Cholesterol symptoms Archives - Daily Post Punjabi

40 ਨਹੀਂ 20 ਦੀ ਉਮਰ ‘ਚ ਵੀ ਵੱਧ ਸਕਦਾ ਹੈ ‘Cholesterol’, ਇਨ੍ਹਾਂ ਲੱਛਣਾਂ ਨਾਲ ਕਰੋ ਪਹਿਚਾਣ
Cholesterol symptoms: ਸਾਡੇ ਸਰੀਰ ‘ਚ ਮੋਮ ਜਾਂ ਫੈਟ ਦੀ ਤਰ੍ਹਾਂ ਇੱਕ ਤਰਲ ਪਦਾਰਥ ਹੁੰਦਾ ਹੈ। ਇਸ ਨੂੰ ਕੋਲੇਸਟ੍ਰੋਲ ਅਤੇ ਲਿਪਿਡਸ ਕਹਿੰਦੇ ਹਨ। ਨਾਲ ਹੀ ਸਰੀਰ ਗੁੱਡ ਅਤੇ ਬੈਡ 2 ਕਿਸਮਾਂ ਦੇ ਕੋਲੈਸਟ੍ਰੋਲ ਹੁੰਦੇ ਹਨ। ਪਰ ਸਰੀਰ ‘ਚ ਬੈਡ ਕੋਲੇਸਟ੍ਰੋਲ ਦੇ ਵੱਧਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿੱਥੇ ਇਹ ਸਮੱਸਿਆ ਪਹਿਲਾ 40 ਸਾਲਾਂ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨ ਕਰਦੀ ਸੀ। ਪਰ ਹੁਣ 18 ਤੋਂ 35 ਸਾਲ ਦੇ ਵਿਚਕਾਰ ਦੇ ਲੋਕ ਵੀ ਹਾਈ ਕੋਲੇਸਟ੍ਰੋਲ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਦੇ ਨਾਲ ਬਲੱਡ ਪ੍ਰੈਸ਼ਰ ਵਧਣਾ, ਬ੍ਰੇਨ ਸਟ੍ਰੋਕ ਆਦਿ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਰਹਿੰਦਾ ਹੈ। ਪਰ ਸਮੇਂ ਦੇ ਨਾਲ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਲੱਛਣਾਂ ਬਾਰੇ…

Cholesterol symptoms

ਹੱਥ-ਪੈਰ ਸੁੰਨ ਹੋਣੇ: ਨਾੜੀਆਂ ‘ਚ ਪਲੇਕ ਜਮ੍ਹਾਂ ਹੋਣ ਕਾਰਨ ਸਰੀਰ ‘ਚ ਬਲੱਡ ਸਰਕੂਲੇਸ਼ਨ ਸਹੀ ਤਰ੍ਹਾਂ ਨਹੀਂ ਹੁੰਦਾ। ਅਜਿਹੇ ‘ਚ ਜਿੱਥੇ ਆਕਸੀਜਨ ਯੁਕਤ ਖੂਨ ਨਹੀਂ ਪਹੁੰਚਦਾ ਉੱਥੇ ਤੇਜ਼ ਝਰਨਾਹਟ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਹੱਥ ਅਤੇ ਪੈਰ ਸੁੰਨ ਹੋਣਾ ਅਤੇ ਸਕਿਨ ‘ਤੇ ਕੀੜੀਆਂ ਚੱਲਣਾ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਕਿਸੇ ਡਾਕਟਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਥੋੜ੍ਹਾ ਜਿਹਾ ਚੱਲਣ ਜਾਂ ਪੌੜੀਆਂ ਚੜ੍ਹਨ ਨਾਲ ਸਾਹ ਜ਼ਿਆਦਾ ਚੜ੍ਹਨਾ ਕੋਲੈਸਟ੍ਰੋਲ ਦੇ ਵੱਧਣ ਦੇ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਬਿਨਾਂ ਕੋਈ ਮਿਹਨਤ ਦਾ ਕੰਮ ਕੀਤੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ। ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਵੱਧਣ ਨਾਲ ਸਿਰ, ਗਰਦਨ, ਕਮਰ ਅਤੇ ਪੇਟ ‘ਚ ਅਸਹਿ ਦਰਦ ਹੁੰਦਾ ਹੈ। ਇਸ ਕਾਰਨ ਹਾਰਟ ਅਟੈਕ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।

