Chinese company says coronavirus vaccine Archives - Daily Post Punjabi

2021 ਦੇ ਸ਼ੁਰੂਆਤੀ ਮਹੀਨਿਆਂ ‘ਚ ਮਿਲਣ ਲੱਗੇਗੀ ਕੋਰੋਨਾ ਵੈਕਸੀਨ, ਇਸ ਕੰਪਨੀ ਨੇ ਕੀਤਾ ਦਾਅਵਾ
Chinese company says coronavirus vaccine: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵਿਚਾਲੇ ਇੱਕ ਚੀਨੀ ਦਵਾਈ ਕੰਪਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ 2021 ਤੱਕ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਡਿਲਿਵਰੀ ਲਈ ਤਿਆਰ ਹੋ ਜਾਵੇਗੀ । ਇਸ ਸਬੰਧੀ SinoVac ਦੇ CEO ਯਿਨ ਵੇਇਦਾਂਗ ਨੇ ਸੰਯੁਕਤ ਰਾਜ ਅਮਰੀਕਾ ਵਿੱਚ CoronaVac ਨੂੰ ਵੇਚਣ ਦੇ ਲਈ ਅਮਰੀਕਾ ਦੇ ਖਾਧ ਅਤੇ ਦਵਾਈ ਵਿਭਾਗ ਨੂੰ ਅਰਜ਼ੀ ਭੇਜੀ ਹੈ । ਵੈਕਸੀਨ ਦਾ ਮਨੁੱਖਾਂ ਵਿੱਚ ਪ੍ਰੀਖਣ ਦਾ ਤੀਜਾ ਅਤੇ ਆਖਰੀ ਪੜਾਅ ਚੱਲ ਰਿਹਾ ਹੈ । ਯਿਨ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਰੂਪ ਨਾਲ ਖੁਦ ਪ੍ਰਾਯੋਗਿਕ ਟੀਕਾ ਲਿਆ ਹੈ।

Chinese company says coronavirus vaccine

ਯਿਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਾਡੀ ਰਣਨੀਤੀ ਚੀਨ ਲਈ ਅਤੇ ਵੁਹਾਨ ਲਈ ਵੈਕਸੀਨ ਬਣਾਉਣ ਦੀ ਸੀ। ਇਸ ਦੇ ਤੁਰੰਤ ਬਾਅਦ ਜੂਨ ਅਤੇ ਜੁਲਾਈ ਵਿੱਚ ਅਸੀਂ ਆਪਣੀ ਰਣਨੀਤੀ ਦਾ ਵਿਸਥਾਰ ਕੀਤਾ, ਜੋ ਕਿ ਹੁਣ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ ਹੈ । ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਹੋਈ ਸੀ।

Chinese company says coronavirus vaccine

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਦੁਨੀਆ ਨੂੰ ਵੈਕਸੀਨ ਪ੍ਰਦਾਨ ਕਰਨਾ ਹੈ ਜਿਸ ਵਿੱਚ ਅਮਰੀਕਾ, ਯੂਰਪੀ ਸੰਘ ਅਤੇ ਹੋਰ ਦੇਸ਼ ਸ਼ਾਮਿਲ ਹਨ। ਅਮਰੀਕਾ, ਯੂਰਪੀ ਸੰਘ, ਜਾਪਾਨ ਅਤੇ ਆਸਟ੍ਰੇਲੀਆ ਵਿੱਚ ਸਖਤ ਨਿਯਮਾਂ ਨੇ ਚੀਨੀ ਟੀਕਿਆਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ । ਹਾਲਾਂਕਿ ਯਿਨ ਨੂੰ ਆਸ ਹੈ ਕਿ ਨਿਯਮਾਂ ਵਿੱਚ ਤਬਦੀਲੀ ਕਰ ਕੇ ਸਾਰਿਆਂ ਨੂੰ ਟੀਕਾ ਦੇਣਾ ਸੰਭਵ ਹੈ ।

Chinese company says coronavirus vaccine

SinoVac ਸਰਕਾਰ ਦੀ ਮਲਕੀਅਤ ਵਾਲੀ SinoPharm ਦੇ ਨਾਲ ਚੀਨ ਦੀਆਂ ਉੱਚ ਚਾਰ ਵੈਕਸੀਨ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ। ਬ੍ਰਾਜ਼ੀਲ, ਤੁਰਕੀ ਅਤੇ ਇੰਡੋਨੇਸ਼ੀਆ ਵਿੱਚ CoronaVac ਦੇ ਸ਼ੁਰੂਆਤੀ ਪਰੀਖਣਾਂ ਵਿੱਚ 24,000 ਤੋਂ ਵਧੇਰੇ ਲੋਕ ਹਿੱਸਾ ਲੈ ਰਹੇ ਹਨ । SinoVac ਕੰਪਨੀ ਨੇ ਵੈਕਸੀਨ ਦੇ ਪਰੀਖਣ ਦੇ ਲਈ ਉਨ੍ਹਾਂ ਦੇਸ਼ਾਂ ਨੂੰ ਚੁਣਿਆ ਗਿਆ ਹੈ ਜਿੱਥੇ ਗੰਭੀਰ ਪ੍ਰਕੋਪ, ਵੱਡੀ ਆਬਾਦੀ ਅਤੇ ਸੀਮਤ ਅਨੁੰਸਧਾਨ ਅਤੇ ਵਿਕਾਸ ਸਮਰੱਥਾ ਸੀ।

ਇਸ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਫਰਵਰੀ ਜਾਂ ਮਾਰਚ ਤੱਕ ਵੈਕਸੀਨ ਦੀਆਂ ਕੁਝ 100 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋਵੇਗੀ। ਫਾਰਮਾਸੂਟੀਕਲ ਕੰਪਨੀ ਨੇ ਕਿਹਾ ਕਿ ਵਿਕਸਿਤ ਹੋਣ ਵਾਲੀ ਕੋਰੋਨਾ ਵਾਇਰਸ ਵੈਕਸੀਨ ਨੂੰ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਡਿਲਿਵਰੀ ਲਈ 2021 ਦੀ ਸ਼ੁਰੂਆਤ ਤੱਕ ਤਿਆਰ ਹੋਣਾ ਚਾਹੀਦਾ ਹੈ।

The post 2021 ਦੇ ਸ਼ੁਰੂਆਤੀ ਮਹੀਨਿਆਂ ‘ਚ ਮਿਲਣ ਲੱਗੇਗੀ ਕੋਰੋਨਾ ਵੈਕਸੀਨ, ਇਸ ਕੰਪਨੀ ਨੇ ਕੀਤਾ ਦਾਅਵਾ appeared first on Daily Post Punjabi.