chocolate Archives - Daily Post Punjabi

ਕਮਾਲ ਦੀ ਆਸ਼ਕੀ ! ਪ੍ਰੇਮਿਕਾ ਦੀ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਨੇ ਪ੍ਰੇਮੀ ਪਹੁੰਚਾਇਆ ਜੇਲ੍ਹ, ਜਾਣੋ ਪੂਰਾ ਮਾਮਲਾ
Choclate thief: ਕਈ ਲੋਕਾਂ ਵਿਚ ਪਿਆਰ ਦਾ ਅਜਿਹਾ ਭੂਤ ਸਵਾਰ ਹੁੰਦਾ ਹੈ ਕਿ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਇਕ ਘਟਨਾ ਰਾਜਸਥਾਨ ਦੇ ਉਦੈਪੁਰ ਤੋਂ ਸਾਹਮਣੇ ਆਈ ਹੈ, ਜਿਥੇ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਚੱਕਰ ਵਿਚ ਲੌਕਅਪ ਵਿੱਚ ਪਹੁੰਚ ਗਿਆ। ਜਿਥੇ, ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਚਾਕਲੇਟ ਦੀ ਮੰਗ ਨੂੰ ਪੂਰਾ ਕਰਨ ਲਈ ਕੁਝ ਅਜਿਹਾ ਕੀਤਾ ਕਿ ਉਸਨੂੰ ਪੁਲਿਸ ਨੇ ਫੜ ਲਿਆ। ਘਟਨਾ ਰਾਜਸਥਾਨ ਦੇ ਉਦੈਪੁਰ ਜ਼ਿਲੇ ਦੇ ਚਿੱਤਰਕੋਟ ਨਗਰ ਦੀ ਹੈ।ਰਾਤ ਨੂੰ ਇਥੇ ਇਕ ਜਨਰਲ ਸਟੋਰ ਤੋਂ 20 ਹਜ਼ਾਰ ਰੁਪਏ ਦੀ ਚਾਕਲੇਟ ਚੋਰੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਹੈਰਾਨ ਕਰਨ ਵਾਲੀ ਚੋਰੀ ਦਾ ਖੁਲਾਸਾ ਕੀਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਵਿਨਾਸ਼, ਜੋ ਕਿ ਇਸ ਕੇਸ ਵਿੱਚ ਫੜਿਆ ਗਿਆ ਸੀ

Choclates

ਆਪਣੀ ਪ੍ਰੇਮਿਕਾ ਦੇ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਕਾਰਨ ਦੁਕਾਨ ਤੋਂ ਚੋਕਲੇਟ ਚੋਰੀ ਕੀਤੀ ਸੀ। ਅਵਿਨਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪ੍ਰੇਮਿਕਾ ਨੇ ਰਾਤ ਨੂੰ ਚਾਕਲੇਟ ਖਾਣ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸਨੇ ਸ਼ਹਿਰ ਦੀਆਂ ਕਈ ਦੁਕਾਨਾਂ ਦਾ ਦੌਰਾ ਕੀਤਾ ਪਰ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸਨ। ਫਿਰ ਅਵਿਨਾਸ਼ ਨੇ ਚਿੱਤਰਕੋਟ ਨਗਰ ਵਿਚ ਇਕ ਦੁਕਾਨ ਦੇ ਬਾਹਰ ਰੱਖਿਆ ਇਕ ਫਰਿੱਜ ਦੇਖਿਆ। ਇਸ ਫਰਿੱਜ ਵਿਚ ਬਹੁਤ ਸਾਰੀਆਂ ਚੌਕਲੇਟ ਰੱਖੀਆਂ ਗਈਆਂ ਸਨ।ਇਸ ਤੋਂ ਬਾਅਦ ਅਵਿਨਾਸ਼ ਨੇ ਉਸ ਫਰਿੱਜ ਦਾ ਤਾਲਾ ਤੋੜ ਦਿੱਤਾ ਅਤੇ ਇਸ ਵਿਚ ਰੱਖੀਆਂ 700 ਚੌਕਲੇਟ ਚੋਰੀ ਕਰ ਲਈਆਂ।ਪੁਲਿਸ ਨੇ ਦੱਸਿਆ ਕਿ ਮਾਮਲੇ ਵਿੱਚ ਅਵਿਨਾਸ਼ ਦਾ ਸਮਰਥਨ ਦੇਣ ਵਾਲੇ ਨਾਬਾਲਿਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ।

