China Covid Lockdown Archives - Daily Post Punjabi

ਚੀਨ ‘ਚ ਲਾਕਡਾਊਨ ਖਿਲਾਫ਼ ਗੁੱਸਾ: ਸ਼ੰਘਾਈ ‘ਚ ਲੋਕ 22 ਦਿਨਾਂ ਤੋਂ ਘਰਾਂ ‘ਚ ਕੈਦ, ਸਪਲਾਈ ਲਈ ਰੱਖੇ ਫੂਡ ਬਾਕਸ ਵੀ ਲੁੱਟੇ
2.60 ਕਰੋੜ ਦੀ ਗਿਣਤੀ ਵਾਲੇ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾ ਵਿਸਫੋਟ ਦੇ ਚੱਲਦਿਆਂ ਪਿਛਲੇ 22 ਦਿਨਾਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ। ਜੀਰੋ ਕੋਵਿਡ ਪਾਲਿਸੀ ਨੂੰ ਲੈ ਕੇ ਇੱਥੇ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਕਾਰਨ ਇੱਥੇ ਕੁਝ ਖਾਣ ਦਾ ਸਮਾਨ ਤੇ ਦਵਾਈਆਂ ਦੀ ਕਮੀ ਹੋ ਗਈ ਹੈ।

China covid lockdown

ਇੱਥੇ ਸ਼ੁੱਕਰਵਾਰ ਦੇਰ ਰਾਤ ਨੂੰ ਵੱਡੀ ਗਿਣਤੀ ਵਿੱਚ ਲੋਕ ਲਾਕਡਾਊਨ ਦੇ ਆਦੇਸ਼ਾਂ ਨੂੰ ਤੋੜ ਕੇ ਸੜਕਾਂ ‘ਤੇ ਉਤਰ ਆਏ । ਲੋਕਾਂ ਨੇ ਸਪਲਾਈ ਪੁਆਇੰਟ ‘ਤੇ ਵੰਡਣ ਲਈ ਰੱਖੇ ਗਏ ਫੂਡ ਬਾਕਸ ਵੀ ਲੁੱਟ ਲਏ । ਲਾਕਡਾਊਨ ਕਾਰਨ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ । ਸਖ਼ਤੀ ਕਾਰਨ ਲੋਕ ਆਪਣੇ ਘਰੋਂ ਬਾਹਰ ਕਦਮ ਵੀ ਨਹੀਂ ਰੱਖ ਸਕਦੇ।

ਇਹ ਵੀ ਪੜ੍ਹੋ: ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਆਸ਼ੂ, ਬਾਜਵਾ ਤੇ ਚੱਬੇਵਾਲ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ

ਦੱਸ ਦੇਈਏ ਕਿ ਜੀਰੋ ਕੋਵਿਡ ਪਾਲਿਸੀ ਦੇ ਅਧੀਨ ਚੀਨ ਵਿੱਚ ਸਖਤ ਕੋਰੋਨਾ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ। ਇੱਥੇ ਮਰੀਜ਼ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਹੈ। ਚੀਨ ਵਿੱਚ ਹੋਮ ਆਈਸੋਲੇਸ਼ਨ ਜਾਂ ਕੁਆਰੰਟਾਈਨ ਦੀ ਮਨਾਹੀ ਹੈ। ਛੋਟੇ ਬੱਚਿਆਂ ਨੂੰ ਵੀ ਕੋਰੋਨਾ ਹੋਣ ‘ਤੇ ਉਨ੍ਹਾਂ ਨੂੰ ਮਾਪਿਆਂ ਤੋਂ ਅਲੱਗ ਕਰ ਕੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਜਿਸ ਕਾਰਣ ਬੱਚਿਆਂ ਦੇ ਮਾਪਿਆਂ ਵਿੱਚ ਗੁੱਸਾ ਹੈ।

China covid lockdown

ਇਸ ਤੋਂ ਇਲਾਵਾ ਸ਼ੰਘਾਈ ਵਿੱਚ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫਤਰਾਂ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਣ ਦੀ ਵੀ ਇਜਾਜਤ ਨਹੀਂ ਹੈ। ਅਜਿਹੇ ਲਗਭਗ 20 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਹਨ। ਇੱਥੇ ਤਿਆਰ ਕੀਤੀ ਗਈ ਸਾਈਨੋਵੈਕ ਵੈਕਸੀਨ ਵੀ ਕੋਰੋਨਾ ਨਾਲ ਮੁਕਾਬਲੇ ਵਿੱਚ ਫ਼ੇਲ੍ਹ ਸਾਬਿਤ ਹੋਈ ਹੈ। 2.60 ਕਰੋੜ ਦੀ ਆਬਾਦੀ ਵਾਲੀ ਚੀਨ ਦੀ ਰਾਜਧਾਨੀ ਵਿੱਚ ਪਿਛਲੇ ਦੋ ਹਫਤਿਆਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਚੀਨ ‘ਚ ਲਾਕਡਾਊਨ ਖਿਲਾਫ਼ ਗੁੱਸਾ: ਸ਼ੰਘਾਈ ‘ਚ ਲੋਕ 22 ਦਿਨਾਂ ਤੋਂ ਘਰਾਂ ‘ਚ ਕੈਦ, ਸਪਲਾਈ ਲਈ ਰੱਖੇ ਫੂਡ ਬਾਕਸ ਵੀ ਲੁੱਟੇ appeared first on Daily Post Punjabi.

