chinese army Archives - Daily Post Punjabi

ਅਰੁਣਾਚਲ ਪ੍ਰਦੇਸ਼ ਦੇ ਲਾਪਤਾ 5 ਨੌਜਵਾਨਾਂ ਨੂੰ ਅੱਜ ਭਾਰਤ ਨੂੰ ਸੌਂਪੇਗਾ ਚੀਨ
Chinese Army to Handover: ਅਰੁਣਾਚਲ ਪ੍ਰਦੇਸ਼ ਦੇ ਲਾਪਤਾ 5 ਭਾਰਤੀ ਨੌਜਵਾਨਾਂ ਨੂੰ ਚੀਨ ਸ਼ਨੀਵਾਰ ਨੂੰ ਭਾਰਤ ਦੇ ਹਵਾਲੇ ਕਰੇਗਾ । ਚੀਨ ਸਵੇਰੇ 9.30 ਵਜੇ 5 ਨੌਜਵਾਨਾਂ ਨੂੰ ਭਾਰਤ ਦੇ ਹਵਾਲੇ ਕਰੇਗਾ । ਇਸ ਸਬੰਧੀ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ ਕਿ ਚੀਨੀ ਪੀਐਲਏ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ 5 ਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ।

Chinese Army to Handover

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੀਨ ਨੇ ਸਵੀਕਾਰ ਕਰ ਲਿਆ ਸੀ ਕਿ ਅਰੁਣਾਚਲ ਤੋਂ ਲਾਪਤਾ ਨੌਜਵਾਨ ਉਸ ਦੇ ਕੋਲ ਹਨ । ਕਿਰਨ ਰਿਜਿਜੂ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਚੀਨੀ ਫੌਜ ਨੇ ਭਾਰਤੀ ਫੌਜ ਵੱਲੋਂ ਭੇਜੇ ਇੱਕ ਹੌਟਲਾਈਨ ਸੰਦੇਸ਼ ਦਾ ਜਵਾਬ ਦਿੱਤਾ ਹੈ । ਚੀਨੀ ਫੌਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਨੌਜਵਾਨ ਉਨ੍ਹਾਂ ਦੇ ਖੇਤਰ ਵਿਚੋਂ ਮਿਲੇ ਹਨ।

The Chinese PLA has confirmed to Indian Army to hand over the youths from Arunachal Pradesh to our side. The handing over is likely to take place anytime tomorrow i.e. 12th September 2020 at a designated location. https://t.co/UaM9IIZl56
— Kiren Rijiju (@KirenRijiju) September 11, 2020

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਨਿਨੋਂਗ ਇਰਿੰਗ ਨੇ ਦਾਅਵਾ ਕੀਤਾ ਸੀ ਕਿ ਚੀਨ ਦੀ ਪੀਪਲਜ਼ ਰੀਪਬਲਿਕ ਆਫ ਚਾਈਨਾ (PLA) ਨੇ ਪੰਜ ਨੌਜਵਾਨਾਂ ਨੂੰ ਭਾਰਤ ਤੋਂ ਅਗਵਾ ਕੀਤਾ ਸੀ। ਵਿਧਾਇਕ ਦੇ ਦਾਅਵੇ ਤੋਂ ਬਾਅਦ ਚੀਨੀ ਫੌਜ ਨੂੰ ਭਾਰਤੀ ਫੌਜ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਸੀ। ਨਿਨੋਂਗ ਏਰਿੰਗ ਨੇ ਦਾਅਵਾ ਕੀਤਾ ਸੀ ਕਿ ਸਾਡੇ ਲੋਕ ਆਪਣੇ ਜਾਨਵਰਾਂ ਨੂੰ ਘੁੰਮਣ ਲਈ ਖੇਤਾਂ ਵਿੱਚ ਜਾਂਦੇ ਹਨ। ਇਸ ਵਾਰ ਜਦੋਂ ਕੁਝ ਨੌਜਵਾਨ ਮੱਛੀ ਫੜਨ ਗਏ ਸੀ ਤਾਂ ਚੀਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ। ਇਰਿੰਗ ਨੇ ਦਾਅਵਾ ਕੀਤਾ ਕਿ ਇਸ ਨਾਲ ਸਾਬਿਤ ਹੁੰਦਾ ਹੈ ਕਿ ਚੀਨੀ ਫੌਜ ਸਿਰਫ ਲੱਦਾਖ ਨਹੀਂ ਬਲਕਿ ਅਰੁਣਾਚਲ ਪ੍ਰਦੇਸ਼ ਵਿੱਚ ਵੀ LAC ਤੱਕ ਆ ਗਈ ਹੈ।

The post ਅਰੁਣਾਚਲ ਪ੍ਰਦੇਸ਼ ਦੇ ਲਾਪਤਾ 5 ਨੌਜਵਾਨਾਂ ਨੂੰ ਅੱਜ ਭਾਰਤ ਨੂੰ ਸੌਂਪੇਗਾ ਚੀਨ appeared first on Daily Post Punjabi.

