Chris gayle shares picture Archives - Daily Post Punjabi

ਕ੍ਰਿਸ ਗੇਲ ਨੇ ਇੱਕ ਵਾਰ ਫਿਰ ਸਾਂਝੀ ਕੀਤੀ ਪੱਗ ਵਾਲੀ ਤਸਵੀਰ, ਕਿਹਾ…
ਕ੍ਰਿਕਟਰ ਕ੍ਰਿਸ ਗੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਗੇਲ ਇਸ ਵਾਰ ਕਿਸੇ ਕ੍ਰਿਕੇਟ ਮੈਚ ਕਾਰਨ ਨਹੀਂ ਬਲਕਿ ‘ਪੰਜਾਬੀ ਡੈਡੀ ਲੁੱਕ’ ਕਾਰਨ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ। ਗੇਲ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕੇ, “ਕੱਲ ਦੇ ਸ਼ੂਟ ਦਾ ਇੰਤਜ਼ਾਰ ਨਹੀਂ ਕਰ ਸਕਦਾ..ਮੈਂ ਪੰਜਾਬੀ ਡੈਡੀ ਬਣਨ ਜਾ ਰਿਹਾ ਹਾਂ।” ਗੇਲ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹੋ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੇਲ ਨੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰੀਆਂ ਸਨ, ਜਦੋਂ ਉਸ ਨੇ ਇੱਕ ਖਿਡੌਣਾ ਕਾਰ ਦੀ ਤਸਵੀਰ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ SSBY ਲਾਭਪਾਤਰੀਆਂ ਲਈ ਮੁਫਤ ਕੋਵਿਡ ਦੇ ਇਲਾਜ ਦਾ ਕੀਤਾ ਐਲਾਨ

‘ਯੂਨੀਵਰਸ ਬੌਸ’ ਦੇ ਤੌਰ ‘ਤੇ ਜਾਣੇ ਜਾਂਦੇ ਗੇਲ ਆਪਣੀ ਵਿਲੱਖਣ ਬੱਲੇਬਾਜ਼ੀ ਤੋਂ ਇਲਾਵਾ ਮਜ਼ਾਕੀਆ ਅੰਦਾਜ਼ ਦੇ ਲਈ ਵੀ ਜਾਂਦੇ ਜਾਂਦੇ ਹਨ। ਗੇਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਕ੍ਰਿਸ ਗੇਲ ਦੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਆਈਪੀਐਲ ਦੇ ਮੁਲਤਵੀ ਹੋਣ ਤੋਂ ਬਾਅਦ ਗੇਲ ਇੱਕ ਵਾਰ ਫਿਰ ਵੈਸਟਇੰਡੀਜ਼ ਦੀ ਰਾਸ਼ਟਰੀ ਟੀਮ ਲਈ ਖੇਡਦੇ ਨਜ਼ਰ ਆਉਣਗੇ।

ਇਹ ਵੀ ਦੇਖੋ : ਜਿਹੜੀ Oxygen ਜ਼ਿੰਦਗੀਆਂ ਬਚਾਉਂਦੀ,ਉਹੀ ਬਣੀ ਮੌਤ, ਦੇਖੋ ਕਿਵੇਂ ਆਕਸੀਜਨ ਸਿਲੰਡਰ ਬਣਿਆ ਮੌਤ ਦਾ ਕਰਨ

The post ਕ੍ਰਿਸ ਗੇਲ ਨੇ ਇੱਕ ਵਾਰ ਫਿਰ ਸਾਂਝੀ ਕੀਤੀ ਪੱਗ ਵਾਲੀ ਤਸਵੀਰ, ਕਿਹਾ… appeared first on Daily Post Punjabi.