Chocolate Cyst home remedies Archives - Daily Post Punjabi

Personal Problem: ਕੀ ਹੁੰਦੇ ਹਨ Chocolate Cyst ? ਬਾਂਝ ਬਣਾ ਦੇਵੇਗੀ ਲੱਛਣਾਂ ਦੀ ਅਣਦੇਖੀ
Chocolate Cyst home remedies: ਭਾਰਤੀ ਔਰਤਾਂ ‘ਚ ਅੱਜ ਕਲ ਐਂਡੋਮੇਟ੍ਰੀਓਸਿਸ (endometriosis) ਯਾਨੀ ਚਾਕਲੇਟ ਸਿਸਟ ਦੀ ਸਮੱਸਿਆ ਬਹੁਤ ਦੇਖਣ ਨੂੰ ਮਿਲ ਰਹੀ ਹੈ। ਪਰ ਫਿਰ ਵੀ ਔਰਤਾਂ ਨੂੰ ਇਸ ਬਿਮਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਖੋਜ ਦੇ ਅਨੁਸਾਰ ਲਗਭਗ 89 ਮਿਲੀਅਨ ਔਰਤਾਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਇੰਨਾ ਹੀ ਨਹੀਂ ਅਭਿਨੇਤਰੀ ਸੇਲਿਨਾ ਜੇਤਲੀ ਵੀ ਇਸ ਦਾ ਸ਼ਿਕਾਰ ਹੋ ਚੁੱਕੀ ਹੈ। 25 ਤੋਂ 30 ਸਾਲ ਦੇ ਕੰਸੀਵ ਨਾ ਕਰ ਪਾਉਣ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਚੌਕਲੇਟ ਸਿਸਟ ਕੀ ਹੈ ਅਤੇ ਇਹ ਔਰਤਾਂ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ…

Chocolate Cyst home remedies

ਕੀ ਹੈ ਚਾਕਲੇਟ ਸਿਸਟ: ਇਸ ‘ਚ ਪੀਰੀਅਡਜ਼ ਦੌਰਾਨ ਟਿਸ਼ੂ ਦੇ ਅੰਦਰ ਵਾਲੇ ਪਾਸੇ ਵੀ ਬਲੀਡਿੰਗ ਹੁੰਦੀ ਹੈ। ਓਵਰੀ (ਅੰਡਾਸ਼ਯ) ‘ਚ ਜਮ੍ਹਾਂ ਹੋਣ ਵਾਲੇ ਖੂਨ ਦਾ ਆਕਾਰ ਹੌਲੀ-ਹੌਲੀ ਵੱਧਣ ਲੱਗਦਾ ਹੈ ਅਤੇ ਇਕੱਠਾ ਹੋ ਕੇ ਸਿਸਟ ਬਣਾ ਲੈਂਦਾ ਹੈ। ਜੰਮਿਆ ਹੋਇਆ ਖੂਨ ਚੌਕਲੇਟ ਦੀ ਤਰ੍ਹਾਂ ਦਿਖਦਾ ਹੈ ਇਸ ਲਈ ਇਸਨੂੰ ‘ਚਾਕਲੇਟ ਸਿਸਟ’ ਵੀ ਕਿਹਾ ਜਾਂਦਾ ਹੈ। ਇਸ ਦੇ ਕਾਰਨ ਪੂਰੇ ਪੇਲਵਿਕ ਏਰੀਆ ‘ਚ ਬਲੱਡ ਸਪੋਟਸ ਵੀ ਹੋਣ ਲੱਗਦੇ ਹਨ ਜਿਸ ਨਾਲ ਓਵਰੀਜ਼, ਇੰਟੇਸਟਾਇਨ ਅਤੇ ਟਿਊਬ ਆਪਸ ‘ਚ ਜੁੜ ਜਾਂਦੀਆਂ ਹਨ।

Chocolate Cyst home remedies

ਬਾਂਝਪਨ ਦਾ ਬਣ ਸਕਦਾ ਹੈ ਕਾਰਨ: ਇਸ ਦੇ ਕਾਰਨ ਓਵਰੀਜ਼ ਅਤੇ ਟਿਊਬਜ਼ ਆਪਸ ‘ਚ ਜੁੜ ਜਾਂਦੀਆਂ ਹਨ ਜਾਂ ਖਰਾਬ ਹੋ ਜਾਂਦੀਆਂ ਹਨ। ਇਸ ਦੇ ਕਾਰਨ ਨਾ ਸਿਰਫ ਪੀਰੀਅਡ ਵਿੱਚ ਅਸਹਿਣਸ਼ੀਲ ਦਰਦ ਹੁੰਦਾ ਹੈ ਬਲਕਿ ਔਰਤਾਂ ਨੂੰ ਗਰਭ ਧਾਰਣ ‘ਚ ਵੀ ਮੁਸ਼ਕਲ ਆਉਂਦੀ ਹੈ। ਸਿਰਫ ਇਹ ਹੀ ਨਹੀਂ ਇਹ ਬਾਂਝਪਨ ਦਾ ਕਾਰਨ ਵੀ ਬਣ ਸਕਦਾ ਹੈ। ਜੇ ਸਥਿਤੀ ਜ਼ਿਆਦਾ ਖ਼ਰਾਬ ਹੋ ਜਾਵੇ ਤਾਂ Pelvic organs ਵੀ ਡੈਮੇਜ਼ ਹੋ ਸਕਦੇ ਹਨ ਜਿਸ ਨੂੰ ‘ਫ੍ਰੋਜ਼ਨ ਪੈਲਵਿਸ’ ਕਿਹਾ ਜਾਂਦਾ ਹੈ।

