Citadel number1 series world Archives - Daily Post Punjabi

‘Citadel’ ਬਣੀ ਦੁਨੀਆ ਭਰ ਦੀ ਨੰਬਰ 1 ਸੀਰੀਜ਼, ਪ੍ਰਿਅੰਕਾ ਚੋਪੜਾ ਦੇ ਵੈੱਬ ਸ਼ੋਅ ਨੇ ਬਣਾਇਆ ਇਹ ਰਿਕਾਰਡ
Citadel number1 series world: ਪ੍ਰਿਯੰਕਾ ਚੋਪੜਾ ਦੀ ਵੈੱਬ ਸੀਰੀਜ਼ ਸੀਟਾਡੇਲ ਨੇ OTT ਪਲੇਟਫਾਰਮ Amazon Prime Video ‘ਤੇ ਆਪਣੀ ਸ਼ੁਰੂਆਤ ਕੀਤੀ ਹੈ। ਇਸ ਸੀਰੀਜ਼ ਨੇ ਸਟ੍ਰੀਮ ਹੁੰਦੇ ਹੀ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਪ੍ਰਿਯੰਕਾ ਚੋਪੜਾ ਦੀ ‘ਸੀਟਾਡੇਲ’ ਦੁਨੀਆ ਭਰ ਵਿੱਚ ਸਭ ਤੋਂ ਮਸ਼ਹੂਰ ਸੀਰੀਜ਼ ਦੀ ਸੂਚੀ ਵਿੱਚ ਸਿਖਰ ‘ਤੇ ਹੈ। ਇਸ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Citadel number1 series world

ਪ੍ਰਿਯੰਕਾ ਚੋਪੜਾ ਦੀ ਵੈੱਬ ਸੀਰੀਜ਼ ਸੀਟਾਡੇਲ 1125 ਸਕੋਰ ਦੇ ਨਾਲ ਸਿਖਰ ‘ਤੇ ਹੈ। ਦੂਜੇ ਨੰਬਰ ‘ਤੇ ਨੈੱਟਫਲਿਕਸ ਦਾ ‘ਸਵੀਟ ਟੂਥ’ ਹੈ, ਜਿਸ ਨੂੰ 669 ਸਕੋਰ ਮਿਲੇ ਹਨ। ਤੀਜੇ ਨੰਬਰ ‘ਤੇ 623 ਅੰਕਾਂ ਨਾਲ ਮਾਰਵਲਸ ਮਿਸੇਜ਼ ਮੇਜ਼ਲ, 572 ਅੰਕਾਂ ਨਾਲ ਚੌਥੇ ਨੰਬਰ ‘ਤੇ ਡਿਪਲੋਮੈਟ। ਇਸ ਦੇ ਨਾਲ ਹੀ ‘ਪਾਵਰ’ ਪੰਜਵੇਂ ਨੰਬਰ ‘ਤੇ ਹੈ, ਜਿਸ ਨੂੰ 533 ਅੰਕ ਮਿਲੇ ਹਨ। ਧਿਆਨ ਦੇਣ ਯੋਗ ਹੈ ਕਿ ਇਹ ਸੂਚੀ ਅੰਦਾਜ਼ਨ ਦਰਸ਼ਕਾਂ ਦੀ ਗਿਣਤੀ, ਰੁਝਾਨ ਅਤੇ ਪ੍ਰਸ਼ੰਸਕਾਂ ਦੀ ਦਿਲਚਸਪੀ ਦੇ ਸਕੋਰ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਸੀਟਾਡੇਲ ਵੈੱਬ ਸੀਰੀਜ਼ 28 ਅਪ੍ਰੈਲ ਨੂੰ ਸਟ੍ਰੀਮ ਕੀਤੀ ਗਈ। ਡੇਵਿਡ ਵੇਲ ਨੇ ਇਹ ਸੀਰੀਜ਼ ਬਣਾਈ ਹੈ ਅਤੇ ਇਸ ਦੇ ਕਾਰਜਕਾਰੀ ਨਿਰਮਾਤਾ ਰੂਸੋ ਬ੍ਰਦਰਜ਼ ਹਨ। ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਐਕਟਰ ਰਿਚਰਡ ਮੈਡਨ ਨਾਲ ‘ਸਿਟਾਡੇਲ’ ‘ਚ ਸਕ੍ਰੀਨ ਸ਼ੇਅਰ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਸੀਰੀਜ਼ ‘ਚ ਪ੍ਰਿਅੰਕਾ ਚੋਪੜਾ ਦੀ ਐਕਟਿੰਗ ਅਤੇ ਉਸ ਦੇ ਐਕਸ਼ਨ ਸੀਨਜ਼ ਦੀ ਕਾਫੀ ਤਾਰੀਫ ਹੋ ਰਹੀ ਹੈ। ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੇ ਕਈ ਪ੍ਰੋਜੈਕਟਸ ਵਿੱਚ ਕੰਮ ਕਰ ਰਹੀ ਹੈ। ‘ਸੀਟਾਡੇਲ’ ਤੋਂ ਬਾਅਦ ਹੁਣ ਪ੍ਰਿਯੰਕਾ ਚੋਪੜਾ ਫਿਲਮ ‘ਜੀ ਲੇ ਜ਼ਾਰਾ’ ‘ਚ ਨਜ਼ਰ ਆਵੇਗੀ, ਜਿਸ ‘ਚ ਉਨ੍ਹਾਂ ਨਾਲ ਆਲੀਆ ਭੱਟ ਅਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ। ਚਰਚਾ ਹੈ ਕਿ ਇਸ ਫਿਲਮ ‘ਚ ਸ਼ਾਹਰੁਖ ਖਾਨ ਵੀ ਕੈਮਿਓ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਦੇਸ਼ਕ ਫਰਹਾਨ ਅਖਤਰ ਹਨ।

The post ‘Citadel’ ਬਣੀ ਦੁਨੀਆ ਭਰ ਦੀ ਨੰਬਰ 1 ਸੀਰੀਜ਼, ਪ੍ਰਿਅੰਕਾ ਚੋਪੜਾ ਦੇ ਵੈੱਬ ਸ਼ੋਅ ਨੇ ਬਣਾਇਆ ਇਹ ਰਿਕਾਰਡ appeared first on Daily Post Punjabi.