chris gayle Archives - Daily Post Punjabi

ਵਿਰਾਟ ਕੋਹਲੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ‘ਚ ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
ਆਈਪੀਐੱਲ 2024 ਵਿੱਚ ਵਿਰਾਟ ਕੋਹਲੀ ਦਾ ਪ੍ਰਾਈਮ ਫਾਰਮ ਲਗਾਤਾਰ ਜਾਰੀ ਹੈ। ਕੋਹਲੀ ਨੇ ਇਸ ਸੀਜ਼ਨ ਦੇ 58ਵੇਂ ਲੀਗ ਮੈਚ ਵਿੱਚ ਉਨ੍ਹਾਂ ਨੇ ਪੰਜਾਬ ਕਿੰਗਜ਼ ਦੇ ਖਿਲਾਫ਼ ਆਪਣੀ ਟੀਮ ਦੇ ਲਈ ਸ਼ਾਨਦਾਰ ਪਾਰੀ ਖੇਡਦੇ ਹੋਏ 92 ਦੌੜਾਂ ਬਣਾਈਆਂ। ਕੋਹਲੀ ਨੇ ਆਪਣੀ ਇਸ ਪਾਰੀ ਦੇ ਦੌਰਾਨ ਇਸ ਸੀਜ਼ਨ ਵਿੱਚ 600 ਲਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕੋਹਲੀ ਇਸ ਸੀਜ਼ਨ ਵਿੱਚ 600 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ।

ਇਸਦੇ ਨਾਲ ਹੀ ਇਸ ਸੀਜ਼ਨ ਵਿੱਚ 600 ਦੌੜਾਂ ਪੂਰੀਆਂ ਕਰਦੇ ਹੀ ਉਨ੍ਹਾਂ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ। ਇਸਦੇ ਨਾਲ ਹੀ ਕੇਐੱਲ ਰਾਹੁਲ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ। ਇਸ ਮੈਚ ਵਿੱਚ ਕੋਹਲੀ ਤੋਂ ਇਲਾਵਾ RCB ਦੇ ਲਈ ਰਜਤ ਪਾਟੀਦਾਰ ਨੇ 23 ਗੇਂਦਾਂ ‘ਤੇ 55 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਹਾਂ ਖਿਡਾਰੀਆਂ ਦੀ ਬਦੌਲਤ ਇਸ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

ਇਹ ਵੀ ਪੜ੍ਹੋ: ਅੱਜ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ, ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਪਰਚਾ

ਪੰਜਾਬ ਦੇ ਖਿਲਾਫ਼ ਖੇਡੀ ਆਪਣੀ ਪਾਰੀ ਦੇ ਦੌਰਾਨ ਕੋਹਲੀ ਨੇ ਇਸ ਸੀਜ਼ਨ ਵਿੱਚ 600 ਦੌੜਾਂ ਪੂਰੀਆਂ ਕਰ ਲਈਆਂ। ਦੱਸ ਦੇਈਏ ਕਿ ਆਈਪੀਐੱਲ ਦੇ ਇੱਕ ਸੀਜ਼ਨ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਉਨ੍ਹਾਂ ਨੇ 600 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ। ਕੋਹਲੀ ਨੇ ਚੌਥੀ ਵਾਰ ਇੱਕ ਪਾਰੀ ਵਿੱਚ 600 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾ ਕੇ ਕ੍ਰਿਸ ਗੇਲ ਤੇ ਡੇਵਿਡ ਵਾਰਨਰ ਦਾ ਰਿਕਾਰਡ ਤੋੜ ਦਿੱਤਾ। ਉੱਥੇ ਹੀ ਕੋਹਲੀ ਨੇ ਕੇਐੱਲ ਰਾਹੁਲ ਦੀ ਬਰਾਬਰੀ ਕਰ ਲਈ ਜਿਨ੍ਹਾਂ ਨੇ 4 ਸੀਜ਼ਨ ਵਿੱਚ ਅਜਿਹਾ ਕੀਤਾ ਹੈ।

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਇਸ ਮੈਚ ਵਿੱਚ 47 ਗੇਂਦਾਂ ‘ਤੇ 6 ਛੱਕੇ ਤੇ 7 ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ ਤੇ ਟੀ-20 ਕ੍ਰਿਕਟ ਵਿੱਚ ਆਪਣੇ 400 ਛੱਕੇ ਪੂਰੇ ਕਰ ਲਏ। ਕੋਹਲੀ ਟੀ-20 ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਹਨ। 506 ਛੱਕਿਆਂ ਨਾਲ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਪਹਿਲੇ ਨੰਬਰ ‘ਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਵਿਰਾਟ ਕੋਹਲੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ‘ਚ ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼ appeared first on Daily Post Punjabi.