ਚਾਕਲੇਟ ਸਿਸਟ ਦੇ ਕਾਰਨ

ਬਾਂਝਪਨ

ਸੰਬੰਧ ਬਣਾਉਂਦੇ ਸਮੇਂ ਦਰਦ ਤੋਂ ਇਲਾਵਾ

ਰੈਕਟਸ ਅਤੇ ਸਟੂਲ ਏਰੀਆ ‘ਚ ਤਕਲੀਫ਼

ਕਮਰ ਦੇ ਹੇਠਲੇ ਹਿੱਸੇ ‘ਚ ਦਰਦ

ਇਸ ‘ਚ ਪੀਰੀਅਡਜ਼ ‘ਚ ਇੰਨਾ ਤੇਜ਼ ਦਰਦ ਹੁੰਦਾ ਹੈ ਕਿ Pain killers ਨਾਲ ਵੀ ਰਾਹਤ ਨਹੀਂ ਮਿਲਦੀ।

ਕੀ ਸੰਭਵ ਹੈ ਇਲਾਜ਼ ?

ਫੈਮਿਲੀ ਹਿਸਟਰੀ, ਸੋਨੋਗ੍ਰਾਫੀ, ਐਗਜ਼ਾਮੀਨੇਸ਼ਨ ਦੇ ਜ਼ਰੀਏ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਵੈਸੇ ਇਸ ਦੇ ਲਈ ਸੁਰੱਖਿਅਤ ਗੋਲੀਆਂ ਅਤੇ ਟੀਕੇ ਵੀ ਮੌਜੂਦ ਹਨ ਜੋ 2-3 ਸਾਲਾਂ ਤੱਕ ਬਚਾਅ ਰੱਖਦੇ ਹਨ।

ਪਰ ਜੇ ਸਥਿਤੀ ਗੰਭੀਰ ਹੈ ਤਾਂ ਡਾਕਟਰ ਲੈਪਰੋਸਕੋਪੀ ਯਾਨੀ ਐਂਡੋਸਕੋਪਿਕ ਸਰਜਰੀ ਵੀ ਕਰਾਉਣੀ ਪੈਂਦੀ ਹੈ। ਇਸ ‘ਚ ਪੇਲਵਿਸ ਵਿੱਚ ਓਪਰੇਟਿੰਗ ਉਪਕਰਣ ਪਾ ਕੇ ਇਲੈਕਟ੍ਰਿਕ ਕਰੰਟ ਜਾਂ ਲੇਜ਼ਰ ਦੀ ਮਦਦ ਨਾਲ ਐਂਡੋਮੈਟ੍ਰਾਇਓਟਿਕ ਹਿੱਸੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪਰ ਸਰਜਰੀ ਤੋਂ ਬਾਅਦ ਵੀ ਇਸ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ।

ਜੇ ਉਮਰ ਜ਼ਿਆਦਾ ਹੈ ਅਤੇ ਸਰਜਰੀ ਕਈ ਵਾਰ ਹੋ ਚੁੱਕੀ ਹੈ ਤਾਂ ਹਿਸਟੇਰੇਕਟੋਮੀ ਅਤੇ ਓਓਫੋਰੇਕਟੋਮੀ ਯਾਨੀ ਯੂਟ੍ਰਿਸ ਜਾਂ ਓਵਰੀ ਨੂੰ ਕੱਢਣਾ ਹੀ ਸਲਿਊਸ਼ਨ ਹੈ।

ਇਸ ਤੋਂ ਇਲਾਵਾ ਐਂਡੋਮੈਟ੍ਰੋਸਿਸ ਦੇ ਵਾਧੇ ਨੂੰ ਘਟਾਉਣ ਲਈ ਹਾਰਮੋਨ ਥੈਰੇਪੀ ਵੀ ਅਸਰਦਾਰ ਹੈ ਪਰ ਪ੍ਰਭਾਵ ਗੰਭੀਰ ਨਹੀਂ ਹੋਣਾ ਚਾਹੀਦਾ।

ਐਂਡੋਮੈਟ੍ਰੋਸਿਸ ਤੋਂ ਪੀੜਤ ਔਰਤਾਂ IUI, IVF ਵਰਗੇ ਇਲਾਜ ਦੁਆਰਾ ਗਰਭ ਧਾਰ ਸਕਦੀਆਂ ਹਨ।

The post Personal Problem: ਕੀ ਹੁੰਦੇ ਹਨ Chocolate Cyst ? ਬਾਂਝ ਬਣਾ ਦੇਵੇਗੀ ਲੱਛਣਾਂ ਦੀ ਅਣਦੇਖੀ appeared first on Daily Post Punjabi.