Chirtakoot jail firing Archives - Daily Post Punjabi

ਚਿੱਤਰਕੋਟ ਜੇਲ੍ਹ ‘ਚ ਹੋਈ ਫਾਇਰਿੰਗ, ਮੁਖਤਾਰ ਦੇ ਕਰੀਬੀ ਸਮੇਤ ਤਿੰਨ ਦੀ ਮੌਤ, ਗੈਂਗਸਟਰ…
Chirtakoot jail firing : ਉੱਤਰ ਪ੍ਰਦੇਸ਼ ਦੀ ਚਿੱਤਰਕੋਟ ਜੇਲ੍ਹ ਵਿੱਚ ਗੋਲੀਬਾਰੀ ਹੋਈ ਹੈ। ਦੱਸਣਯੋਗ ਹੈ ਕਿ ਇਹ ਗੋਲੀਬਾਰੀ ਦੋ ਧੜਿਆਂ ਦਰਮਿਆਨ ਹੋਈ ਹੈ। ਇਸ ਗੋਲੀਬਾਰੀ ਵਿੱਚ ਜੇਲ ਦੇ ਅੰਦਰ ਦੋ ਬਦਮਾਸ਼ ਮਾਰੇ ਗਏ ਸਨ। ਮਾਰਿਆ ਗਿਆ ਇੱਕ ਬਦਮਾਸ਼ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਦਾ ਕਰੀਬੀ ਸੀ।

Chirtakoot jail firing

ਗੋਲੀ ਮਾਰਨ ਵਾਲੇ ਗੈਂਗਸਟਰ ਨੂੰ ਜੇਲ੍ਹ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ। ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜੇਲ ਦੇ ਅੰਦਰ ਮੌਜੂਦ ਹਨ। ਸੂਤਰਾਂ ਅਨੁਸਾਰ ਪੂਰਵਾਂਚਲਦੇ ਵੱਡੇ ਗੈਂਗਸਟਰ ਅੰਸ਼ੂ ਦੀਕਸ਼ਿਤ, ਜਿਸ ਨੂੰ ਹਾਲ ਹੀ ਵਿੱਚ ਸੁਲਤਾਨਪੁਰ ਜੇਲ ਤੋਂ ਚਿੱਤਰਕੋਟ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ, ਨੇ ਸ਼ੁੱਕਰਵਾਰ ਦੁਪਹਿਰ ਨੂੰ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਮੁਕੀਮ ਕਾਲਾ ਅਤੇ ਮੇਰਾਜ ਦੀ ਹੱਤਿਆ ਹੋਣ ਦੀ ਖ਼ਬਰ ਹੈ ਜੋ ਕਿ ਚਿੱਤਰਕੁੱਟ ਜੇਲ ਵਿੱਚ ਹਨ। ਮੁਕੀਮ ਕਾਲਾ ਪੱਛਮੀ ਉੱਤਰ ਪ੍ਰਦੇਸ਼ ਦਾ ਇੱਕ ਮਸ਼ਹੂਰ ਗੈਂਗਸਟਰ ਸੀ।

ਇਹ ਵੀ ਪੜ੍ਹੋ : 9.5 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 8 ਵੀਂ ਕਿਸ਼ਤ ਜਾਰੀ, PM ਮੋਦੀ ਨੇ ਕਿਹਾ – ‘ਤੁਸੀਂ ਸੰਕਟ ‘ਚ ਵੀ ਕੀਤਾ ਰਿਕਾਰਡ ਉਤਪਾਦਨ’

ਜਦਕਿ ਮੇਰਾਜ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਰਾਗੌਲੀ ਜੇਲ ਦੇ ਜੇਲ੍ਹਰ ਐਸ ਪੀ ਤ੍ਰਿਪਾਠੀ ਨੇ ਦੱਸਿਆ ਕਿ ਜੇਲ੍ਹ ਦੇ ਕੁੱਝ ਕੈਦੀਆਂ ਵਿਚਾਲੇ ਝੜਪ ਦੌਰਾਨ ਇੱਕ ਕੈਦੀ ਨੇ ਦੋ ਕੈਦੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ, ਬਾਅਦ ਵਿੱਚ ਉਸ ਨੂੰ ਵੀ ਜੇਲ੍ਹ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਹਨ।

ਇਹ ਵੀ ਦੇਖੋ : ਪਿੰਡਾਂ ‘ਚ ਫੈਲ ਰਿਹਾ Corona , Kisan ਰੱਦ ਕਰਨ Andolan ! Haryana ਦੇ CM Khattar ਦਾ ਵੱਡਾ ਬਿਆਨ, Live ਅਪਡੇਟ

The post ਚਿੱਤਰਕੋਟ ਜੇਲ੍ਹ ‘ਚ ਹੋਈ ਫਾਇਰਿੰਗ, ਮੁਖਤਾਰ ਦੇ ਕਰੀਬੀ ਸਮੇਤ ਤਿੰਨ ਦੀ ਮੌਤ, ਗੈਂਗਸਟਰ… appeared first on Daily Post Punjabi.