chinese virus Archives - Daily Post Punjabi

ਪੰਜਾਬ ‘ਚ ਝੋਨੇ ਦੀ ਫਸਲ ‘ਤੇ ਚਾਈਨਾ ਵਾਇਰਸ ਦੀ ਮਾਰ, 34 ਹਜ਼ਾਰ ਹੈਕਟੇਅਰ ਫਸਲ ਹੋਈ ਬਰਬਾਦ
ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ ‘ਤੇ ਸਾਊਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (SRVSDV) ਚਾਈਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿੱਚ ਲਾਇਆ ਝੋਨਾ ਇਸ ਵਾਇਰਸ ਕਾਰਨ ਪ੍ਰਭਾਵਿਤ ਹੋਇਆ ਹੈ । ਫਸਲ ਖਰਾਬ ਹੋਣ ਕਾਰਨ ਉਤਪਾਦਨ ਵਿੱਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਤੇਜ਼ ਗਰਮੀ ਕਾਰਨ ਕਣਕ ਦਾ 13 ਫੀਸਦੀ ਉਤਪਾਦਨ ਘੱਟ ਹੋਇਆ ਸੀ। ਯੂਨੀਵਰਸਿਟੀ ਤੋਂ ਪ੍ਰਮਾਣਿਤ ਬੀਜ ਪੀਆਰ 131 ‘ਤੇ ਵੀ ਚੀਨ ਦੇ ਵਾਇਰਸ ਦੇ ਹਮਲੇ ਦਾ ਅਸਰ ਹੋਇਆ ਹੈ।

Punjab Chinese Virus

ਫ਼ਸਲ ‘ਤੇ ਦਾਣੇ ਆਉਂਦੇ ਨਾ ਦੇਖ ਕੇ ਕਿਸਾਨਾਂ ਨੇ ਖੁਦ ਹੀ ਇਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ । ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿੱਚ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ ਹੈ । ਠੇਕੇ ‘ਤੇ ਲਈ ਜ਼ਮੀਨ ’ਤੇ ਉਹ ਪਹਿਲੀ ਫ਼ਸਲ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਰਹੇ ।

ਇਹ ਵੀ ਪੜ੍ਹੋ: BCCI ਨੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ, ਦੇਖੋ ਪੂਰੀ ਲਿਸਟ

ਦੱਸ ਦੇਈਏ ਕਿ ਪੀਏਯੂ ਲੁਧਿਆਣਾ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਐਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ ਬਣੀ 8 ਮੈਂਬਰੀ ਕਮੇਟੀ ਨੇ ਸਰਵੇ ਵਿੱਚ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ । ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਦੇ ਹਮਲੇ ਕਾਰਨ ਪੌਦਾ ਬੌਣਾ ਰਹਿ ਜਾਂਦਾ ਹੈ । ਮੋਹਾਲੀ, ਰੋਪੜ ਅਤੇ ਲੁਧਿਆਣਾ ਦਾ ਜ਼ਿਆਦਾ ਪ੍ਰਭਾਵ ਹੈ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਪੰਜਾਬ ‘ਚ ਝੋਨੇ ਦੀ ਫਸਲ ‘ਤੇ ਚਾਈਨਾ ਵਾਇਰਸ ਦੀ ਮਾਰ, 34 ਹਜ਼ਾਰ ਹੈਕਟੇਅਰ ਫਸਲ ਹੋਈ ਬਰਬਾਦ appeared first on Daily Post Punjabi.