। ਚੀਨ ਵਿੱਚ 88 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਡਬਲ ਡੋਜ਼ ਲੱਗ ਚੁੱਕੀ ਹੈ, ਪਰ ਇਸਦੇ ਬਾਵਜੂਦ ਚੀਨ ਦੇ ਬਜ਼ੁਰਗਾਂ ਯਾਨੀ 60 ਸਾਲ ਤੋਂ ਵੱਧ ਦੇ ਲੋਕਾਂ ਵਿੱਚੋਂ ਸਿਰਫ਼ 52 ਫ਼ੀਸਦੀ ਨੂੰ ਹੀ ਡਬਲ ਡੋਜ਼ ਲੱਗ ਸਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post ਚੀਨ ‘ਚ ਹਾਲਾਤ ਹੋਏ ਬੇਕਾਬੂ, 31 ਰਾਜਾਂ ‘ਚ ਫੈਲਿਆ ਕੋਰੋਨਾ, 5 ਵੱਡੇ ਸ਼ਹਿਰਾਂ ‘ਚ ਲੱਗਿਆ ਸੰਪੂਰਨ ਲਾਕਡਾਊਨ appeared first on Daily Post Punjabi.