cia police Archives - Daily Post Punjabi

ਤਰਨਤਾਰਨ CIA ਪੁਲਿਸ ਨੇ 7 ਲਗਜ਼ਰੀ ਗੱਡੀਆਂ ਚੋਰੀ ਦੀਆਂ ਸਮੇਤ ਕੀਤਾ 1 ਵਿਅਕਤੀ ਕਾਬੂ
tarn taran police seized 7 cars: ਤਰਨਤਾਰਨ CIA ਪੁਲਿਸ ਨੇ 7 ਲਗਜਰੀ ਗੱਡੀਆ ਚੋਰੀ ਦੀਆਂ ਸਮੇਤ 1 ਵਿਅਕਤੀ ਕਾਬੂ ਕੀਤਾ ਹੈ। ਤਰਨਤਾਰਨ ਨਾਰਕੋਟਿਕਸ ਸੈੱਲ ਪੁਲੀਸ ਨੇ 2ਕਿਲੋ 600 ਗਰਾਮ ਅਫੀਮ ਸਣੇ 1ਵਿਅਕਤੀ ਕਾਬੂ ਕੀਤਾ।

tarn taran police seized 7 car

ਤਰਨਤਾਰਨ ਸੀ ਆਈ ਏ ਪੁਲਸ ਇੰਸਪੈਕਟਰ ਸਰਮਿੰਦਰਜੀਤ ਸਿੰਘ ਨੁੰ ਪਿੰਡ ਸਿੰਘਾਪੁਰ ਕੋਲ ਗਸਤ ਦੋਰਾਨ ਗੁਪਤ ਸੂਚਨਾ ਮਿਲਣ ਤੇ ਕੁਝ ਦੂਰੀ ਨਾਕਾਬੰਦੀ ਦੋਰਾਨ ਦਿਲਬਾਗ ਸਿੰਘ ਵਾਸੀ ਮਾਛੀਕੇ ਹਾਲ ਵਾਸੀ ਪਹੂਵਿੰਡ ਕਚਾ ਰੋਡ ਭਿੱਖੀਵਿੰਡ ਦੇ ਘਰ ਰੇਡ ਕਰਕੇ ਵੱਖ-ਵੱਖ ਕੰਪਨੀਆ ਦੀਆਂ 7 ਲਗਜਰੀ ਗੱਡੀਆਂ ਬਰਾਮਦ ਕੀਤੀਆ ਗਈਆਂ ਹਨ। ਦਿਲਬਾਗ ਸਿੰਘ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕੀਤਾ ਗਾਏ ਅਤੇ ਐਤਵਾਰ ਦੇਰ ਸ਼ਾਮ ਪੱਟੀ ਮਾਣਯੋਗ ਅਦਾਲਤ ਪੇਸ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਹੇ ਹੈ। ਇਸੇ ਤਰਨਤਾਰਨ ਨਾਰਕੋਟਿਕਸ ਸੈੱਲ ਪੁਲਸ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਗੁਪਤ ਸੂਚਨਾ ਮਿਲੀ ਪਿੰਡ ਭਗੂਪੁਰ ਕੋਲ ਇਕ ਕਾਰ ਸਵਾਰ ਵਿਅਕਤੀ ਅਫੀਮ ਵੇਚਣ ਵਾਸਤੇ ਪਟੀ ਵਲ ਆ ਰਹੇ ਸਨ।

ਇਸ ਕਰਕੇ ਲਾਹੌਰ ਚੌਕ ਪੱਟੀ ਵਿਖੇ ਨਾਕਾਬੰਦੀ ਦੋਰਾਨ PB39B5682 ਮਰੂਤੀ ਕਾਰ ਸਕ ਪੈਣ ਤੇ ਤਲਾਸ਼ੀ ਲੈਣ ਤੇ 2 ਕਿਲੋ 600ਗਰਾਮ ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਣ ਅਵਤਾਰ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ। ਇਸ ਖਿਲਾਫ ਥਾਣਾ ਸਿਟੀ ਪੱਟੀ ਵਿਖੇ ਮਾਮਲਾ ਦਰਜ ਕੀਤਾ ਗਿਆ। ਪੱਟੀ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਤਰਨਤਾਰਨ ਐਸ.ਪੀ ,(ਡੀ) ਡਾਕਟਰ ਮਹਿਤਾਬ ਸਿੰਘ ਆਈ ਪੀ ਐਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਰਾਹੀ ਦਿੱਤੀ।

The post ਤਰਨਤਾਰਨ CIA ਪੁਲਿਸ ਨੇ 7 ਲਗਜ਼ਰੀ ਗੱਡੀਆਂ ਚੋਰੀ ਦੀਆਂ ਸਮੇਤ ਕੀਤਾ 1 ਵਿਅਕਤੀ ਕਾਬੂ appeared first on Daily Post Punjabi.