ਚੀਨ ‘ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ ‘ਚ ਲੱਗਿਆ ਲਾਕਡਾਊਨ
ਚੀਨ ਵਿੱਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ 2.6 ਕਰੋੜ ਲੋਕ ਤਾਲਾਬੰਦੀ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ। ਸ਼ੰਘਾਈ ਸ਼ਹਿਰ ਵਿੱਚ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਚੀਨ ਦੀ ਸਰਕਾਰ ਨੇ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਐਤਵਾਰ ਨੂੰ ਸ਼ੰਘਾਈ ਵਿੱਚ ਕੋਰੋਨਾ ਦੇ 3,450 ਮਾਮਲੇ ਸਾਹਮਣੇ ਆਏ, ਜੋ ਦੇਸ਼ ਦੇ ਕੁੱਲ ਮਾਮਲਿਆਂ ਦਾ 70 ਫੀਸਦੀ ਹੈ। ਇਸ ਲਾਕਡਾਊਨ ਤਹਿਤ ਅਗਲੇ 9 ਦਿਨਾਂ ਤੱਕ ਸ਼ੰਘਾਈ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਉਸ ਤੋਂ ਬਾਅਦ ਵੱਡੇ ਪੱਧਰ ‘ਤੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ।

China Covid Lockdown

ਸ਼ੰਘਾਈ ਦੇ ਵਿੱਤੀ ਜ਼ਿਲ੍ਹੇ ਪੁਡੋਂਗ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲਾਕਡਾਊਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ, ਜਿਸ ਦੇ ਤਹਿਤ ਸ਼ੁੱਕਰਵਾਰ ਤੋਂ ਹੁਆਂਗਪੂ ਨਦੀ ਦੇ ਹੇਠਲੇ ਖੇਤਰ ਵਿੱਚ ਲਾਕਡਾਊਨ ਸ਼ੁਰੂ ਹੋਵੇਗਾ । ਚੀਨ ਦੇ ਇਸ ਫ਼ੈਸਲੇ ਨਾਲ ਦੇਸ਼ ਦੀ ਆਰਥਿਕ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ । ਇਸ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੌਰਾਨ ਚੈੱਕਪੁਆਇੰਟ ‘ਤੇ ਸਮਾਨ ਰੱਖਿਆ ਜਾਵੇਗਾ ਤਾਂ ਜੋ ਕੋਈ ਕਿਸੇ ਨਾਲ ਸੰਪਰਕ ਨਾ ਕਰ ਸਕੇ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’

ਚੀਨ ਸਰਕਾਰ ਵੱਲੋਂ ਆਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਲਾਕਡਾਊਨ ਦੌਰਾਨ ਜਿਹੜੇ ਵੀ ਦਫ਼ਤਰ ਜ਼ਰੂਰੀ ਨਹੀਂ ਹਨ, ਉਹ ਬੰਦ ਰਹਿਣਗੇ। ਨਾਲ ਹੀ ਜਨਤਕ ਆਵਾਜਾਈ ਵੀ ਬੰਦ ਰਹੇਗੀ। ਚੀਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਸ਼ੰਘਾਈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਹਿਲਾਂ ਹੀ ਲਾਕਡਾਊਨ ਲਾਗੂ ਹੈ। ਇਨ੍ਹਾਂ ਖੇਤਰਾਂ ਵਿੱਚ ਸਥਾਨਕ ਲੋਕਾਂ ਨੂੰ ਕਈ ਵਾਰ ਕੋਰੋਨਾ ਟੈਸਟ ਕਰਵਾ ਕੇ ਆਪਣੀ ਰਿਪੋਰਟ ਦੇਣੀ ਪੈਂਦੀ ਹੈ। ਇਸ ਤੋਂ ਪਹਿਲਾਂ ਸ਼ੰਘਾਈ ਵਿੱਚ ਡਿਜ਼ਨੀ ਥੀਮ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮਹੀਨੇ ਚੀਨ ਵਿੱਚ 56 ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post ਚੀਨ ‘ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ ‘ਚ ਲੱਗਿਆ ਲਾਕਡਾਊਨ appeared first on Daily Post Punjabi.