chintu encounter Archives - Daily Post Punjabi

ਜਲੰਧਰ ‘ਚ ਬਦ/ਮਾਸ਼ ਚਿੰਟੂ ਦਾ ਐਨ.ਕਾਊਂਟਰ, ਮੌਕੇ ‘ਤੇ ਹੋਈ ਕ੍ਰਾਸ ਫਾਇ.ਰਿੰਗ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ
ਜਲੰਧਰ ਵਿਚ ਬੀਤੀ ਰਾਤ ਪੁਲਿਸ ਦੀ CIA ਟੀਮ ਨੇ ਬਦਮਾਸ਼ ਚਿੰਟੂ ਤੇ ਉਸ ਦੇ ਸਾਥੀਆਂ ਦਾ ਐਨਕਾਊਟਰ ਕਰ ਦਿੱਤਾ। ਘਟਨਾ ਵਿਚ ਇਕ ਬਦਮਾਸ਼ ਦੇ ਪੈਰ ਨੂੰ ਗੋਲੀ ਛੂਹ ਕੇ ਨਿਕਲ ਗਈ। ਪੂਰੀ ਵਾਰਦਾਤ ਵਿਚ ਲਗਭਗ 12 ਗੋਲੀਆਂ ਦੋਵੇਂ ਪਾਸੇ ਚਲਾਈਆਂ ਗਈਆਂ।

ਪੁਲਿਸ ਨੇ ਕੇਸ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਚਾਰਾਂ ਖਿਲਾਫ ਸਿਟੀ ਦੇ ਥਾਣਾ ਡਵੀਜ਼ਨ ਨੰਬਰ 6 ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਬੀਤੀ ਰਾਤ ਪੁਲਿਸ ਤੇ ਬਦਮਾਸ਼ਾਂ ਦੋਵਾਂ ਪਾਸਿਓਂ ਮੁਕਾਬਲਾ ਹੋਇਆ। ਮੌਕੇ ਤੋਂ ਪੁਲਿਸ ਨੇ ਮੌਕੇ ਦੀ ਲਾਈਵ ਬਣੀ CCTV ਵੀਡੀਓ ਵੀ ਆਈ ਸਾਹਮਣੇ ਹੈ। ਜਾਣਕਾਰੀ ਮੁਤਾਬਕ ਬਦਮਾਸ਼ ਚਿੰਟੂ ਖਿਲਾਫ ਪਹਿਲਾਂ ਵੀ ਜਲੰਧਰ ਸਿਟੀ ਤੇ ਦੇਹਾਤ ਵਿਚ ਕਈ ਮਾਮਲੇ ਦਰਜ ਹਨ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਚਿੰਟੂ, ਨੀਰਜ, ਸਾਜਨ ਜੋਸ਼ੀ ਤੇ ਕਿਸ਼ਨ ਉਰਫ ਗੰਜਾ ਵਜੋਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲੰਧਰ ‘ਚ ਬਦ/ਮਾਸ਼ ਚਿੰਟੂ ਦਾ ਐਨ.ਕਾਊਂਟਰ, ਮੌਕੇ ‘ਤੇ ਹੋਈ ਕ੍ਰਾਸ ਫਾਇ.ਰਿੰਗ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ appeared first on Daily Post Punjabi.