ਨਿਕੋਲਸ ਪੂਰਨ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, ਘੱਟ ਗੇਂਦਾਂ ‘ਚ ਜੜੇ ਸਭ ਤੋਂ ਤੇਜ਼ 100 ਛੱਕੇ
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹਰ ਸਾਲ ਰਿਕਾਰਡ ਬਣਦੇ ਅਤੇ ਟੁੱਟਦੇ ਹਨ । ਜੇਕਰ IPL 2024 ‘ਤੇ ਨਜ਼ਰ ਮਾਰੀ ਜਾਵੇ ਤਾਂ ਲਗਭਗ ਹਰ ਮੈਚ ਵਿੱਚ ਕੋਈ ਨਾ ਕੋਈ ਖਿਡਾਰੀ ਨਵੇਂ ਰਿਕਾਰਡ ਬਣਾ ਰਿਹਾ ਹੈ । 2 ਅਪ੍ਰੈਲ ਨੂੰ ਹੋਏ RCB ਤੇ LSG ਵਿਚਾਲੇ ਖੇਡੇ ਗਏ ਮੈਚ ਵਿੱਚ ਨਿਕੋਲਸ ਪੂਰਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 100 ਛੱਕੇ ਪੂਰੇ ਕਰ ਲਏ ਹਨ। ਅਜਿਹਾ ਕਰਦੇ ਹੋਏ ਉਸ ਨੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੂਰਨ ਨੇ ਰਾਇਲ ਚੈਲੰਜਰਜ਼ ਬੈਂਗਲੌਰ ਦੇ ਖਿਲਾਫ ਸਿਰਫ 21 ਗੇਂਦਾਂ ‘ਤੇ 40 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਦੌਰਾਨ ਉਸ ਨੇ ਸਿਰਫ 1 ਚੌਕਾ ਅਤੇ 5 ਛੱਕੇ ਲਗਾਏ। ਨਿਕੋਲਸ ਪੂਰਨ ਹੁਣ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ 1 ਹਜ਼ਾਰ ਤੋਂ ਘੱਟ ਗੇਂਦਾਂ ਵਿੱਚ ਆਈਪੀਐਲ ਵਿੱਚ 100 ਛੱਕੇ ਪੂਰੇ ਕੀਤੇ ਹਨ।

Nicholas Pooran breaks Chris Gayle record

ਦੱਸ ਦੇਈਏ ਕਿ IPL ਵਿੱਚ ਸਭ ਤੋਂ ਘੱਟ ਗੇਂਦਾਂ ਖੇਡ ਕੇ 100 ਛੱਕੇ ਪੂਰੇ ਕਰਨ ਦਾ ਰਿਕਾਰਡ ਆਂਦ੍ਰੇ ਰਸੇਲ ਦੇ ਨਾਮ ਹੈ। ਰਸੇਲ ਨੇ ਆਪਣੇ ਕਰੀਅਰ ਵਿੱਚ ਸਿਰਫ 658 ਗੇਂਦਾਂ ਖੇਡ ਕੇ IPL ਵਿੱਚ 100 ਛੱਕੇ ਪੂਰੇ ਕੀਤੇ ਸਨ। ਆਂਦ੍ਰੇ ਰਸੇਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ ਕੁੱਲ 200 ਛੱਕੇ ਲਗਾ ਚੁੱਕੇ ਹਨ । ਰਸੇਲ KKR ਲਈ 200 ਛੱਕੇ ਪੂਰੇ ਕਰਨ ਤੋਂ ਸਿਰਫ਼ 3 ਹਿੱਟ ਦੂਰ ਰਹਿ ਗਏ ਹਨ।

ਇਹ ਵੀ ਪੜ੍ਹੋ: ਅੱਜ ਰਾਜ ਸਭਾ ਤੋਂ ਰਿਟਾਇਰ ਹੋਣਗੇ ਸਾਬਕਾ PM ਮਨਮੋਹਨ ਸਿੰਘ, ਮੱਲਿਕਾਰੁਜਨ ਖੜਗੇ ਬੋਲੇ-‘ਇਕ ਯੁੱਗ ਦਾ ਹੋਇਆ ਅੰਤ’

ਇਸ ਸੂਚੀ ਵਿੱਚ ਆਂਦ੍ਰੇ ਰਸੇਲ ਦੇ ਬਾਅਦ ਦੂਜਾ ਸਥਾਨ ਨਿਕੋਲਸ ਪੂਰਨ ਨੇ ਹਾਸਿਲ ਕੀਤਾ ਹੈ। ਪੂਰਨ 2019 ਤੋਂ ਆਈਪੀਐਲ ਵਿੱਚ ਖੇਡ ਰਿਹਾ ਹੈ ਅਤੇ ਉਸਨੇ 100 ਛੱਕੇ ਪੂਰੇ ਕਰਨ ਲਈ 884 ਗੇਂਦਾਂ ਖੇਡੀਆਂ ਹਨ । ਪੂਰਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 65 ਮੈਚਾਂ ਵਿੱਚ 103 ਛੱਕੇ ਲਗਾਏ ਹਨ । ਪੂਰਨ ਨੇ IPL 2024 ਵਿੱਚ ਹੁਣ ਤੱਕ ਸਿਰਫ 3 ਮੈਚਾਂ ਵਿੱਚ 12 ਛੱਕੇ ਲਗਾਏ ਹਨ।

Nicholas Pooran breaks Chris Gayle record

ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਨੇ 100 ਛੱਕੇ ਪੂਰੇ ਕਰਨ ਲਈ 944 ਗੇਂਦਾਂ ਖੇਡੀਆਂ ਸਨ। ਗੇਲ ਨੇ ਆਪਣੇ IPL ਕਰੀਅਰ ਵਿੱਚ 357 ਛੱਕੇ ਲਗਾਏ ਸਨ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਗੇਲ ਇਸ ਲੀਗ ਵਿੱਚ ਹੁਣ ਤੱਕ 300 ਤੋਂ ਵੱਧ ਛੱਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਿਕੋਲਸ ਪੂਰਨ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, ਘੱਟ ਗੇਂਦਾਂ ‘ਚ ਜੜੇ ਸਭ ਤੋਂ ਤੇਜ਼ 100 ਛੱਕੇ appeared first on Daily Post Punjabi.