Cholesterol symptoms

ਅੱਖਾਂ ‘ਤੇ ਪੀਲੇ ਧੱਫੜ ਬਣਨਾ: ਅੱਖਾਂ ਦੇ ਉੱਪਰਲੇ ਹਿੱਸੇ ‘ਤੇ ਪੀਲੇ ਧੱਫੜ ਸਰੀਰ ‘ਚ ਕੋਲੇਸਟ੍ਰੋਲ ਵਧਣ ਦਾ ਇਸ਼ਾਰਾ ਦਿੰਦੇ ਹਨ। ਇਸ ਦੇ ਹੋਣ ਦਾ ਕਾਰਨ ਖੂਨ ‘ਚ ਫੈਟ ਦੀ ਮਾਤਰਾ ਵੱਧਣਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਡਾਇਬਿਟੀਜ਼ ਹੋਣ ਦਾ ਵੀ ਸੰਕੇਤ ਦਿੰਦਾ ਹੈ। ਸਰੀਰ ‘ਚ ਪਸੀਨਾ ਆਉਣਾ ਆਮ ਗੱਲ ਹੈ। ਪਰ ਬਹੁਤ ਜ਼ਿਆਦਾ ਪਸੀਨਾ ਆਉਣਾ, ਮਤਲੀ, ਬੇਚੈਨੀ, ਸਾਹ ਦੀ ਕਮੀ, ਆਦਿ ਕੋਲੈਸਟ੍ਰੋਲ ਵਧਣ ਦਾ ਇਸ਼ਾਰਾ ਦਿੰਦੇ ਹਨ। ਦਰਅਸਲ ਕੋਲੇਸਟ੍ਰੋਲ ਵੱਧਣ ਨਾਲ ਦਿਲ ਨੂੰ ਖੂਨ ਪਹੁੰਚਣ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਸਾਹ, ਬੇਚੈਨੀ, ਪਸੀਨਾ ਆਉਣਾ ਦੀ ਸਮੱਸਿਆ ਹੁੰਦੀ ਹੈ। ਵੈਸੇ ਤਾਂ ਕੋਲੇਸਟ੍ਰੋਲ ਵਧਣ ਦਾ ਇਕ ਕਾਰਨ ਜੈਨੇਟਿਕ ਹੁੰਦਾ ਹੈ। ਪਰ ਫਿਰ ਵੀ ਜੇਕਰ ਘਰ ਦੇ ਕਿਸੇ ਮੈਂਬਰ ਨੂੰ ਅਜਿਹੀ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਰੰਤ ਕੋਲੈਸਟਰੋਲ ਦੀ ਜਾਂਚ ਕਰਵਾਓ। ਇਸ ਤੋਂ ਇਲਾਵਾ ਹਰੇਕ ਨੂੰ ਲਗਭਗ 3 ਸਾਲਾਂ ‘ਚ ਇਕ ਵਾਰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤਾਂ ਜੋ ਸਮੇਂ ਸਿਰ ਇਸ ਨੂੰ ਕੰਟਰੋਲ ਕੀਤਾ ਜਾ ਸਕੇ।

ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ

ਆਇਲੀ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ

ਚਾਹ ਅਤੇ ਕੌਫੀ ਦੀ ਬਜਾਏ ਗ੍ਰੀਨ ਟੀ ਪੀਓ

ਡਾਇਟ ‘ਚ ਹਰੀਆਂ ਸਬਜ਼ੀਆਂ ਸ਼ਾਮਲ ਕਰੋ

ਤਾਜ਼ੇ ਫਲ ਖਾਓ

ਡ੍ਰਾਈ ਫਰੂਟਸ, ਚਿਆ ਸੀਡਜ਼, ਸੂਰਜਮੁਖੀ ਦੇ ਬੀਜ ਦਾ ਸੇਵਨ ਕਰੋ

ਨਾਸ਼ਤੇ ‘ਚ ਓਟਸ ਖਾਓ

ਭਰਪੂਰ ਮਾਤਰਾ ‘ਚ ਪਾਣੀ ਪੀਓ

ਰੋਜ਼ਾਨਾ ਸਵੇਰੇ ਅਤੇ ਸ਼ਾਮ ਯੋਗਾ ਅਤੇ ਕਸਰਤ ਕਰੋ

ਸਮੇਂ-ਸਮੇਂ ਜਾਂ ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਸੰਪਰਕ ਕਰੋ।

The post 40 ਨਹੀਂ 20 ਦੀ ਉਮਰ ‘ਚ ਵੀ ਵੱਧ ਸਕਦਾ ਹੈ ‘Cholesterol’, ਇਨ੍ਹਾਂ ਲੱਛਣਾਂ ਨਾਲ ਕਰੋ ਪਹਿਚਾਣ appeared first on Daily Post Punjabi.

Cholesterol ਵੱਧਣ ‘ਤੇ ਸਰੀਰ ਦਿੰਦਾ ਹੈ ਇਹ 8 ਸੰਕੇਤ, ਨੌਜਵਾਨਾਂ ‘ਚ ਦੇਖੇ ਜਾ ਰਹੇ ਹਨ ਸਭ ਤੋਂ ਜ਼ਿਆਦਾ ਲੱਛਣ
Cholesterol symptoms: ਕੋਲੇਸਟ੍ਰੋਲ ਹੋਣਾ ਸਰੀਰ ‘ਚ ਬਹੁਤ ਆਮ ਜਿਹੀ ਗੱਲ ਹੈ ਪਰ ਜੇ ਕੋਲੈਸਟ੍ਰੋਲ ਵਧ ਜਾਵੇ ਤਾਂ ਇਸ ਨਾਲ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ। ਵਧਿਆ ਹੋਇਆ ਕੋਲੇਸਟ੍ਰੋਲ ਤੁਹਾਨੂੰ ਦਿਲ ਦਾ ਮਰੀਜ਼ ਬਣਾ ਸਕਦਾ ਹੈ ‘ਤੇ ਉੱਥੇ ਹੀ ਦੂਜੇ ਪਾਸੇ ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਹੋ ਜਾਂਦਾ ਹੈ। ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਕੋਲੇਸਟ੍ਰੋਲ ਕੰਟਰੋਲ ‘ਚ ਨਹੀਂ ਰਹੇਗਾ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਹੀ ਖਤਰਾ ਹੋ ਸਕਦਾ ਹੈ। ਪਹਿਲਾਂ ਜਿੱਥੇ ਦਰਮਿਆਨੀ ਉਮਰ ਦੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਸੀ ਪਰ ਹੁਣ ਤਾਂ ਨੌਜਵਾਨਾਂ ਨੂੰ ਵੀ ਇਹ ਸਮੱਸਿਆ ਹੋਣ ਲੱਗੀ ਹੈ। ਖ਼ਾਸਕਰ 18 ਤੋਂ ਲੈ ਕੇ 35 ਸਾਲ ਦੀ ਉਮਰ ਦੇ ਜਵਾਨਾਂ ‘ਚ ਕੋਲੈਸਟ੍ਰੋਲ ਦੇ ਵਧਣ ਦੇ ਲੱਛਣ ਦਿਖਾਈ ਦੇ ਰਹੇ ਹਨ। ਜੇ ਤੁਸੀਂ ਆਪਣੇ ਸਰੀਰ ਵਿਚ ਇਨ੍ਹਾਂ ‘ਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

