Cirkus Movie Archives - Daily Post Punjabi

ਰਣਵੀਰ ਸਿੰਘ ਸਟਾਰਰ ‘ਸਰਕਸ’ ਰਿਲੀਜ਼ ਹੁੰਦੇ ਹੀ HD ਪ੍ਰਿੰਟ ‘ਚ ਹੋਈ Leak
Cirkus Movie Leaked Online: ਰਣਵੀਰ ਸਿੰਘ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਸਰਕਸ’ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨਾਲ, ਨਿਰਦੇਸ਼ਕ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਰੋਹਿਤ ਸ਼ੈੱਟੀ ਨੂੰ ਇਸ ਦੌਰ ਦੇ ਸਭ ਤੋਂ ਸਫਲ ਫਿਲਮ ਨਿਰਮਾਤਾਵਾਂ ਵਿੱਚ ਗਿਣਿਆ ਜਾਂਦਾ ਹੈ।

Cirkus Movie Leaked Online

ਰੋਹਿਤ ਸ਼ੈੱਟੀ ਦੀਆਂ ਫਿਲਮਾਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਪੂਰੇ ਪਰਿਵਾਰ ਨਾਲ ਦੇਖਿਆ ਜਾ ਸਕਦਾ ਹੈ। ਇਸ ਫਿਲਮ ‘ਚ ਰਣਵੀਰ ਸਿੰਘ ਦਾ ਡਬਲ ਰੋਲ ਹੈ, ਯਾਨੀ ਕਿ ਰਣਵੀਰ ਸਿੰਘ ਦੀ ਅਦਾਕਾਰੀ ‘ਚ ਕਾਮੇਡੀ ਦੀ ਡਬਲ ਡੋਜ਼ ਨਾਲ ਇਹ ਫਿਲਮ ਲੋਕਾਂ ਨੂੰ ਹਸਾਉਣ ਲਈ ਮੌਜੂਦ ਹੈ। ਹਾਲਾਂਕਿ ‘ਸਰਕਸ’ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਹੀ ਇਹ ਫਿਲਮ ਆਨਲਾਈਨ ਪਾਇਰੇਸੀ ਦਾ ਸ਼ਿਕਾਰ ਹੋ ਗਈ ਹੈ। ਸਿਨੇਮਾਘਰਾਂ ‘ਚ ਆਉਣ ਤੋਂ ਬਾਅਦ ਇਹ ਫਿਲਮ ਇੰਟਰਨੈੱਟ ‘ਤੇ ਲੀਕ ਹੋ ਗਈ। ‘ਸਰਕਸ’ ਫਿਲਮ ਨੂੰ ਰੋਹਿਤ ਸ਼ੈਟੀ ਨੇ ਬਹੁਤ ਯੋਜਨਾਬੰਦੀ ਨਾਲ ਰਿਲੀਜ਼ ਕੀਤਾ ਸੀ। ਫਿਲਮ ਦਾ ਪ੍ਰਚਾਰ ਬਿੱਗ ਬੌਸ 16 ਸਮੇਤ ਕਈ ਪਲੇਟਫਾਰਮਾਂ ‘ਤੇ ਕੀਤਾ ਗਿਆ ਸੀ। ਨਿਰਮਾਤਾਵਾਂ ਨੂੰ ਉਮੀਦ ਸੀ ਕਿ ਕ੍ਰਿਸਮਸ ਦੇ ਮੌਕੇ ‘ਤੇ ਫਿਲਮ ਨੂੰ ਰਿਲੀਜ਼ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕ੍ਰਿਸਮਸ ਤੋਂ ਬਾਅਦ ਨਵੇਂ ਸਾਲ ਦੇ ਮੌਕੇ ‘ਤੇ ਫਿਲਮ ਨੂੰ ਦੋਹਰੀ ਸਫਲਤਾ ਮਿਲਣ ਦੀ ਉਮੀਦ ਹੈ। ਪਰ ਆਨਲਾਈਨ ਲੀਕ ਹੋਣ ਕਾਰਨ ਫਿਲਮ ਨੂੰ ਨੁਕਸਾਨ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਰਿਪੋਰਟ ਮੁਤਾਬਕ ਰਣਵੀਰ ਸਿੰਘ ਦੀ ਫਿਲਮ ‘ਸਰਕਸ’ ਕਈ ਆਨਲਾਈਨ ਸਾਈਟਾਂ ‘ਤੇ ਲੀਕ ਹੋ ਚੁੱਕੀ ਹੈ, ਉਹ ਵੀ HD ਪ੍ਰਿੰਟ ‘ਚ। ਫਿਲਮ ਨੂੰ ਤਾਮਿਲਰੋਕਰਸ ਅਤੇ ਫਿਲਮਜਿਲਾ ਵਰਗੀਆਂ ਵੈੱਬਸਾਈਟਾਂ ‘ਤੇ ਲੀਕ ਕੀਤਾ ਗਿਆ ਹੈ। ਇਸ ਤਰ੍ਹਾਂ ਮੇਕਰਸ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ‘ਸਰਕਸ’ ਦੇ ਲੀਕ ਹੋਣ ਨਾਲ ਸਿਨੇਮਾਘਰਾਂ ‘ਚ ਫਿਲਮ ਦੇਖਣ ਲਈ ਲੋਕਾਂ ਦੀ ਭੀੜ ਘੱਟ ਸਕਦੀ ਹੈ। ਫਿਲਮ HD ਤੋਂ ਲੈ ਕੇ 1080p ਅਤੇ 720p ਦੀ ਗੁਣਵੱਤਾ ਵਿੱਚ ਉਪਲਬਧ ਹੈ। ਇਹ 2022 ਦੀ ਆਖਰੀ ਫਿਲਮ ਹੈ। ਪਰ ਇਨ੍ਹਾਂ ਸਾਰੇ ਮੌਕਿਆਂ ਦੇ ਬਾਵਜੂਦ, ਫਿਲਮ ਬਾਕਸ ਆਫਿਸ ‘ਤੇ ਦਰਸ਼ਕਾਂ ਨੂੰ ਇਕੱਠਾ ਕਰਨ ਵਿੱਚ ਅਸਫਲ ਰਹੀ। ਫਿਲਮ ਨੇ ਪਹਿਲੇ ਦਿਨ ਸਿਰਫ 6-7 ਕਰੋੜ ਦੀ ਕਮਾਈ ਕੀਤੀ ਸੀ। ਜਦੋਂ ਕਿ ਐਡਵਾਂਸ ਬੁਕਿੰਗ ਨੇ ਫਿਲਮ ਦੀ ਕਮਾਈ 1.10 ਕਰੋੜ ਤੱਕ ਪਹੁੰਚਾਈ।

The post ਰਣਵੀਰ ਸਿੰਘ ਸਟਾਰਰ ‘ਸਰਕਸ’ ਰਿਲੀਜ਼ ਹੁੰਦੇ ਹੀ HD ਪ੍ਰਿੰਟ ‘ਚ ਹੋਈ Leak appeared first on Daily Post Punjabi.