ਕ੍ਰਿਸ ਗੇਲ ਨੇ ਇੱਕ ਵਾਰ ਫਿਰ ਸਾਂਝੀ ਕੀਤੀ ਪੱਗ ਵਾਲੀ ਤਸਵੀਰ, ਕਿਹਾ…
ਕ੍ਰਿਕਟਰ ਕ੍ਰਿਸ ਗੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਗੇਲ ਇਸ ਵਾਰ ਕਿਸੇ ਕ੍ਰਿਕੇਟ ਮੈਚ ਕਾਰਨ ਨਹੀਂ ਬਲਕਿ ‘ਪੰਜਾਬੀ ਡੈਡੀ ਲੁੱਕ’ ਕਾਰਨ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ। ਗੇਲ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕੇ, “ਕੱਲ ਦੇ ਸ਼ੂਟ ਦਾ ਇੰਤਜ਼ਾਰ ਨਹੀਂ ਕਰ ਸਕਦਾ..ਮੈਂ ਪੰਜਾਬੀ ਡੈਡੀ ਬਣਨ ਜਾ ਰਿਹਾ ਹਾਂ।” ਗੇਲ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹੋ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੇਲ ਨੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰੀਆਂ ਸਨ, ਜਦੋਂ ਉਸ ਨੇ ਇੱਕ ਖਿਡੌਣਾ ਕਾਰ ਦੀ ਤਸਵੀਰ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ SSBY ਲਾਭਪਾਤਰੀਆਂ ਲਈ ਮੁਫਤ ਕੋਵਿਡ ਦੇ ਇਲਾਜ ਦਾ ਕੀਤਾ ਐਲਾਨ

‘ਯੂਨੀਵਰਸ ਬੌਸ’ ਦੇ ਤੌਰ ‘ਤੇ ਜਾਣੇ ਜਾਂਦੇ ਗੇਲ ਆਪਣੀ ਵਿਲੱਖਣ ਬੱਲੇਬਾਜ਼ੀ ਤੋਂ ਇਲਾਵਾ ਮਜ਼ਾਕੀਆ ਅੰਦਾਜ਼ ਦੇ ਲਈ ਵੀ ਜਾਂਦੇ ਜਾਂਦੇ ਹਨ। ਗੇਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਕ੍ਰਿਸ ਗੇਲ ਦੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਆਈਪੀਐਲ ਦੇ ਮੁਲਤਵੀ ਹੋਣ ਤੋਂ ਬਾਅਦ ਗੇਲ ਇੱਕ ਵਾਰ ਫਿਰ ਵੈਸਟਇੰਡੀਜ਼ ਦੀ ਰਾਸ਼ਟਰੀ ਟੀਮ ਲਈ ਖੇਡਦੇ ਨਜ਼ਰ ਆਉਣਗੇ।

ਇਹ ਵੀ ਦੇਖੋ : ਜਿਹੜੀ Oxygen ਜ਼ਿੰਦਗੀਆਂ ਬਚਾਉਂਦੀ,ਉਹੀ ਬਣੀ ਮੌਤ, ਦੇਖੋ ਕਿਵੇਂ ਆਕਸੀਜਨ ਸਿਲੰਡਰ ਬਣਿਆ ਮੌਤ ਦਾ ਕਰਨ

The post ਕ੍ਰਿਸ ਗੇਲ ਨੇ ਇੱਕ ਵਾਰ ਫਿਰ ਸਾਂਝੀ ਕੀਤੀ ਪੱਗ ਵਾਲੀ ਤਸਵੀਰ, ਕਿਹਾ… appeared first on Daily Post Punjabi.

ਜਾਣੋ ਕ੍ਰਿਸ ਗੇਲ ਨੇ ਕਿਸ ਗੱਲ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ, ਵੀਡੀਓ ਜਾਰੀ ਕਰ ਕਿਹਾ…
Gayle thanks india and pm modi : ਵੈਸਟਇੰਡੀਜ਼ ਦੇ ਮਸ਼ਹੂਰ ਅਤੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਕੈਰੀਬੀਅਨ ਦੇਸ਼ਾਂ, ਖਾਸ ਕਰਕੇ ਜਮੈਕਾ ਨੂੰ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਪ੍ਰਸ਼ੰਸਾ ਕੀਤੀ ਹੈ। ਕ੍ਰਿਕਟ ਜਗਤ ਵਿੱਚ ‘ਯੂਨੀਵਰਸ ਬੌਸ’ ਵਜੋਂ ਜਾਣੇ ਜਾਂਦੇ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਟੀਕੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਜਮੈਕਾ ਨੂੰ ਕੋਰੋਨਾ ਟੀਕਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਇਸ ਪਹਿਲਕਦਮੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ।”

