China experiment on cows Archives - Daily Post Punjabi

ਚੀਨ ਹੁਣ ਗਾਵਾਂ ‘ਤੇ ਕਰ ਰਿਹੈ Experiment, ਇੱਕ ਦਿਨ ‘ਚ 140 ਲੀਟਰ ਦੁੱਧ ਦੇ ਸਕਣਗੀਆਂ ‘Super Cow’ !
ਚੀਨ ਜਾਨਵਰਾਂ ‘ਤੇ ਅਜੀਬੋ-ਗਰੀਬ ਤਜਰਬੇ ਕਰਦਾ ਰਹਿੰਦਾ ਹੈ । ਹੁਣ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਲੋਨਿੰਗ ਰਾਹੀਂ 3 ‘Super Cow’ ਤਿਆਰ ਕੀਤੀਆਂ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ‘Super Cow’ ਇੱਕ ਦਿਨ ਵਿੱਚ 140 ਲੀਟਰ ਦੁੱਧ ਦੇ ਸਕਦੀਆਂ ਹਨ।

China experiment on cows

ਚੀਨ ਦੇ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਜਾ ਰਹੀ ਗਾਂ ਦੀ ਨਸਲ ਆਪਣੀ ਪੂਰੀ ਜ਼ਿੰਦਗੀ ਵਿੱਚ 100 ਟਨ ਯਾਨੀ ਕਿ 2 ਲੱਖ 83 ਹਜ਼ਾਰ ਲੀਟਰ ਦੁੱਧ ਦੇਣ ਦੇ ਸਮਰੱਥ ਹੋਵੇਗੀ । ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਵਿਗਿਆਨੀਆਂ ਨੇ ਨਾਰਥਵੈਸਟ ਯੂਨੀਵਰਸਿਟੀ ਵਿੱਚ ਆਪਣੀ ‘Super Cow’ ਦੀ ਬ੍ਰੀਡਿੰਗ ਕਰਵਾਈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਿਛਲੇ ਦੀ ਮਹੀਨਿਆਂ ਵਿੱਚ ਨਿੰਗਸ਼ਿਆ ਇਲਾਕੇ ਵਿੱਚ ਪੈਦਾ ਕੀਤਾ ਗਿਆ ਅਤੇ ਹੁਣ ਉੱਥੋਂ ਦੇ ਵਿਗਿਆਨੀਆਂ ਦਾ ਧਿਆਨ ਅਗਲੇ 2 ਸਾਲਾਂ ਵਿੱਚ ਅਜਿਹੀਆਂ 1 ਹਜ਼ਾਰ ਗਾਵਾਂ ਪੈਦਾ ਕਰਨ ‘ਤੇ ਹੈ।

ਇਹ ਵੀ ਪੜ੍ਹੋ: ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ

ਚੀਨੀ ‘Super Cow’ ਬਾਰੇ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਹ ਨੀਦਰਲੈਂਡ ਤੋਂ ਆਉਣ ਵਾਲੀ ਹੋਲਸਟੀਨ ਫ੍ਰੀਜ਼ੀਅਨ ਗਾਂ ਦੇ ਕਲੋਨ ਹਨ । ਚੀਨ ਇਸ ਤੋਂ ਪਹਿਲਾਂ ਵੀ ਸਾਲ 2017 ਵਿੱਚ ਕਲੋਨਿੰਗ ਰਾਹੀਂ ਗਾਵਾਂ ਪੈਦਾ ਕਰ ਚੁੱਕਿਆ ਹੈ । ਹਾਲ ਹੀ ਵਿੱਚ ਨਵੀਆਂ ਤਰ੍ਹਾਂ ਦੀਆਂ ਗਾਵਾਂ ਦੀ ਬ੍ਰੀਡਿੰਗ ਨਾਰਥਵੈਸਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਰਵਾਈ ਹੈ। ਅਜਿਹਾ ਸਿਰਫ ਗਾਂ ਦੇ ਨਾਲ ਹੀ ਨਹੀਂ ਹੈ, ਜਦੋਂ ਚੀਨ ਨੇ ਕਿਸੇ ਜਾਨਵਰ ਨੂੰ ਕਲੋਨ ਕੀਤਾ ਹੈ, ਸਗੋਂ ਉੱਥੇ ਹੋਰ ਜਾਨਵਰਾਂ ਦੇ ਕਲੋਨ ਵੀ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ ਚੀਨੀ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਕਲੋਨ ਤਿਆਰ ਕੀਤਾ ਤੇ ਆਰਕਟਿਕ ਬਘਿਆੜ ਪੈਦਾ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੀਨ ਹੁਣ ਗਾਵਾਂ ‘ਤੇ ਕਰ ਰਿਹੈ Experiment, ਇੱਕ ਦਿਨ ‘ਚ 140 ਲੀਟਰ ਦੁੱਧ ਦੇ ਸਕਣਗੀਆਂ ‘Super Cow’ ! appeared first on Daily Post Punjabi.