City bus service Archives - Daily Post Punjabi

ਲੁਧਿਆਣਾ ‘ਚ ਇਸ ਦਿਨ ਸ਼ੁਰੂ ਹੋਵੇਗੀ ‘ਸਿਟੀ ਬੱਸ ਸਰਵਿਸ’
City bus service Ludhiana: ਲੁਧਿਆਣਾ ‘ਚ ਨਗਰ ਨਿਗਮ ਨੇ ਸਿਟੀ ਬੱਸ ਸਰਵਿਸ ਸਬੰਧੀ ਅਹਿਮ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਸੋਮਵਾਰ ਤੋਂ ਸਿਟੀ ਬੱਸ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਸਿਰਫ ਇਕ ਹੀ ਰੂਟ ਸ਼ੁਰੂ ਕੀਤਾ ਜਾਵੇਗਾ, ਜੋ ਕਿ ਸਾਹਨੇਵਾਲ ਤੋਂ ਘੰਟਾਘਰ ਤੱਕ ਦਾ ਹੋਵੇਗਾ। ਸਿਟੀ ਬੱਸ ਕੰਪਨੀ ਦੇ ਅਫਸਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

City bus service Ludhiana

ਦੱਸਣਯੋਗ ਹੈ ਕਿ ਨਿਗਮ ਨੇ ਸਿਟੀ ਬੱਸ ਆਪਰੇਟਰ ਨੂੰ ਇਕ ਹਫਤਾ ਪਹਿਲਾਂ ਹੀ ਬੱਸਾਂ ਸ਼ੁਰੂ ਕਰਨ ਲਈ ਆਦੇਸ਼ ਦਿੱਤਾ ਸੀ ਪਰ ਬੱਸਾਂ ਹੁਣ ਸ਼ੁਰੂ ਕੀਤੀਆਂ ਜਾਣਗੀਆਂ। ਸਿਟੀ ਬੱਸ ਆਪਰੇਟਰ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੱਸਾਂ ਨੂੰ ਬਾਕੀ ਰੂਟਾਂ ‘ਤੇ ਵੀ ਸੋਮਵਾਰ ਤੋਂ ਬਾਅਦ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

The post ਲੁਧਿਆਣਾ ‘ਚ ਇਸ ਦਿਨ ਸ਼ੁਰੂ ਹੋਵੇਗੀ ‘ਸਿਟੀ ਬੱਸ ਸਰਵਿਸ’ appeared first on Daily Post Punjabi.