Legendary Jamaican & WI Cricketer @henrygayle thanks PM @narendramodi, the People and Government of #India for the gift of #MadeInIndia Vaccine to #Jamaica#VaccineMaitri @PMOIndia @DrSJaishankar @MEAIndia @IndianDiplomacy pic.twitter.com/fLBbhF5zTY
— India in Jamaica (@hcikingston) March 19, 2021

ਕ੍ਰਿਸ ਗੇਲ ਤੋਂ ਪਹਿਲਾਂ, ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਵਿਵ ਰਿਚਰਡਸ, ਸਮੇਤ ਤਿੰਨ ਹੋਰ ਸਾਬਕਾ ਕ੍ਰਿਕਟਰਾਂ ਨੇ ਵੀ, ਭਾਰਤ ਸਰਕਾਰ ਦੁਆਰਾ ਕੈਰੇਬੀਅਨ ਦੇਸ਼ਾਂ ਵਿੱਚ ਕੋਰੋਨਾ ਟੀਕਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ ਹੈ। ਭਾਰਤ ਕੋਰੋਨਾ ਵਿਰੁੱਧ ਮੁਹਿੰਮ ‘ਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ ਅਤੇ ‘ਵੈਕਸੀਨ ਮਿੱਤਰਤਾ’ ਮੁਹਿੰਮ ਤਹਿਤ ਦੇਸੀ ਕੋਰੋਨਾ ਟੀਕਾ ਵੱਖ-ਵੱਖ ਦੇਸ਼ਾ ਨੂੰ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਹੁਣ ਇਸ ਦੀ ਖੇਪ ਵੈਸਟਇੰਡੀਜ਼ ਨੂੰ ਪਹੁੰਚਾਈ ਗਈ ਹੈ। ਭਾਰਤ ਨੇ ਇਸ ਮੁਹਿੰਮ ਦੇ ਤਹਿਤ ਭੂਟਾਨ, ਮਾਲਦੀਵ, ਮਾਰੀਸ਼ਸ, ਬਹਿਰੀਨ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਵਰਗੇ ਕਈ ਦੇਸ਼ਾਂ ਨੂੰ ਆਪਣੇ ਦੇਸ਼ ਵਿੱਚ ਬਣੀ ਕੋਰੋਨਾ ਵੈਕਸੀਨ ਦਿੱਤੀ ਹੈ।

ਇਹ ਵੀ ਦੇਖੋ : ਗਵਰਨਰ ਦਾ ਮੋਦੀ ਨੂੰ ਕਰਾਰਾ ਜਵਾਬ, “ਇੱਕ ਕੁੱਤੀ ਵੀ ਮਰ ਜਾਏ ਤਾਂ ਸੋਗ ਸੁਨੇਹੇ ਆਉਂਦੇ, 250 ਕਿਸਾਨ ਮਰ ਗਏ ਪਰ

The post ਜਾਣੋ ਕ੍ਰਿਸ ਗੇਲ ਨੇ ਕਿਸ ਗੱਲ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ, ਵੀਡੀਓ ਜਾਰੀ ਕਰ ਕਿਹਾ… appeared first on Daily Post Punjabi.

ਗੇਲ ਨੇ ਪ੍ਰਸ਼ੰਸਕਾਂ ਨੂੰ ਜਵਾਬ ਦਿੰਦਿਆਂ ਕਿਹਾ- ‘ਯੂਨੀਵਰਸ ਬੌਸ’ ਦੀ ਵਾਪਸੀ, ਅਸੀਂ ਬਾਕੀ ਸਾਰੇ ਮੈਚ ਜਿੱਤ ਸਕਦੇ ਹਾਂ, ਦੇਖੋ ਵੀਡੀਓ
Gayle responds to fans: ਕਿੰਗਜ਼ ਇਲੈਵਨ ਪੰਜਾਬ (KXIP) ਦੇ ਕੈਰੇਬੀਅਨ ਬੱਲੇਬਾਜ਼ ਕ੍ਰਿਸ ਗੇਲ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਆਈਪੀਐਲ ਦਾ ਆਪਣਾ ਪਹਿਲਾ ਮੈਚ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਖਿਲਾਫ ਖੇਡ ਸਕਦਾ ਹੈ। ਉਹ ਪੇਟ ਦੇ ਦਰਦ (ਫੂਡ ਪੋਇਜ਼ਨਿੰਗ) ਤੋਂ ਠੀਕ ਹੋ ਗਿਆ ਹੈ। ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ ਕਿ ਗੇਲ ‘ਫੂਡ ਪੋਇਜ਼ਨਿੰਗ’ ਕਾਰਨ ਸਨਰਾਈਜ਼ਰਜ਼ ਹੈਦਰਾਬਾਦ (SRH) ਖ਼ਿਲਾਫ਼ ਮੈਚ ਨਹੀਂ ਖੇਡ ਸਕਿਆ ਸੀ। ਇਹ 41 ਸਾਲਾ ਵਿਸਫੋਟਕ ਬੱਲੇਬਾਜ਼ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਵੀ ਨਹੀਂ ਖੇਡਿਆ ਸੀ। ਗੇਲ ਨੇ ਹਸਪਤਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਦਕਿ ਕਿੰਗਜ਼ ਇਲੈਵਨ ਨੇ ਸੋਮਵਾਰ ਨੂੰ ਗੇਲ ਦੀ ਅਭਿਆਸ ‘ਤੇ ਵਾਪਿਸ ਆਉਣ ਦੀ ਤਸਵੀਰ ਜਾਰੀ ਕੀਤੀ ਸੀ।

