Cincinnati Shooting Archives - Daily Post Punjabi

ਅਮਰੀਕਾ ਦੇ ਸਿਨਸਿਨਾਟੀ ‘ਚ ਕਈ ਥਾਵਾਂ ‘ਤੇ ਗੋਲੀਬਾਰੀ, 4 ਦੀ ਮੌਤ
Cincinnati Shooting: ਸਿਨਸਿਨਾਟੀ: ਅਮਰੀਕਾ ਦੇ ਸਿਨਸਿਨਾਟੀ ਵਿੱਚ ਐਤਵਾਰ ਸਵੇਰੇ ਕਈ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ 18 ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ । ਇਸ ਸਬੰਧੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਘਟਨਾ ਵਿੱਚ ਇੱਕ 21 ਸਾਲਾ ਨੌਜਵਾਨ ਐਂਟੋਨੀਓ ਬਲੇਅਰ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ।

Cincinnati Shooting

ਸਹਾਇਕ ਪੁਲਿਸ ਮੁਖੀ ਪੌਲ ਨਿਊਡੀਗੇਟ ਨੇ ਦੱਸਿਆ ਕਿ ਸ਼ਹਿਰ ਦੇ ਓਵਰ-ਦਿ-ਰਾਈਨ ਖੇਤਰ ਵਿੱਚ ਹੋਈ ਗੋਲੀਬਾਰੀ ਦੀ ਇੱਕ ਘਟਨਾ ਵਿੱਚ 10 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਸਰੇ ਦੀ ਹਸਪਤਾਲ ਵਿੱਚ ਦਮ ਤੋੜ ਦਿੱਤਾ । ਉਨ੍ਹਾਂ ਦੀ ਪਛਾਣ 34 ਸਾਲਾਂ ਰੌਬਰਟ ਰੋਗਰਸ ਅਤੇ 30 ਸਾਲਾਂ ਜੈਕਿਸ ਗ੍ਰਾਂਟ ਵਜੋਂ ਹੋਈ ਹੈ। ਉੱਥੇ ਹੀ ਗੋਲੀਬਾਰੀ ਵਿੱਚ ਮਾਰੇ ਗਏ ਚੌਥੇ ਵਿਅਕਤੀ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਆਸ-ਪਾਸ ਦੇ ਵਾਲਨਟ ਹਿਲਸ ਵਿੱਚ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ।  ਉੱਥੇ ਹੀ ਅਵੋਨਡੇਲ ਵਿੱਚ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿੱਥੇ ਪੁਲਿਸ ਅਨੁਸਾਰ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੀਡੀਆ ਸੰਸਥਾਵਾਂ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਇਹ ਘਟਨਾਵਾਂ ਇੱਕ ਤੋਂ ਡੇਢ ਘੰਟੇ ਦੇ ਅੰਤਰਾਲ ‘ਤੇ ਵਾਪਰੀਆਂ ।

The post ਅਮਰੀਕਾ ਦੇ ਸਿਨਸਿਨਾਟੀ ‘ਚ ਕਈ ਥਾਵਾਂ ‘ਤੇ ਗੋਲੀਬਾਰੀ, 4 ਦੀ ਮੌਤ appeared first on Daily Post Punjabi.