chirag paswan wrote a Archives - Daily Post Punjabi

ਚਿਰਾਗ ਪਾਸਵਾਨ ਨੇ ਲਿਖੀ PM ਨੂੰ ਚਿੱਠੀ, ਕਿਹਾ- ਚਾਚਾ ਜੀ ਨੂੰ LPG ਕੋਟੇ ‘ਚ ਮੰਤਰੀ ਨਾ ਬਣਾਇਆ ਜਾਵੇ…
chirag paswan wrote a letter pm modi: ਚਿਰਾਗ ਪਾਸਵਾਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਨਾਂ੍ਹ ਦੇ ਚਾਚਾ ਜੀ ਨੂੰ ਐੱਲਪੀਜੀ ਕੋਟੇ ‘ਚ ਮੰਤਰੀ ਨਾ ਬਣਾਇਆ ਜਾਵੇ।ਉਨਾਂ੍ਹ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਾ ਅਧਿਕਾਰਖੇਤਰ ਹੈ ਕਿ ਉਹ ਕਿਸ ਨੂੰ ਮੰਤਰੀ ਬਣਾਉਂਦੇ ਹਨ ਅਤੇ ਕਿਸ ਨੂੰ ਨਹੀਂ।

chirag paswan wrote a letter pm modi

ਪਰ ਮੇਰੀ ਪਾਰਟੀ ਦਾ ਕਹਿ ਕੇ ਕਿਸੇ ਨੂੰ ਮੰਤਰੀ ਬਣਾਇਆ ਜਵੇਗਾ ਤਾਂ ਮੈਨੂੰ ਇਤਰਾਜ਼ ਹੈ।ਨੀਤੀਸ਼ ਕੁਮਾਰ ਨੇ ਖੁਦ ਜੇਡੀਯੂ ਦੇ ਮੋਦੀ ਮੰਤਰੀਮੰਡਲ ‘ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ।ਉਨਾਂ੍ਹ ਨੇ ਕਿਹਾ ਕਿ ਜੋ ਵੀ ਪੀਐੱਮ ਨਰਿੰਦਰ ਮੋਦੀ ਚਾਹੁਣਗੇ ਉਹੀ ਹੋਵੇਗਾ।ਉਨਾਂ੍ਹ ਨੇ ਕਿਹਾ ਕਿ ਕਿਸੇ ਫਾਰਮੂਲੇ ਦੇ ਬਾਰੇ ‘ਚ ਜਾਣਕਾਰੀ ਨਹੀਂ ਹੈ।ਉਨਾਂ੍ਹ ਨੇ ਇਹ ਵੀ ਕਿਹਾ ਕਿ ਆਰਸੀਪੀ ਸਿੰਘ ਉਦੋਂ ਸਭ ਕੁਝ ਤੈਅ ਕਰ ਰਹੇ ਹਨ।

The post ਚਿਰਾਗ ਪਾਸਵਾਨ ਨੇ ਲਿਖੀ PM ਨੂੰ ਚਿੱਠੀ, ਕਿਹਾ- ਚਾਚਾ ਜੀ ਨੂੰ LPG ਕੋਟੇ ‘ਚ ਮੰਤਰੀ ਨਾ ਬਣਾਇਆ ਜਾਵੇ… appeared first on Daily Post Punjabi.