@henrygayle's special message for you fans

How does it feel? #SaddaPunjab #IPL2020 #KXIP pic.twitter.com/HcZ6QlV4B6
— Kings XI Punjab (@lionsdenkxip) October 13, 2020

ਗੇਲ ਨੇ ਇੱਕ ਸੰਖੇਪ ਵੀਡੀਓ ‘ਚ ਕਿਹਾ, “ਸਾਰੇ ਪ੍ਰਸ਼ੰਸਕਾਂ ਨੂੰ ਮੇਰਾ ਜਵਾਬ, ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। ਯੂਨੀਵਰਸ ਬੌਸ (ਇਸ ਨਾਮ ਨਾਲ ਵੀ ਗੇਲ ਨੂੰ ਜਾਣਿਆ ਜਾਂਦਾ ਹੈ) ਵਾਪਿਸ ਆ ਗਿਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਹੋ, ਜੇ ਯੂਨੀਵਰਸ ਬੌਸ ਨਾਲ ਕੁੱਝ ਨਾਟਕੀ ਨਹੀਂ ਵਾਪਰਦਾ, ਤਾਂ ਸਮਝੋ ਕਿ ਤੁਹਾਡੀ ਉਡੀਕ ਖਤਮ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਕੁੱਝ ਵੀ ਬੁਰਾ ਨਹੀਂ ਹੋਵੇਗਾ।” ਗੇਲ ਨੇ ਕਿਹਾ, “ਇਹ ਅਜੇ ਵੀ ਸੰਭਵ ਹੈ (ਪਲੇਅ-ਆਫ ਵਿੱਚ ਜਗ੍ਹਾ ਬਣਾਉਣਾ), ਮੈਂ ਜਾਣਦਾ ਹਾਂ ਕਿ ਅਸੀਂ ਅੰਕ ਸੂਚੀ ਵਿੱਚ ਆਖਰੀ ਸਥਾਨ ‘ਤੇ ਹਾਂ, ਪਰ ਇਹ ਅਜੇ ਵੀ ਸੰਭਵ ਹੈ। ਇੱਥੇ ਸੱਤ ਮੈਚ ਬਾਕੀ ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਸੱਤ ਮੈਚ ਜਿੱਤ ਸਕਦੇ ਹਾਂ, ਇਹ ਅਜੇ ਵੀ ਸੰਭਵ ਹੈ।” ਗੇਲ ਨੇ ਕਿਹਾ, “ਮੈਂ ਸਾਰੇ ਖਿਡਾਰੀਆਂ ਨੂੰ ਆਤਮ ਵਿਸ਼ਵਾਸ ਦੀ ਅਪੀਲ ਕਰਦਾ ਹਾਂ। ਜਿਵੇਂ ਕਿ ਮੈਂ ਕਿਹਾ ਹੈ, ਅਸੀਂ ਸਿਰਫ ਇੱਥੋਂ ਉਪਰ ਜਾ ਸਕਦੇ ਹਾਂ। ਅਸੀਂ ਇਹ ਕਰ ਸਕਦੇ ਹਾਂ।” ਇਸ ਤੋਂ ਪਹਿਲਾਂ ਇੱਕ ਟੀਮ ਦੇ ਸੂਤਰ ਨੇ ਕਿਹਾ, “ਉਹ ਹੁਣ ਤੰਦਰੁਸਤ ਹੈ ਅਤੇ ਆਰਸੀਬੀ ਖਿਲਾਫ ਮੈਚ ਵਿੱਚ ਖੇਡਣ ਦੀ ਉਮੀਦ ਹੈ।” ਇਹ ਮੈਚ ਸ਼ਾਰਜਾਹ ‘ਚ ਹੋਵੇਗਾ ਜਿੱਥੇ ਮੈਦਾਨ ਤਿੰਨੇ ਆਈਪੀਐਲ ਮੈਦਾਨਾਂ ਵਿੱਚੋਂ ਸਭ ਤੋਂ ਛੋਟਾ ਹੈ।

The post ਗੇਲ ਨੇ ਪ੍ਰਸ਼ੰਸਕਾਂ ਨੂੰ ਜਵਾਬ ਦਿੰਦਿਆਂ ਕਿਹਾ- ‘ਯੂਨੀਵਰਸ ਬੌਸ’ ਦੀ ਵਾਪਸੀ, ਅਸੀਂ ਬਾਕੀ ਸਾਰੇ ਮੈਚ ਜਿੱਤ ਸਕਦੇ ਹਾਂ, ਦੇਖੋ ਵੀਡੀਓ appeared first on Daily Post Punjabi.

