China floods Archives - Daily Post Punjabi

ਆਫ਼ਤ ‘ਚ ਚੀਨ, ਹੜ੍ਹ ਕਾਰਨ ਲੱਖਾਂ ਲੋਕ ਬੇਘਰ ਤੇ ਕਰੋੜਾਂ ਦਾ ਨੁਕਸਾਨ
China floods: ਬੀਜਿੰਗ: ਪੂਰੀ ਦੁਨੀਆ ਇੱਕ ਪਾਸੇ ਜਿੱਥੇ ਲੋਕ ਚੀਨ ਤੋਂ ਨਿਕਲੇ ਕੋਰੋਨਾ ਵਾਇਸ ਮਹਾਂਮਾਰੀ ਕਾਰਨ ਪ੍ਰੇਸ਼ਾਨ ਹੈ, ਉੱਥੇ ਹੀ ਹੁਣ ਚੀਨ ਵਿੱਚ ਇੱਕ ਨਵੀਂ ਆਫ਼ਤ ਆ ਗਈ ਹੈ। ਕੋਰੋਨਾ ਨਾਲ ਲੱਖਾਂ ਲੋਕਾਂ ਦੇ ਮਰਨ ਤੋਂ ਬਾਅਦ ਹੁਣ ਚੀਨ ਵਿੱਚ ਲੋਕ ਕੁਦਰਤੀ ਮੁਸੀਬਤ ਕਾਰਨ ਪਰੇਸ਼ਾਨ ਹਨ ।

China floods

ਦਰਅਸਲ, ਦੱਖਣੀ ਚੀਨ ਵਿੱਚ ਆਏ ਤੇਜ਼ ਮੀਂਹ, ਤੂਫਾਨ, ਹੜ੍ਹ ਅਤੇ ਮਿੱਟੀ ਧਸਣ ਨਾਲ ਲੱਖਾਂ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ ਹੈ । ਹੜ੍ਹ ਕਾਰਨ ਹਜ਼ਾਰਾਂ ਘਰ ਡੁੱਬ ਗਏ ਹਨ । ਵੱਡੇ ਪੱਧਰ ‘ਤੇ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ । ਇਸ ਮਾਮਲੇ ਵਿੱਚ ਚੀਨ ਦੀ ਸਰਕਾਰ ਦਾ ਕਹਿਣਾ ਹੈ ਕਿ ਦੱਖਣੀ ਅਤੇ ਮੱਧ ਚੀਨ ਵਿੱਚ ਹੜ੍ਹ ਨਾਲ ਇੱਕ ਦਰਜਨ ਤੋਂ ਵਧੇਰੇ ਲੋਕ ਮਾਰੇ ਗਏ ਹਨ । ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਜਾਣਾ ਪਿਆ ਹੈ।

China floods

ਚੀਨ ਦੀ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਇਸ ਹੜ੍ਹ ਕਾਰਨ 2.30 ਲੱਖ ਲੋਕਾਂ ਨੂੰ ਵਿਸਥਾਪਿਤ ਕੀਤਾ ਗਿਆ ਹੈ । ਇਹ ਸਾਰੇ ਲੋਕ ਡੁੱਬੇ ਖੇਤਰ ਵਿੱਚ ਰਹਿ ਰਹੇ ਸਨ । ਹੁਣ ਇਹ ਸਾਰੇ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ । ਦੱਸ ਦੇਈਏ ਕਿ ਚੀਨ ਦੇ ਗੁਆਂਗਸੀ, ਝੁਆਂਗ, ਯਾਂਗਸ਼ੁਓ, ਹੁਨਾਨਾ, ਗੁਈਝੋਉ, ਕਵਾਂਗਤੋਂਗ, ਫੂਚਯੇਨ ਅਤੇ ਚਵਯਾਂਗ ਵਿੱਚ 1300 ਤੋਂ ਜ਼ਿਆਦਾ ਘਰ ਹੜ੍ਹ ਅਤੇ ਮਿੱਟੀ ਧਸਣ ਕਾਰਨ ਡਿੱਗ ਗਏ ਹਨ ।

China floods

ਸ਼ੁਰੁਆਤੀ ਅਨੁਮਾਨ ਅਨੁਸਾਰ 550 ਮਿਲੀਅਨ ਯੂਐੱਸ. ਡਾਲਰ ਯਾਨੀ 4161 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ । ਗੁਆਂਗਸੀ ਦੇ ਦੱਖਣੀ ਖੇਤਰ ਵਿੱਚ ਹੜ੍ਹ ਵਿਸ਼ੇਸ਼ ਰੂਪ ਨਾਲ ਵੱਧ ਖਤਰਨਾਕ ਰਿਹਾ । ਇੱਥੇ 6 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ, ਜਦਕਿ ਕਈ ਲੋਕ ਲਾਪਤਾ ਹਨ । ਹੁਨਾਨ ਸੂਬੇ ਦੇ ਉੱਤਰ ਵਿੱਚ 7 ਲੋਕ ਮਾਰੇ ਗਏ ਹਨ ਅਤੇ ਇੱਥੇ ਵੀ ਕਈ ਲੋਕ ਲਾਪਤਾ ਹਨ ।

ਦਰਅਸਲ, ਬੀਤੇ ਇੱਕ ਹਫਤੇ ਤੋਂ ਦੱਖਣੀ ਚੀਨ ਦੇ ਕੁਝ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ । ਚੀਨ ਦੇ 8 ਰਾਜਾਂ ਦੀਆਂ 110 ਨਦੀਆਂ ਵਿੱਚ ਪਾਣੀ ਦਾ ਪੱਧਰ ਚੇਤਾਵਨੀ ਦੇ ਪੱਧਰ ਤੋਂ ਉੱਪਰ ਪਹੁੰਚ ਚੁੱਕਿਆ ਹੈ । ਇਸ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ । ਚੀਨ ਵਿੱਚ ਆਮ ਤੌਰ ‘ਤੇ ਹੜ੍ਹ ਹੇਠਲੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਕਰਦਾ ਹੈ । ਸਭ ਤੋਂ ਜ਼ਿਆਦਾ ਇਸ ਇਲਾਕੇ ਦੀ ਯਾਂਗਤਜੀ ਅਤੇ ਪਰਲ ਨਦੀ ਵਿੱਚ ਮੁਸੀਬਤ ਆਉਂਦੀ ਹੈ । ਯਾਂਗਤਜੀ ਨਦੀ ਦੇ ਉੱਪਰ ਥ੍ਰੀ ਗੋਰਜ ਪੁਲ ਜ਼ਰੀਏ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

The post ਆਫ਼ਤ ‘ਚ ਚੀਨ, ਹੜ੍ਹ ਕਾਰਨ ਲੱਖਾਂ ਲੋਕ ਬੇਘਰ ਤੇ ਕਰੋੜਾਂ ਦਾ ਨੁਕਸਾਨ appeared first on Daily Post Punjabi.