chris morris Archives - Daily Post Punjabi

Breaking : IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਤੋਂ ਇਲਾਵਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਸ ਮੌਰਿਸ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦਾ ਐਲਾਨ ਕੀਤਾ ਹੈ।

chris morris retirement international cricket

ਕ੍ਰਿਸ ਮੌਰਿਸ ਨੇ ਇੰਸਟਾਗ੍ਰਾਮ ‘ਤੇ ਆਪਣੀ ਪੋਸਟ ‘ਚ ਕਿਹਾ ਕਿ ਅੱਜ ਮੈਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਇਸ ਸਫ਼ਰ ਵਿੱਚ ਵੱਡੀ ਜਾਂ ਛੋਟੀ ਭੂਮਿਕਾ ਨਿਭਾਈ ਹੈ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ ਮੌਰਿਸ ਹੁਣ ਦੱਖਣੀ ਅਫਰੀਕੀ ਫਰੈਂਚਾਈਜ਼ੀ ਟੀਮ ਟਾਈਟਨਸ ਦੇ ਕੋਚ ਦੇ ਰੂਪ ‘ਚ ਨਜ਼ਰ ਆਉਣਗੇ ਅਤੇ ਪਰਦੇ ਦੇ ਪਿੱਛੇ ਕੰਮ ਕਰਨਗੇ।

ਇਹ ਵੀ ਪੜ੍ਹੋ : Breaking : ਟੌਹੜਾ ਪਰਿਵਾਰ ਸਣੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਗੁਰਦੀਪ ਸਿੰਘ ਗੋਸ਼ਾ ਹੋਏ BJP ‘ਚ ਸ਼ਾਮਿਲ

ਕ੍ਰਿਸ ਮੌਰਿਸ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਹਨ। ਕ੍ਰਿਸ ਮੌਰਿਸ ਨੇ IPL 2021 ਦੀ ਨਿਲਾਮੀ ‘ਚ ਇਹ ਇਤਿਹਾਸ ਰਚਿਆ ਸੀ ਮੌਰਿਸ ਯੁਵਰਾਜ ਸਿੰਘ ਨੂੰ ਪਿੱਛੇ ਛੱਡਦਿਆਂ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੀ। ਆਈਪੀਐਲ ਨਿਲਾਮੀ ਵਿੱਚ ਰਾਜਸਥਾਨ ਰਾਇਲਜ਼ (ਆਰਆਰ) ਨੇ ਮੌਰਿਸ ਨੂੰ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post Breaking : IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ appeared first on Daily Post Punjabi.

ਕ੍ਰਿਸ ਮੌਰਿਸ ਨੇ IPL ਦੀ ਨਿਲਾਮੀ ‘ਚ ਰਚਿਆ ਇਤਿਹਾਸ, ਯੁਵਰਾਜ ਦਾ ਰਿਕਾਰਡ ਤੋੜ ਬਣਿਆ ਸਭ ਤੋਂ ਮਹਿੰਗਾ ਖਿਡਾਰੀ
Most expensive buy ever : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਲਰਾਊਂਡਰ ਕ੍ਰਿਸ ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਮੌਰਿਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਵਿੱਚ ਖਰੀਦਿਆ ਹੈ। ਇਸ ਤੋਂ ਪਹਿਲਾਂ, ਯੁਵਰਾਜ ਸਿੰਘ 16 ਕਰੋੜ ਰੁਪਏ ‘ਚ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕੀਮਤ ‘ਤੇ ਵਿਕਣ ਵਾਲੇ ਖਿਡਾਰੀ ਸਨ। ਮੌਰਿਸ ਪਿੱਛਲੇ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਦਾ ਹਿੱਸਾ ਸੀ। ਉਸ ਨੂੰ ਆਰਸੀਬੀ ਨੇ ਆਈਪੀਐਲ 2020 ਦੀ ਨਿਲਾਮੀ ਵਿੱਚ 10 ਕਰੋੜ ਰੁਪਏ ਵਿੱਚ ਖਰੀਦਿਆ ਸੀ।

Base price – INR 75 Lac
Sold for – INR 16.25 Cr@rajasthanroyals win the bidding war to bring @Tipo_Morris on board. @Vivo_India #IPLAuction pic.twitter.com/m5AMqKE1Dy
— IndianPremierLeague (@IPL) February 18, 2021

ਮੌਰਿਸ ਦੀ ਬੇਸ ਕੀਮਤ 75 ਲੱਖ ਰੁਪਏ ਸੀ। ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪਹਿਲਾਂ ਮੌਰਿਸ ਨੂੰ ਖਰੀਦਣ ਲਈ ਬੋਲੀ ਲਗਾਉਣੀ ਸ਼ੁਰੂ ਕੀਤੀ, ਬਾਅਦ ਵਿੱਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਨੇ ਵੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਅੰਤ ਵਿੱਚ, ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਕ੍ਰਿਕਟਰ ਬਣ ਗਿਆ। ਜੇਕਰ ਮੈਕਸਵੈੱਲ ਦੀ ਗੱਲ ਕਰੀਏ ਤਾ ਮੈਕਸਵੈੱਲ ਦੀ ਬੇਸ ਕੀਮਤ 2 ਕਰੋੜ ਸੀ। ਆਈਪੀਐਲ 2020 ਦੀ ਨਿਲਾਮੀ ਵਿੱਚ, ਮੈਕਸਵੈੱਲ ਨੂੰ ਪੰਜਾਬ ਨੇ 10.75 ਕਰੋੜ ਵਿੱਚ ਖਰੀਦਿਆ ਸੀ। ਸੀਐਸਕੇ ਅਤੇ ਆਰਸੀਬੀ 2 ਕਰੋੜ ਦੀ ਬੇਸ ਕੀਮਤ ਵਾਲੇ ਗਲੇਨ ਮੈਕਸਵੈਲ ਨੂੰ ਖਰੀਦਣ ਲਈ ਮੁਕਾਬਲਾ ਕਰਦੇ ਵੇਖੇ ਗਏ, ਅੰਤ ਵਿੱਚ ਆਰਸੀਬੀ ਨੇ ਮੈਕਸਵੈਲ ਨੂੰ 14.25 ਕਰੋੜ ਵਿੱਚ ਖਰੀਦਿਆ। ਮੈਕਸਵੈਲ ਆਈਪੀਐਲ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।

ਇਹ ਵੀ ਦੇਖੋ : ਦੇਖੋ ਸਟੇਜ ਚੜ੍ਹ ਭੰਡਾ ਨੇ R-NAIT ਨੂੰ ਕੀਤਾ ਯਾਦ ਕਿਹਾ ਕਿਸਾਨਾ ਨੂੰ ਦੱਬਣ ਨੂੰ ਫਿਰਦੇ ਦੱਬਦੇ ਕਿਥੇ ਆਂ

The post ਕ੍ਰਿਸ ਮੌਰਿਸ ਨੇ IPL ਦੀ ਨਿਲਾਮੀ ‘ਚ ਰਚਿਆ ਇਤਿਹਾਸ, ਯੁਵਰਾਜ ਦਾ ਰਿਕਾਰਡ ਤੋੜ ਬਣਿਆ ਸਭ ਤੋਂ ਮਹਿੰਗਾ ਖਿਡਾਰੀ appeared first on Daily Post Punjabi.