Cholesterol symptoms

ਪਹਿਲਾਂ ਤੁਸੀਂ ਜਾਣੋ ਕੋਲੇਸਟ੍ਰੋਲ ਵਧਣ ਦੇ ਕਾਰਨ

ਅਜਿਹੇ ਫੂਡਜ਼ ਦਾ ਸੇਵਨ ਕਰਨਾ ਜਿਸ ‘ਚ ਸੈਚੂਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਸ ਕਾਰਨ ਤੁਹਾਡੇ ਸਰੀਰ ‘ਚ ਕੋਲੇਸਟ੍ਰੋਲ ਵੱਧ ਜਾਂਦਾ ਹੈ। ਜਿਵੇਂ ਕਿ ਮੀਟ ਖਾਣਾ, ਮੱਖਣ ਜਾਂ ਫ਼ਿਰ ਜ਼ਿਆਦਾ ਤਲੀਆਂ ਭੁੰਨੀਆਂ ਚੀਜ਼ਾਂ ਦਾ ਸੇਵਨ ਕਰਨਾ।

ਕੋਈ ਕਸਰਤ ਨਾ ਕਰਨਾ ਜਾਂ ਫਿਰ ਪੂਰਾ ਦਿਨ ਬੈਠੇ ਰਹਿਣਾ। ਇਸ ਨਾਲ ਸਰੀਰ ‘ਚ ਕੋਲੇਸਟ੍ਰੋਲ ਦੀ ਮਾਤਰਾ ਵੀ ਵੱਧ ਜਾਂਦੀ ਹੈ। ਸਰੀਰ ‘ਚ ਮੋਟਾਪਾ ਵੀ ਆਉਣ ਲੱਗਦਾ ਹੈ। ਜੇ ਤੁਸੀਂ ਸਿਗਰੇਟ ਪੀਦੇ ਹੋ ਤਾਂ ਵੀ ਕੋਲੇਸਟ੍ਰੋਲ ਵਧ ਸਕਦਾ ਹੈ। ਇਸ ਦੇ ਕਾਰਨ ਬਲੱਡ ਪ੍ਰੈਸ਼ਰ ਵੀ ਵੱਧਣ ਲੱਗਦਾ ਹੈ।

Cholesterol symptoms

ਕੋਲੇਸਟ੍ਰੋਲ ਵੱਧਣ ਦੇ ਲੱਛਣ

ਸਾਹ ਫੁੱਲਣਾ: ਜੇ ਥੋੜ੍ਹਾ ਜਿਹਾ ਚੱਲਣ ‘ਤੇ ਵੀ ਤੁਹਾਡੀ ਸਾਹ ਫੁੱਲ ਜਾਂਦਾ ਹੈ ਜਾਂ ਤੁਹਾਨੂੰ ਥਕਾਵਟ ਹੋਣ ਲੱਗਦੀ ਹੈ ਤਾਂ ਇਹ ਸਰੀਰ ‘ਚ ਕੋਲੇਸਟ੍ਰੋਲ ਲੈਵਲ ਵਧਣ ਦਾ ਸੰਕੇਤ ਹੈ। ਕੋਲੈਸਟ੍ਰੋਲ ਵਧਣ ਦੇ ਕਾਰਨ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਜ਼ਿਆਦਾ ਕੰਮ ਕੀਤੇ ਬਿਨਾਂ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ‘ਚ ਤੁਹਾਨੂੰ ਬਿਨਾਂ ਦੇਰੀ ਕੀਤੇ ਡਾਕਟਰ ਦਾ ਚੈਕਅਪ ਕਰਵਾਉਣਾ ਚਾਹੀਦਾ ਹੈ। ਕਿਸੀ ਗੱਲ ਦੀ ਟੈਂਸ਼ਨ ਹੋਣ ‘ਤੇ ਤੁਹਾਨੂੰ ਬੇਚੈਨੀ ਹੋਵੇ ਤਾਂ ਇਹ ਜ਼ਰੂਰੀ ਹੈ। ਪਰ ਜੇ ਤੁਹਾਨੂੰ ਬਿਨੀ ਕਿਸੀ ਗੱਲ ਦੇ ਬੇਚੈਨੀ ਹੋਵੇ ਅਤੇ ਸਰੀਰ ‘ਚ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ ਤਾਂ ਇਹ ਵਧੇ ਹੋਏ ਕੋਲੈਸਟਰੋਲ ਦੀ ਨਿਸ਼ਾਨੀ ਹੋ ਸਕਦੀ ਹੈ। ਬੇਚੈਨੀ ਅਤੇ ਕਮਜ਼ੋਰੀ ਇਸ ਲਈ ਵੀ ਹੁੰਦੇ ਹਨ ਕਿਉਂਕਿ ਅਜਿਹੇ ‘ਚ ਦਿਲ ਨੂੰ ਲੋੜੀਂਦਾ ਮਾਤਰਾ ‘ਚ ਖੂਨ ਨਹੀਂ ਮਿਲ ਪਾਉਂਦਾ ਇਸੇ ਕਰਕੇ ਤੁਹਾਨੂੰ ਪਸੀਨਾ ਜਾਂ ਬੇਚੈਨੀ ਹੋਣ ਲੱਗਦੀ ਹੈ।

