Chocolate eating health benefits Archives - Daily Post Punjabi

Stress ਦੂਰ ਕਰਨ ਦੇ ਨਾਲ Immunity ਵੀ ਵਧਾਉਂਦੀ ਹੈ Chocolate, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ ?
Chocolate eating health benefits: ਚਾਕਲੇਟ ਜਿੱਥੇ ਰਿਸ਼ਤਿਆਂ ‘ਚ ਮਿਠਾਸ ਘੋਲਦੀ ਹੈ, ਉਥੇ ਹੀ ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ਦਾ ਸੇਵਨ ਦਿਲ ਦੇ ਰੋਗ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚਾਕਲੇਟ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਤੁਸੀਂ ਇੱਕ ਦਿਨ ‘ਚ ਕਿੰਨੀ ਚਾਕਲੇਟ ਖਾ ਸਕਦੇ ਹੋ: 40 ਗ੍ਰਾਮ ਵਜ਼ਨ ਵਾਲੀ ਡਾਰਕ ਚਾਕਲੇਟ ‘ਚ 190 ਕੈਲੋਰੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਇੱਕ ਦਿਨ ‘ਚ 30 ਤੋਂ 60 ਗ੍ਰਾਮ ਤੋਂ ਵੱਧ ਚਾਕਲੇਟ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਕੈਲੋਰੀ ਕਾਊਂਟ ਵੱਧਦਾ ਹੈ।

Chocolate eating health benefits

ਕੈਂਸਰ ਤੋਂ ਬਚਾਅ: ਖੋਜ ਦੇ ਅਨੁਸਾਰ ਡਾਰਕ ਚਾਕਲੇਟ ‘ਚ ਫਲੇਵੋਨੋਇਡ ਨਾਮਕ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ ਜੋ ਐਂਟੀਆਕਸੀਡੈਂਟ ਦੇ ਰੂਪ ‘ਚ ਕੰਮ ਕਰਦੇ ਹਨ। ਇਸ ਨਾਲ ਕੈਂਸਰ ਦੂਰ ਰਹਿੰਦਾ ਹੈ।

ਗਠੀਏ ਦਾ ਦਰਦ: ਚਾਕਲੇਟ ‘ਚ ਮੌਜੂਦ ਫਲੇਵੋਨੋਇਡ ਨਾੜੀਆਂ ਅਤੇ ਧਮਨੀਆਂ ਨੂੰ ਬਲੋਕ ਹੋਣ ਤੋਂ ਰੋਕਦੇ ਹਨ। ਇਸ ਨਾਲ ਨਾ ਸਿਰਫ਼ ਤੁਸੀਂ ਗੰਭੀਰ ਬਿਮਾਰੀਆਂ ਤੋਂ ਬਚੇ ਰਹਿੰਦੇ ਹੈ ਸਗੋਂ ਭਵਿੱਖ ‘ਚ ਜੋੜਾਂ ਦੇ ਦਰਦ, ਗਠੀਏ ਤੋਂ ਵੀ ਬਚਾਅ ਰਹਿੰਦਾ ਹੈ।

ਦਿਲ ਨੂੰ ਰੱਖੇ ਸਿਹਤਮੰਦ: ਡਾਰਕ ਚਾਕਲੇਟ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਨਾਲ ਖੂਨ ਦੇ ਥੱਕੇ ਬਣਨ ਦਾ ਖਤਰਾ ਘੱਟ ਹੁੰਦਾ ਹੈ ਅਤੇ ਦਿਲ ‘ਚ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸ ਨਾਲ ਸਟ੍ਰੋਕ, ਕੋਰੋਨਰੀ ਦਿਲ ਦੀ ਬਿਮਾਰੀ ਅਤੇ ਹਾਰਟ ਅਟੈਕ ਦਾ ਖ਼ਤਰਾ ਹੁੰਦਾ ਹੈ।

Chocolate eating health benefits

ਇਮਿਊਨਿਟੀ ਵਧਾਏ: ਚਾਕਲੇਟ ‘ਚ ਮੌਜੂਦ ਫਲੇਵੋਨੋਲਸ ਇਮਿਊਨਿਟੀ ਵਧਾਉਂਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਕੋਰੋਨਾ ਪੀਰੀਅਡ ‘ਚ ਇਮਿਊਨਿਟੀ ਵਧਾਉਣਾ ਹੋਰ ਵੀ ਜ਼ਰੂਰੀ ਹੈ ਇਸ ਲਈ ਹਰ ਰੋਜ਼ ਡਾਰਕ ਚਾਕਲੇਟ ਜ਼ਰੂਰ ਖਾਓ।

ਭਾਰ ਘਟਾਏ: ਅਧਿਐਨ ਮੁਤਾਬਕ ਚਾਕਲੇਟ ਦਾ ਨਿਯਮਤ ਸੇਵਨ ਬਾਡੀ ਮਾਸ ਇੰਡੈਕਸ ਨੂੰ ਘੱਟ ਕਰਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ।

ਡਿਪ੍ਰੈਸ਼ਨ ਨੂੰ ਕਰੇ ਘੱਟ: ਡਾਰਕ ਚਾਕਲੇਟ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਨੂੰ ਨਿਯੰਤ੍ਰਿਤ ਕਰਦੇ ਹਨ। ਇਸ ਨਾਲ ਡਿਪ੍ਰੈਸ਼ਨ ਅਤੇ anxiety ਦੂਰ ਹੁੰਦੀ ਹੈ।

Periods ‘ਚ ਲਾਭਦਾਇਕ: ਡਾਰਕ ਚਾਕਲੇਟ ‘ਚ ਕੋਕੋਆ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਇਸ ਲਈ ਇਹ ਇੱਕ ਨੈਚੂਰਲ painkiller ਹੈ। ਪੀਰੀਅਡਜ ਦੌਰਾਨ ਇਸ ਦਾ ਸੇਵਨ Compress, ਟੈਂਸ਼ਨ, ਸਰੀਰ ‘ਚ ਏਂਠਨ ਤੋਂ ਰਾਹਤ ਮਿਲਦੀ ਹੈ।

The post Stress ਦੂਰ ਕਰਨ ਦੇ ਨਾਲ Immunity ਵੀ ਵਧਾਉਂਦੀ ਹੈ Chocolate, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ ? appeared first on Daily Post Punjabi.