ਇਹ ਵੀ ਦੇਖੋ: ਪੰਜਾਬ ਦੇ ਇਸ ਸ਼ਹਿਰ ‘ਚ ਮੁੜ ਲੱਗਾ NIGHT CURFEW ! ਤੋੜਨ ਵਾਲੇ ਨੂੰ ਸਖ਼ਤ ਸਜ਼ਾ, ਜਾਣੋ ਕੀ ਹੈ ਟਾਈਮਿੰਗ

The post ਕਮਾਲ ਦੀ ਆਸ਼ਕੀ ! ਪ੍ਰੇਮਿਕਾ ਦੀ ਰਾਤ ਨੂੰ ਚਾਕਲੇਟ ਖਾਣ ਦੀ ਜ਼ਿੱਦ ਨੇ ਪ੍ਰੇਮੀ ਪਹੁੰਚਾਇਆ ਜੇਲ੍ਹ, ਜਾਣੋ ਪੂਰਾ ਮਾਮਲਾ appeared first on Daily Post Punjabi.

ਚਾਕਲੇਟ ਨਾਲ ਤਿਆਰ ਕੀਤੀ ਗਈ ਭਗਵਾਨ ਗਣੇਸ਼ ਦੀ ਮੂਰਤੀ, ਦੇਖੋ ਤਸਵੀਰਾਂ
ludhiana ganesha prepared chocolate: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਭਰ ‘ਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ‘ਚ ਵਿਸ਼ੇਸ ਤੌਰ ‘ਤੇ ਚਾਕਲੇਟ ਨਾਲ ਭਗਵਾਨ ਗਣੇਸ਼ ਬਣਾਏ ਗਏ, ਜਿਸ ਨੂੰ ਦੇਖ ਕੇ ਹਰ ਇਕ ਬਿਨਾਂ ਸੈਲਫੀ ਲਏ ਰਹਿ ਨਹੀ ਸਕਿਆ। ਜਾਣਕਾਰੀ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੁਧਿਆਣਾ ਦੇ ਸਰਾਭਾ ਨਗਰ ਦੇ ਬੈਲਫਰਾਂਸ ਬੇਕਰਜ਼ ਨੇ ਚਾਕਲੇਟ ਕੇਕ ਨਾਲ ਗਣੇਸ਼ ਤਿਆਰ ਕੀਤਾ ਹੈ। ਚਾਕਲੇਟ ਗਣੇਸ਼ ਨੂੰ ਤਿਆਰ ਕਰਨ ‘ਚ 40 ਕਿਲੋ ਬੈਲਜੀਅਮ ਚਾਕਲੇਟ ਦੀ ਵਰਤੋਂ ਕੀਤੀ ਗਈ ਹੈ।

ludhiana ganesha prepared chocolate

ਬੇਕਰੀ ਦੇ ਐੱਮ.ਡੀ. ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੇਕ ਨੂੰ ਉਹ ਪਾਣੀ ‘ਚ ਨਹੀਂ ਸਗੋਂ ਦੁੱਧ ‘ਚ ਵਿਸਰਜਿਤ ਕੀਤਾ। ਚਾਕਲੇਟ ਨਾਲ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਸ਼ੈਫ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ, ਜੋ ਕਿ ਪੂਰੀ ਤਰਾਂ ਈਕੋ ਫ੍ਰੈਂਡਲੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿਲੋ ਤੋਂ ਲੈ ਕੇ 10 ਕਿਲੋ ਤਕ ਦੇ ਮਿੰਨੀ ਗਣੇਸ਼ਾ ਵੀ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਲੋਕ ਅਸਾਨੀ ਨਾਲ ਆਪਣੇ ਘਰਾਂ ‘ਚ ਸਥਾਪਿਤ ਕਰ ਸਕਦੇ ਹਨ।

ludhiana ganesha prepared chocolate

ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ, ਭਾਵੇ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਕੋਈ ਜਨਤਕ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਗਿਆ ਪਰ ਫਿਰ ਵੀ ਲੋਕਾਂ ‘ਚ ਗਣੇਸ਼ ਚਤੁਰਥੀ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

The post ਚਾਕਲੇਟ ਨਾਲ ਤਿਆਰ ਕੀਤੀ ਗਈ ਭਗਵਾਨ ਗਣੇਸ਼ ਦੀ ਮੂਰਤੀ, ਦੇਖੋ ਤਸਵੀਰਾਂ appeared first on Daily Post Punjabi.