China reports first human case Archives - Daily Post Punjabi

ਇੱਕ ਹੋਰ ਚੀਨੀ ਖਤਰਾ: ਹੁਣ ਮਨੁੱਖਾਂ ‘ਚ ਵੀ ਬਰਡ ਫਲੂ ਦਾ ਸੰਕ੍ਰਮਣ, ਚੀਨ ਤੋਂ ਸਾਹਮਣੇ ਆਇਆ ਦੁਨੀਆ ਦਾ ਪਹਿਲਾ ਮਾਮਲਾ
ਚੀਨ ਵਿੱਚ ਮਨੁੱਖਾਂ ਦੇ ਅੰਦਰ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨੇ ਦੇਸ਼ ਦੇ ਪੂਰਬੀ ਜਿਆਂਗਸੂ ਸੂਬੇ ਤੋਂ ਬਰਡ ਫਲੂ ਦੇ H10N3 ਸਟ੍ਰੇਨ ਨਾਲ ਮਨੁੱਖੀ ਸੰਕ੍ਰਮਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।

China reports first human case

ਝੋਂਜਿਆਂਗ ਸ਼ਹਿਰ ਦੇ ਇੱਕ 41 ਸਾਲਾ ਵਿਅਕਤੀ ਵਿੱਚ ਬਰਡ ਫਲੂ ਦਾ ਇੱਕ ਸਟ੍ਰੇਨ ਮਿਲਿਆ, ਫਿਲਹਾਲ ਉਸਦੀ ਹਾਲਤ ਸਥਿਰ ਹੈ । ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ਾਂ ਵਿੱਚ 28 ਮਈ ਨੂੰ H10N3 ਏਵੀਅਨ ਇਨਫਲੂਐਨਜ਼ਾ ਵਾਇਰਸ ਹੋਣ ਦਾ ਪਤਾ ਲੱਗਿਆ ਸੀ। ਫਿਲਹਾਲ ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਇਹ ਵਿਅਕਤੀ ਬਰਡ ਫਲੂ ਦੇ H10N3 ਸਟ੍ਰੇਨ ਤੋਂ ਸੰਕਰਮਿਤ ਹੋਇਆ ਸੀ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ : ਬੀਤੇ 13 ਮਹੀਨਿਆਂ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 24.90-23.09 ਰੁਪਏ ਦਾ ਹੋਇਆ ਵਾਧਾ, ਕਾਂਗਰਸ ਨੇ BJP ਨੂੰ ਕਿਹਾ ‘ਭਾਰਤੀ ਜਨਲੂਟ ਪਾਰਟੀ’

ਇਸ ਤੋਂ ਪਹਿਲਾਂ ਵਿਸ਼ਵ ਵਿਆਪੀ ਪੱਧਰ ‘ਤੇ H10N3 ਤੋਂ ਮਨੁੱਖੀ ਸੰਕਰਮਣ ਦਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦਰਅਸਲ, H10N3 ਬਰਡ ਫਲੂ ਵਾਇਰਸ ਦਾ ਇੱਕ ਘੱਟ ਰੋਗਨਾਸ਼ਕ ਜਾਂ ਮੁਕਾਬਲਤਨ ਘੱਟ ਗੰਭੀਰ ਸਟ੍ਰੇਨ ਹੈ ਅਤੇ ਇਸਦੇ ਵੱਡੇ ਪੈਮਾਨੇ ‘ਤੇ ਫੈਲਣ ਦਾ ਜੋਖਮ ਬਹੁਤ ਘੱਟ ਹੈ।

China reports first human case

ਚੀਨ ਵਿੱਚ ਏਵੀਅਨ ਇਨਫਲੂਐਨਜ਼ਾ ਦੇ ਬਹੁਤ ਸਾਰੇ ਵੱਖੋ-ਵੱਖਰੇ ਸਟ੍ਰੇਨ ਹਨ ਅਤੇ ਕੁਝ ਰਿਆਇਤੀ ਤੌਰ ‘ਤੇ ਲੋਕਾਂ ਨੂੰ ਸੰਕਰਮਿਤ ਕਰਦੇ ਹਨ, ਆਮ ਤੌਰ ‘ਤੇ ਉਹ ਜਿਹੜੇ ਮੁਰਗੀ ਪਾਲਣ ਕਰਦੇ ਹਨ।

ਇਹ ਵੀ ਪੜ੍ਹੋ: ਦਿੱਲੀ ‘ਚ ਹੁਣ ਘਰ ਬੈਠੇ ਮਿਲੇਗੀ ਸ਼ਰਾਬ, ਕੇਜਰੀਵਾਲ ਸਰਕਾਰ ਨੇ ਹੋਮ ਡਿਲੀਵਰੀ ਦੀ ਦਿੱਤੀ ਇਜਾਜ਼ਤ

ਦੱਸ ਦੇਈਏ ਕਿ ਬਰਡ ਫਲੂ ਫੈਲਾਉਣ ਲਈ ਬਹੁਤ ਸਾਰੇ ਵਾਇਰਸ ਜ਼ਿੰਮੇਵਾਰ ਹੁੰਦੇ ਹਨ ਪਰ ਇਸ ਵਿੱਚ H5N1 ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਾਇਰਸ ਮਨੁੱਖਾਂ ਵਿੱਚ ਬਰਡ ਫਲੂ ਦੇ ਕੰਡਕਟਰ ਵਜੋਂ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਜ਼ਿਕਰਯੋਗ ਹੈ ਕਿ ਮਨੁੱਖਾਂ ਵਿੱਚ ਬਰਡ ਫਲੂ ਦੇ ਸੰਕਰਮਣ ਦਾ ਪਹਿਲਾ ਮਾਮਲਾ ਸਾਲ 1997 ਵਿੱਚ ਸਾਹਮਣੇ ਆਇਆ ਸੀ ਜਦੋਂ ਹਾਂਗ ਕਾਂਗ ਵਿੱਚ ਮੁਰਗੀਆਂ ਤੋਂ ਇੱਕ ਵਿਅਕਤੀ ਵਿੱਚ ਇਹ ਵਾਇਰਸ ਫੈਲਿਆ ਸੀ।

ਇਹ ਵੀ ਦੇਖੋ: ਰਾਤੋਂ-ਰਾਤ ਇਸ ਚਾਹ ਵਾਲੀ ਦੇ ਖਾਤੇ ‘ਚ ਆਏ ਲੱਖਾਂ ਰੁਪਏ, ਪਰ ਖੋਹ ਗਿਆ ਜ਼ਿੰਦਗੀ ਦਾ ਸੁੱਖ-ਚੈਨ,ਹੈਰਾਨ ਕਰ ਦੇਵੇਗਾ ਮਾਮਲਾ

The post ਇੱਕ ਹੋਰ ਚੀਨੀ ਖਤਰਾ: ਹੁਣ ਮਨੁੱਖਾਂ ‘ਚ ਵੀ ਬਰਡ ਫਲੂ ਦਾ ਸੰਕ੍ਰਮਣ, ਚੀਨ ਤੋਂ ਸਾਹਮਣੇ ਆਇਆ ਦੁਨੀਆ ਦਾ ਪਹਿਲਾ ਮਾਮਲਾ appeared first on Daily Post Punjabi.