IPL 2020: ਕੋਲਕਾਤਾ ਖਿਲਾਫ ਪੰਜਾਬ ਦੀ ਟੀਮ ‘ਚ ਹੋਵੇਗਾ ਬਦਲਾਅ, ਸਟਾਰ ਖਿਡਾਰੀ ਦੀ ਵਾਪਸੀ ਤੈਅ
IPL 2020 KXIP VS KKR: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਅੱਜ ਸ਼ਨੀਵਾਰ ਨੂੰ ਇੱਕ ਡਬਲ ਹੈਡਰ ਹੋਵੇਗਾ। ਕਿੰਗਜ਼ ਇਲੈਵਨ ਪੰਜਾਬ ਦਾ ਸਾਹਮਣਾ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਜੇ ਅੱਜ ਦੇ ਮੈਚ ਵਿੱਚ ਪੰਜਾਬ ਜਿੱਤ ਨਹੀਂ ਸਕਿਆ ਤਾਂ ਟੀਮ ਦੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਇਸੇ ਸਥਿਤੀ ਨੂੰ ਵੇਖਦੇ ਹੋਏ ਕ੍ਰਿਸ ਗੇਲ ਦੀ ਪੰਜਾਬ ਦੀ ਟੀਮ ਵਿੱਚ ਵਾਪਸੀ ਹੋ ਸਕਦੀ ਹੈ। ਕਿੰਗਜ਼ ਇਲੈਵਨ ਪੰਜਾਬ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚੋਂ ਪੰਜ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਕ੍ਰਿਸ ਗੇਲ ਦੇ ਨਾ ਖੇਡਣ ਦਾ ਕਾਰਨ ਦੱਸਿਆ ਸੀ। ਕੁੰਬਲੇ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਹੈਦਰਾਬਾਦ ਖਿਲਾਫ ਮੈਚ ਵਿੱਚ ਚੁਣਿਆ ਜਾਣਾ ਨਿਸ਼ਚਤ ਸੀ ਪਰ ਉਹ ਮੈਚ ਤੋਂ ਪਹਿਲਾਂ ਫਿਟ ਨਹੀਂ ਸੀ। ਕ੍ਰਿਸ ਗੇਲ ਨੂੰ ਅਜੇ ਤੱਕ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।

IPL 2020 KXIP VS KKR

ਰਿਪੋਰਟਾਂ ਅਨੁਸਾਰ ਫ਼ੂਡ poision ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਕ੍ਰਿਸ ਗੇਲ ਦੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡਣ ਦੀ ਸੰਭਾਵਨਾ ਹੈ। ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ ਮੈਕਸਵੈੱਲ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਜਗ੍ਹਾ ਦੇ ਸਕਦਾ ਹੈ। ਮੈਕਸਵੈੱਲ ਇਸ ਸੀਜ਼ਨ ਵਿੱਚ ਕੋਈ ਵੀ ਕਮਾਲ ਨਹੀਂ ਦਿਖਾ ਸਕਿਆ ਹੈ। ਹਾਲਾਂਕਿ ਕ੍ਰਿਸ ਗੇਲ ਦੇ ਆਉਣ ਨਾਲ ਕਿੰਗਜ਼ ਇਲੈਵਨ ਪੰਜਾਬ ਦੀ ਫੀਲਡਿੰਗ ਥੋੜੀ ਕਮਜ਼ੋਰ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਕਿੰਗਜ਼ ਇਲੈਵਨ ਪੰਜਾਬ ਪੁਆਇੰਟ ਟੇਬਲ ਵਿੱਚ ਆਖਰੀ ਸਥਾਨ ‘ਤੇ ਹੈ। ਜੇ ਟੀਮ ਕੇਕੇਆਰ ਖਿਲਾਫ ਨਾ ਜਿੱਤੀ ਤਾਂ ਪੰਜਾਬ ਦੇ ਪਲੇਅ ਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ।

The post IPL 2020: ਕੋਲਕਾਤਾ ਖਿਲਾਫ ਪੰਜਾਬ ਦੀ ਟੀਮ ‘ਚ ਹੋਵੇਗਾ ਬਦਲਾਅ, ਸਟਾਰ ਖਿਡਾਰੀ ਦੀ ਵਾਪਸੀ ਤੈਅ appeared first on Daily Post Punjabi.