ਬਹੁਤ ਜ਼ਿਆਦਾ ਪਸੀਨਾ ਆਉਣਾ: ਗਰਮੀਆਂ ਆਉਂਦੇ ਹੀ ਪਸੀਨਾ ਆਉਣ ਲੱਗਦਾ ਹੈ ਪਰ ਇਹ ਆਮ ਗੱਲ ਹੈ ਪਰ ਬਹੁਤ ਜ਼ਿਆਦਾ ਪਸੀਨਾ ਆਉਣਾ ਤੁਹਾਡੇ ਸਰੀਰ ਲਈ ਚੰਗਾ ਨਹੀਂ ਹੈ। ਜੇ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਗੰਭੀਰ ਸੰਕੇਤ ਹੋ ਸਕਦਾ ਹੈ। ਇਸ ਲਈ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਜੇ ਤੁਹਾਡੀ ਪਿੱਠ, ਗੋਡਿਆਂ, ਕਮਰ ਜਾਂ ਜੋੜਾਂ ‘ਚ ਅਚਾਨਕ ਦਰਦ ਰਹਿਣ ਲੱਗੇ ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੋਲੈਸਟ੍ਰੋਲ ਲੈਵਲ ‘ਚ ਬਹੁਤ ਵੱਧ ਗਿਆ ਹੈ। ਜੇ ਵੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਨੂੰ ਕਮਰ ‘ਚ ਬਹੁਤ ਦਰਦ ਰਹਿੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖ਼ਰਾਬ ਹੋ ਸਕਦਾ ਹੈ। ਉੱਥੇ ਹੀ ਜੇ ਤੁਹਾਡੇ ਜਬਾੜੇ ਅਤੇ ਸੀਨੇ ਦੇ ਹੇਠਲੇ ਹਿੱਸੇ ‘ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਜੇ ਤੁਹਾਨੂੰ ਗਰਦਨ ‘ਚ ਦਰਦ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਝਨਝਨਾਹਟ ਮਹਿਸੂਸ ਹੋਣਾ: ਕੀ ਤੁਹਾਨੂੰ ਵੀ ਆਪਣੇ ਹੱਥਾਂ ਜਾਂ ਪੈਰਾਂ ‘ਚ ਝਨਝਨਾਹਟ ਜਿਹੀ ਮਹਿਸੂਸ ਹੁੰਦੀ ਹੈ ਜਾਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਤੁਹਾਡੇ ਹੱਥਾਂ ‘ਚ ਕੀੜੀਆਂ ਘੁੰਮ ਰਹੀਆਂ ਹਨ। ਜਾਂ ਫ਼ਿਰ ਤੁਹਾਡੇ ਹੱਥ-ਪੈਰ ਸੌਂ ਰਹੇ ਹਨ ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਇਹ ਵਧ ਰਹੇ ਕੋਲੇਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਤੁਸੀਂ ਜਾਂਚ ਕਰਵਾਓ। ਇਸ ਦਾ ਇਕ ਹੋਰ ਲੱਛਣ ਵੀ ਹੈ ਪੀਲੇ ਧੱਫੜ। ਜੇ ਤੁਹਾਡੀ ਅੱਖਾਂ ‘ਦੇ ਉੱਪਰ ਪੀਲੇ ਧੱਫੜ ਹੋ ਰਹੇ ਹਨ ਹਨ ਤਾਂ ਇਹ ਵਧੇ ਹੋਏ ਕੋਲੇਸਟ੍ਰੋਲ ਦੀ ਨਿਸ਼ਾਨੀ ਵੀ ਹੋ ਸਕਦੀ ਹੈ।

