Chris Brown Jane Doe Archives - Daily Post Punjabi

ਗਾਇਕ ਕ੍ਰਿਸ ਬ੍ਰਾਊਨ ‘ਤੇ ਔਰਤ ਨੇ ਲਗਾਇਆ ਦੋਸ਼, ਨਸ਼ੀਲਾ ਪਦਾਰਥ ਦੇ ਕੇ ਕੀਤਾ ਜਬਰ-ਜਨਾਹ
Chris Brown Jane Doe: ਹਾਲੀਵੁੱਡ ਗਾਇਕ ਅਤੇ ਗੀਤਕਾਰ ਕ੍ਰਿਸ ਬ੍ਰਾਊਨ ‘ਤੇ ਇਕ ਔਰਤ ਨੇ ਜਬਰ-ਜਨਾਹ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਕੈਲੀਫੋਰਨੀਆ ‘ਚ ਗਾਇਕ ਕ੍ਰਿਸ ਬ੍ਰਾਊਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ।

Chris Brown Jane Doe

ਪੀੜਤ ਔਰਤ ਦਾ ਦਾਅਵਾ ਹੈ ਕਿ ਸਿੰਗਰ ਨੇ ਪਹਿਲਾਂ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਮੁਗਲ ਡੀਡੀ ਦੇ ਫਲੋਰੀਡਾ ਸਥਿਤ ਇਕ ਕਿਸ਼ਤੀ ਵਿਚ ਉਸ ਨਾਲ ਬਲਾਤਕਾਰ ਕੀਤਾ। ਅਦਾਲਤ ਦੇ ਕਾਗਜ਼ਾਂ ਨੇ ਪੀੜਤ ਔਰਤ ਦੀ ਪਛਾਣ ਜੇਨ ਡੋ (Jane Doe) ਵਜੋਂ ਕੀਤੀ ਹੈ। ਪੀੜਤ ਔਰਤ ਜੇਨ ਡੋ ਦਾ ਦੋਸ਼ ਹੈ ਕਿ ਗਾਇਕ ਕ੍ਰਿਸ ਬ੍ਰਾਊਨ ਨੇ 30 ਦਸੰਬਰ 2020 ਨੂੰ ਮਿਆਮੀ ਪਹੁੰਚਣ ਤੋਂ ਬਾਅਦ ਔਰਤ ਨੂੰ ਉੱਥੇ ਬੁਲਾਇਆ। ਉਸ ਨੇ ਫਿਰ ਉਸ ਨੂੰ ਪੀਣ ਲਈ ਕੁਝ ਦਿੱਤਾ, ਜਿਸ ਤੋਂ ਬਾਅਦ ਉਹ ਅਸਥਿਰ ਮਹਿਸੂਸ ਕਰਨ ਲੱਗੀ, ਫਿਰ ਬ੍ਰਾਊਨ ਉਸ ਨੂੰ ਇਕ ਬੈੱਡਰੂਮ ਵਿਚ ਲੈ ਗਿਆ, ਜਿੱਥੇ ਵਿਰੋਧ ਦੇ ਬਾਵਜੂਦ ਬ੍ਰਾਊਨ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤ R&B ਸਟਾਰ ਤੋਂ $20 ਮਿਲੀਅਨ ਹਰਜਾਨੇ ਦੀ ਮੰਗ ਕਰ ਰਹੀ ਹੈ।

ਅਟਾਰਨੀ, ਏਰੀਅਲ ਮਿਸ਼ੇਲ ਅਤੇ ਜਾਰਜ ਰੈਬੇਕ, ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਪੁਲਿਸ ਨੂੰ ਘਟਨਾ ਦੀ ਰਿਪੋਰਟ ਨਹੀਂ ਕੀਤੀ ਕਿਉਂਕਿ ਉਹ ਸ਼ਰਮਿੰਦਾ ਸੀ। ਜੇਨ ਡੋ ਨੇ ਇਸ ਸ਼ਿਕਾਇਤ ਵਿੱਚ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਸਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਕੇਸ ਦੂਜਿਆਂ ਲਈ ਇੱਕ ਉਦਾਹਰਣ ਵਜੋਂ ਕੰਮ ਕਰ ਸਕਦਾ ਹੈ, ਜੋ ਅਗਲੇ ਸਮੇਂ ਵਿੱਚ ਕ੍ਰਿਸ ਬ੍ਰਾਊਨ ਦੀਆਂ ਅਜਿਹੀਆਂ ਹਰਕਤਾਂ ਦਾ ਸ਼ਿਕਾਰ ਹੋ ਸਕਦੇ ਹਨ। ਔਰਤ ਦਾ ਇਲਜ਼ਾਮ ਹੈ ਕਿ ਬ੍ਰਾਊਨ ਨੇ ਅਗਲੇ ਦਿਨ ਉਸ ਨਾਲ ਸੰਪਰਕ ਕੀਤਾ ਅਤੇ ਕਿਸੇ ਵੀ ਸੰਭਾਵੀ ਗਰਭ ਤੋਂ ਬਚਣ ਲਈ ਉਸ ਨੂੰ ਪਲੈਨ ਬੀ ਲੈਣ ਦੀ ਬੇਨਤੀ ਕੀਤੀ।

The post ਗਾਇਕ ਕ੍ਰਿਸ ਬ੍ਰਾਊਨ ‘ਤੇ ਔਰਤ ਨੇ ਲਗਾਇਆ ਦੋਸ਼, ਨਸ਼ੀਲਾ ਪਦਾਰਥ ਦੇ ਕੇ ਕੀਤਾ ਜਬਰ-ਜਨਾਹ appeared first on Daily Post Punjabi.