India-China Standoff: ਚੀਨੀ ਫੌਜ ਦੀ ਨਵੀਂ ਚਾਲ, ਪੈਨਗੋਂਗ ਦੇ ਨੇੜੇ ਤੈਨਾਤ ਕੀਤੇ ਹੋਰ ਟੈਂਕ
India China LAC clash: ਪੂਰਬੀ ਲੱਦਾਖ ਵਿੱਚ ਪੈਨਗੋਂਗ ਸੋ ਝੀਲ ਦੇ ਦੱਖਣੀ ਕੰਢੇ ‘ਤੇ ਭਾਰਤੀ ਫੌਜ ਦੀ ਮੁਸਤੈਦੀ ਦੇ ਚਲਦਿਆਂ ਮੂੰਹ ਦੀ ਖਾਣ ਦੇ ਬਾਵਜੂਦ ਵੀ ਚੀਨੀ ਫੌਜ ਹਮਲਾਵਰ ਹੈ। ਇੱਕ ਰਿਪੋਰਟ ਅਨੁਸਾਰ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਗਤਿਰੋਧ ਵਾਲੇ ਪੁਆਇੰਟ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।

India China LAC clash

ਰਿਪੋਰਟ ਅਨੁਸਾਰ ਚੀਨ ਨੇ ਇਸ ਖੇਤਰ ਦੀਆਂ ਕਈ ਥਾਵਾਂ ‘ਤੇ ਵਧੇਰੇ ਫੌਜ ਅਤੇ ਕਈ ਟੈਂਕ ਵੀ ਭੇਜੇ ਹਨ। ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਚੱਲਿਆ ਹੈ ਕਿ ਚੀਨ ਨੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਫੌਜੀ ਠਿਕਾਣਿਆਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ ਚੀਨ ਦੀ ਇਸ ਕਾਰਵਾਈ ਤੋਂ ਇਹ ਸਪੱਸ਼ਟ ਹੈ ਕਿ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਵਿਚਾਲੇ ਮਾਸਕੋ ਵਿੱਚ ਹੋਈ ਗੱਲਬਾਤ ਤੋਂ ਬਾਅਦ ਵੀ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

India China LAC clash

ਇਕ ਦਾਅਵੇ ਅਨੁਸਾਰ ਦੋਨੋ ਹੀ ਪਾਸਿਆਂ ਦੇ ਤਕਰੀਬਨ ਇੱਕ ਲੱਖ ਫੌਜੀ ਪੂਰਬੀ ਲੱਦਾਖ ਵਿੱਚ ਤਾਇਨਾਤ ਹਨ। ਚੀਨ ਗੱਲਬਾਤ ਦੇ ਟੇਬਲ ‘ਤੇ ਤਣਾਅ ਨੂੰ ਘਟਾਉਣ ਦੀ ਗੱਲ ਕਰ ਰਿਹਾ ਹੈ, ਪਰ ਜ਼ਮੀਨੀ ਤੌਰ ‘ਤੇ ਉਹ ਆਪਣੀ ਫੌਜੀ ਤਿਆਰੀ ਨੂੰ ਹੋਰ ਮਜਬੂਤ ਕਰਨ ਵਿੱਚ ਜੁਟਿਆ ਹੋਇਆ ਹੈ। ਚੀਨ ਦੀ ਇਸ ਤਾਜ਼ਾ ਕਾਰਵਾਈ ਦਾ ਜਵਾਬ ਦੇਣ ਲਈ ਭਾਰਤੀ ਫੌਜ ਨੇ ਵੀ ਆਪਣੀ ਤਾਇਨਾਤੀ ਵਧਾ ਦਿੱਤੀ ਹੈ।

ਦੱਸ ਦਈਏ ਕਿ ਮਾਸਕੋ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਸੁੱਰਖਿਆ ਮੰਤਰੀ ਜਨਰਲ ਵੇਈ ਫੇਂਗੇ ਨੂੰ ਆਪਣਾ ਸਖਤ ਜਵਾਬ ਸਖਤ ਤਰੀਕੇ ਨਾਲ ਦਿੱਤਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਤਣਾਅ ਦਾ ਇਕੋ-ਇਕ ਕਾਰਨ ਚੀਨੀ ਫੌਜ ਦਾ ਹਮਲਾਵਰ ਰਵੱਈਆ ਹੈ ਅਤੇ ਜੇ ਇਹ ਜਾਰੀ ਰਿਹਾ ਤਾਂ ਭਾਰਤ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੈ।

The post India-China Standoff: ਚੀਨੀ ਫੌਜ ਦੀ ਨਵੀਂ ਚਾਲ, ਪੈਨਗੋਂਗ ਦੇ ਨੇੜੇ ਤੈਨਾਤ ਕੀਤੇ ਹੋਰ ਟੈਂਕ appeared first on Daily Post Punjabi.