ਸਿਰਦਰਦ: ਅੱਜ ਕੱਲ ਲੋਕਾਂ ‘ਚ ਸਿਰ ਦਰਦ ਦੀ ਸਮੱਸਿਆ ਆਮ ਹੈ ਪਰ ਲਗਾਤਾਰ ਸਿਰ ਦਰਦ ਹਾਈ ਕੋਲੇਸਟ੍ਰੋਲ ਦੀ ਨਿਸ਼ਾਨੀ ਹੋ ਸਕਦਾ ਹੈ। ਜਦੋਂ ਤੁਹਾਡੇ ਖੂਨ ‘ਚ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਦਿਮਾਗ ‘ਚ ਖੂਨ ਦੀ ਸਪਲਾਈ ਉਪਲਬਧ ਨਹੀਂ ਹੋ ਪਾਉਂਦੀ। ਇਸ ਦੇ ਕਾਰਨ ਤੁਹਾਡੇ ਸਿਰ ‘ਚ ਤੇਜ਼ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਹਾਡਾ ਭਾਰ ਲਗਾਤਾਰ ਜਾਂ ਅਚਾਨਕ ਵਧ ਰਿਹਾ ਹੈ ਜਾਂ ਜੇ ਤੁਸੀਂ ਭਾਰੀ ਮਹਿਸੂਸ ਕਰ ਰਹੇ ਹੋ ਤਾਂ ਇਹ ਕੋਲੇਸਟ੍ਰੋਲ ਦੇ ਵਾਧੇ ਦਾ ਵੀ ਕਾਰਨ ਹੋ ਸਕਦਾ ਹੈ। ਇਸ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਆਪਣਾ ਚੈੱਕਅਪ ਕਰਵਾਓ। ਇਸ ਤੋਂ ਇਲਾਵਾ ਜਿਵੇਂ ਕਿ ਅੱਜਕੱਲ੍ਹ ਕੋਲੈਸਟ੍ਰੋਲ ਦੇ ਕੇਸ ਵੱਧ ਰਹੇ ਹਨ ਉਸ ਅਨੁਸਾਰ ਤੁਹਾਨੂੰ 20 ਸਾਲਾਂ ਦੀ ਉਮਰ ‘ਚ ਜਾਂਚ ਕਰਵਾਉਣੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

The post Cholesterol ਵੱਧਣ ‘ਤੇ ਸਰੀਰ ਦਿੰਦਾ ਹੈ ਇਹ 8 ਸੰਕੇਤ, ਨੌਜਵਾਨਾਂ ‘ਚ ਦੇਖੇ ਜਾ ਰਹੇ ਹਨ ਸਭ ਤੋਂ ਜ਼ਿਆਦਾ ਲੱਛਣ appeared first on Daily Post Punjabi.