IPL 2020 ‘ਚ ਬਦਲੇਗੀ ਕ੍ਰਿਸ ਗੇਲ ਦੀ ਭੂਮਿਕਾ, ਕੋਚ ਕੁੰਬਲੇ ਨੇ ਜਾਣਕਾਰੀ ਦਿੰਦਿਆਂ ਕਿਹਾ…
anil kumble says chris gayle: ਕਿੰਗਜ਼ ਇਲੈਵਨ ਪੰਜਾਬ ਦੀ ਨਜ਼ਰ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਪਹਿਲੀ ਵਾਰ ਖਿਤਾਬ ਜਿੱਤਣ ‘ਤੇ ਹੈ। ਅਨਿਲ ਕੁੰਬਲੇ ਕਿੰਗਜ਼ ਇਲੈਵਨ ਪੰਜਾਬ ਦੀ ਕੋਚਿੰਗ ਸੰਭਾਲ ਰਹੇ ਹਨ, ਜਦਕਿ ਕੇਐਲ ਰਾਹੁਲ ਦੇ ਸ਼ਾਨਦਾਰ ਫਾਰਮ ਨੂੰ ਦੇਖਦਿਆਂ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਨਿਲ ਕੁੰਬਲੇ ਨੇ ਖੁਲਾਸਾ ਕੀਤਾ ਹੈ ਕਿ ਇਸ ਸੀਜ਼ਨ ਵਿੱਚ 41 ਸਾਲਾ ਕ੍ਰਿਸ ਗੇਲ ਦੀ ਭੂਮਿਕਾ ਅਹਿਮ ਬਣਨ ਜਾ ਰਹੀ ਹੈ। ਇਸ ਤੋਂ ਇਲਾਵਾ ਅਨਿਲ ਕੁੰਬਲੇ ਨੇ ਵੀ IPL ਟੀਮਾਂ ‘ਚ ਭਾਰਤੀ ਕੋਚ ਨਾ ਬਣਨ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਅਨਿਲ ਕੁੰਬਲੇ ਅੱਠ ਫ੍ਰੈਂਚਾਇਜ਼ੀ ਟੀਮਾਂ ਵਿੱਚੋਂ ਇੱਕੋ ਇੱਕ ਮੁੱਖ ਭਾਰਤੀ ਕੋਚ ਹੈ। ਕੁੰਬਲੇ ਮਹਿਸੂਸ ਕਰਦੇ ਹਨ ਕਿ ਇਹ ਅੰਕੜਾ ਦੇਸ਼ ਵਿੱਚ ਕੋਚਿੰਗ ਸਰੋਤਾਂ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦਾ। ਕੁੰਬਲੇ ਨੇ ਕਿਹਾ, “ਮੈਂ IPL ਵਿੱਚ ਹੋਰ ਭਾਰਤੀ ਕੋਚ ਵੇਖਣਾ ਚਾਹੁੰਦਾ ਹਾਂ। ਇਹ ਭਾਰਤੀ ਸਰੋਤਾਂ ਦਾ ਸਹੀ ਪ੍ਰਤੀਬਿੰਬ ਨਹੀਂ ਹੈ। ਮੈਂ IPL ਵਿੱਚ ਬਹੁਤ ਸਾਰੇ ਭਾਰਤੀਆਂ ਨੂੰ ਮੁੱਖ ਕੋਚ ਵਜੋਂ ਵੇਖਣਾ ਚਾਹੁੰਦਾ ਹਾਂ।”

anil kumble says chris gayle

ਪਿਛਲੇ ਦੋ ਸੈਸ਼ਨਾਂ ਦੀ ਤਰ੍ਹਾਂ, ਕੁੰਬਲੇ ਤੋਂ ਆਉਣ ਵਾਲੇ IPL ‘ਚ 41 ਸਾਲਾ ਗੇਲ ਨੂੰ ਵਧੇਰੇ ਮੌਕਾ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਗੇਲ ਵੀ ਇਸ ਸੀਜ਼ਨ ਵਿੱਚ ਲੀਡਰਸ਼ਿਪ ਗਰੁੱਪ ਵਿੱਚ ਸ਼ਾਮਿਲ ਹੋਏਗਾ, ਜਿੱਥੇ ਉਸ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੋਵੇਗੀ, ਜਿਵੇਂ ਚੋਟੀ ਦੇ ਕ੍ਰਮ ਵਿੱਚ ਬੱਲੇਬਾਜ਼ੀ ਦੌਰਾਨ ਹੁੰਦੀ ਹੈ।” ਗੇਲ ਤੋਂ ਇਲਾਵਾ ਗਲੇਨ ਮੈਕਸਵੈਲ, ਕ੍ਰਿਸ ਜੌਰਡਨ, ਜਿੰਮੀ ਨੀਸ਼ਮ, ਨਿਕੋਲਸ ਪੂਰਨ, ਮੁਜੀਬ ਜ਼ਦਰਾਨ, ਹਰਦਾਸ ਵਿਲਜੋਨ ਅਤੇ ਸਾਢੇ ਅੱਠ ਕਰੋੜ ਦੀ ਬੋਲੀ ਨਾਲ ਟੀਮ ਵਿੱਚ ਸ਼ਾਮਿਲ ਹੋਏ ਸ਼ੈਲਡਨ ਕੋਟਰੇਲ ਹਨ। ਇਨ੍ਹਾਂ ਖਿਡਾਰੀਆਂ ਵਿੱਚੋਂ ਸਿਰਫ 4 ਨੂੰ ਮੈਦਾਨ ਵਿੱਚ ਉਤਰਨ ਦਾ ਮੌਕਾ ਮਿਲੇਗਾ ਅੰਤਿਮ 11 ਵਿੱਚ। ਕੁੰਬਲੇ ਨੇ ਦੱਸਿਆ ਹੈ ਕਿ ਗੇਲ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ, “ਨੌਜਵਾਨ ਖਿਡਾਰੀ ਆਪਣੇ ਲੀਡਰਸ਼ਿਪ ਦੇ ਹੁਨਰ ਅਤੇ ਤਜ਼ਰਬੇ ਤੋਂ ਸਿੱਖਣਾ ਚਾਹੁੰਦੇ ਹਨ। ਅਸੀਂ ਉਸ ਨੂੰ ਸਿਰਫ ਇੱਕ ਬੱਲੇਬਾਜ਼ ਵਜੋਂ ਨਹੀਂ ਦੇਖ ਰਹੇ, ਉਹ ਨੌਜਵਾਨ ਖਿਡਾਰੀਆਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ। ਮੈਂ ਚਾਹੁੰਦਾ ਹਾਂ ਕਿ ਉਹ ਸਲਾਹਕਾਰ ਦੀ ਭੂਮਿਕਾ ਵਿੱਚ ਸਰਗਰਮ ਰਹੇ।”