ਕਾਂਗਰਸੀ ਵਿਧਾਇਕ ਨੇ ਕੀਤਾ ਦਾਅਵਾ, 5 ਭਾਰਤੀਆਂ ਨੂੰ ਚੁੱਕ ਕੇ ਲੈ ਗਈ ਚੀਨੀ ਫੌਜ !
Chinese Army Abducted 5 Indians: ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਅਰੁਣਾਚਲ ਪ੍ਰਦੇਸ਼ ਤੋਂ ਪੰਜ ਲੋਕਾਂ ਨੂੰ ਚੀਨੀ ਫੌਜ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੇ ਦਾਅਵਾ ਕੀਤਾ ਕਿ ਚੀਨੀ ਫੌਜ ਨੇ ਸਰਹੱਦ ਤੋਂ 5 ਭਾਰਤੀਆਂ ਨੂੰ ਅਗਵਾ ਕਰ ਲਿਆ ਹੈ।

Chinese Army Abducted 5 Indians

ਦਰਅਸਲ, ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੇ ਦਾਅਵਾ ਕੀਤਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸੁਬੰਸਿਰੀ ਜ਼ਿਲ੍ਹੇ ਦੇ ਪੰਜ ਲੋਕਾਂ ਨੂੰ ਕਥਿਤ ਤੌਰ ‘ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਰਾਹੀਂ ਅਗਵਾ ਕੀਤਾ ਗਿਆ ਹੈ । ਕੁਝ ਮਹੀਨੇ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਚੀਨ ਦੀ ਫੌਜ ਨੂੰ ਜਵਾਬ ਦੇਣਾ ਚਾਹੀਦਾ ਹੈ। ਨੀਨੋਂਗ ਨੇ ਵੀ ਪੀਐਮਓ ਨੂੰ ਟਵੀਟ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੇ ਆਪਣੇ ਟਵੀਟ ਨਾਲ ਦੋ ਸਕਰੀਨ ਸ਼ਾਟ ਲਗਾਏ ਹਨ।  ਇਨ੍ਹਾਂ ਵਿੱਚ ਉਨ੍ਹਾਂ ਪੰਜ ਲੋਕਾਂ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਦੇ ਅਗਵਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਨੀਨੋਂਗ ਏਰਿੰਗ ਨੇ ਕਿਹਾ ਹੈ ਕਿ ਸਰਕਾਰ ਨੂੰ ਚੀਨ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਚੀਨੀ ਵਿਸਥਾਰਵਾਦ ਨੀਤੀਆਂ ਦੀ ਜਾਂਚ ਕਰਨੀ ਚਾਹੀਦੀ ਹੈ।

SHOCKING NEWS: Five people from Upper Subansiri district of our state Arunachal Pradesh have reportedly been ‘abducted’ by China’s People’s Liberation Army (PLA).

Few months earlier,a similar incident happened. A befitting reply must be given to #PLA and #CCPChina. @PMOIndia https://t.co/8gRdGsQfId pic.twitter.com/KbDMJ3bUi2
— Ninong Ering (@ninong_erring) September 4, 2020

ਇਸ ਸਬੰਧੀ ਨੀਨੋਂਗ ਏਰਿੰਗ ਨੇ ਦੱਸਿਆ, “ਚੀਨੀ ਫਿਰ ਤੋਂ ਭੜਾਸ ਕੱਢਣਾ ਸ਼ੁਰੂ ਹੋ ਗਏ ਹਨ। ਲੱਦਾਖ ਅਤੇ ਡੋਕਲਾਮ ਦੀ ਤਰ੍ਹਾਂ ਉਨ੍ਹਾਂ ਨੇ ਅਰੁਣਾਚਲ ਵਿੱਚ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਸਾਬਤ ਹੋ ਗਿਆ ਹੈ ਕਿ ਉਹ ਸਾਡੀ LAC ਵਿੱਚ ਦਾਖਲ ਹੋ ਚੁੱਕੇ ਹਨ। ਇਸ ਵਾਰ ਸਾਡੇ ਲੋਕ ਮੱਛੀ ਫੜਨ ਗਏ ਅਤੇ ਚੀਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ। ਇਹ ਬਹੁਤ ਹੀ ਮੰਦਭਾਗਾ ਹੈ ਕਿ ਇਹ ਦੂਜੀ ਵਾਰ ਹੋਇਆ ਹੈ।

ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਤਣਾਅ ਚੱਲ ਰਿਹਾ ਹੈ। ਚੀਨ ਨੇ ਵੀ ਕਈ ਵਾਰ ਭਾਰਤੀ ਇਲਾਕਿਆਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ ਵਿੱਚ ਚੀਨ ਨੇ ਪੈਨਗੋਂਗ ਝੀਲ ਦੇ ਦੱਖਣੀ ਕੰਢੇ ਦੇ ਨਾਲ ਕੁਝ ਭਾਰਤੀ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ, ਭਾਰਤ ਨੇ ਵਾਧੂ ਫੌਜਾਂ ਅਤੇ ਹਥਿਆਰਾਂ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਭੇਜ ਦਿੱਤਾ ਹੈ।

The post ਕਾਂਗਰਸੀ ਵਿਧਾਇਕ ਨੇ ਕੀਤਾ ਦਾਅਵਾ, 5 ਭਾਰਤੀਆਂ ਨੂੰ ਚੁੱਕ ਕੇ ਲੈ ਗਈ ਚੀਨੀ ਫੌਜ ! appeared first on Daily Post Punjabi.