The post IPL 2020 ‘ਚ ਬਦਲੇਗੀ ਕ੍ਰਿਸ ਗੇਲ ਦੀ ਭੂਮਿਕਾ, ਕੋਚ ਕੁੰਬਲੇ ਨੇ ਜਾਣਕਾਰੀ ਦਿੰਦਿਆਂ ਕਿਹਾ… appeared first on Daily Post Punjabi.

ਕ੍ਰਿਸ ਗੇਲ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ, ਉਸੈਨ ਬੋਲਟ ਨਾਲ ਕੀਤੀ ਸੀ ਪਾਰਟੀ
chris gayle covid 19 tests negative: ਕੈਰੇਬੀਅਨ ਕ੍ਰਿਕਟਰ ਕ੍ਰਿਸ ਗੇਲ, ਜੋ ਕਥਿਤ ਤੌਰ ‘ਤੇ ਮਹਾਨ ਸਪ੍ਰਿੰਟਰ ਉਸਨ ਬੋਲਟ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ। ਹੁਣ ਗੇਲ ਦਾ ਕੋਵਿਡ -19 ਟੈਸਟ ਨਕਾਰਾਤਮਕ ਆਇਆ ਹੈ ਅਤੇ ਹੁਣ ਉਹ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਯਾਤਰਾ ਲਈ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਗੇਲ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਿਲ ਸੀ ਜੋ ਬੋਲਟ ਦੇ 34 ਵੇਂ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ, ਪਰ ਉਨ੍ਹਾਂ ਦਾ ਕੋਵਿਡ -19 ਟੈਸਟ ਨਕਾਰਾਤਮਕ ਆਇਆ ਹੈ ਅਤੇ ਉਹ ਕਿੰਗਜ਼ ਇਲੈਵਨ ਪੰਜਾਬ ਵਿੱਚ ਸ਼ਾਮਿਲ ਹੋਣ ਲਈ ਯੂਏਈ ਲਈ ਰਵਾਨਾ ਹੋਣ ਵਾਲਾ ਹੈ। ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, “ਕੁੱਝ ਦਿਨ ਪਹਿਲਾਂ ਪਹਿਲਾ ਕੋਵਿਡ -19 ਟੈਸਟ, ਯਾਤਰਾ ਕਰਨ ਤੋਂ ਪਹਿਲਾਂ ਮੈਨੂੰ ਦੋ ਨਕਾਰਾਤਮਕ ਟੈਸਟਾਂ ਦੀ ਜ਼ਰੂਰਤ ਹੈ।”

chris gayle covid 19 tests negative

ਇੱਕ ਹੋਰ ਪੋਸਟ ਵਿੱਚ ਗੇਲ ਨੇ ਲਿਖਿਆ, “ਆਖਰੀ ਵਾਰ ਟੈਸਟ ਮੇਰੀ ਨੱਕ ਵਿੱਚ ਕੁੱਝ ਅੰਦਰ ਤੱਕ ਚਲਾ ਗਿਆ ਸੀ। ਸ਼ੁਕਰ ਹੈ ਕਿ ਨਤੀਜਾ ਨਕਾਰਾਤਮਕ ਆਇਆ। ਗੇਲ ਨੇ ਲਿਖਿਆ, “ਮੈਂ 2020 ਵਿੱਚ ਘਰ ‘ਚ ਰਹਿਣ ਵਾਲਾ ਹਾਂ, ਮੈਂ ਦੁਬਾਰਾ ਯਾਤਰਾ ਨਹੀਂ ਕਰਾਂਗਾ। ਨਾ…ਮੈਨੂੰ ਆਗਿਆ ਦਿਓ।” ਉਸੇ ਸਮੇਂ, ਬੋਲਟ ਦਾ ਕੋਵਿਡ -19 ਟੈਸਟ ਸਕਾਰਾਤਮਕ ਆਇਆ ਹੈ। ਉਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਹੈ, ਹਾਲਾਂਕਿ ਇਸ ਸਮੇਂ ਉਸ ਵਿੱਚ  ਕੋਈ ਲੱਛਣ ਨਹੀਂ ਹਨ।

The post ਕ੍ਰਿਸ ਗੇਲ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ, ਉਸੈਨ ਬੋਲਟ ਨਾਲ ਕੀਤੀ ਸੀ ਪਾਰਟੀ appeared first on Daily Post Punjabi.