CJP and Government meeting Archives - Daily Post Punjabi

ਸਰਕਾਰ ਤੇ CJP ਵਿਚਾਲੇ ਅੱਜ ਦੁਪਹਿਰ 12.30 ਵਜੇ ਹੋਵੇਗੀ ਗੱਲਬਾਤ, ਸਰਕਾਰ ਵੱਲੋਂ ਸੀਨੀਅਰ ਮੰਤਰੀ ਹੋਣਗੇ ਸ਼ਾਮਲ
ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ 35ਵੇਂ ਦਿਨ ਜਾਰੀ ਹੈ। ਅੱਜ ਦੁਪਹਿਰ 12.30 ਵਜੇ CJP ਦੇ ਵਫਦ ਦੀ ਦਿੱਲੀ ਵਿਚ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ 20 ਜੁਲਾਈ ਨੂੰ ਕੇਂਦਰੀ ਮੰਤਰੀ ਜੇਪੀ ਨੱਢਾ ਨੇ CJP ਨਾਲ ਮੁਲਾਕਾਤ ਕੀਤੀ ਸੀ।

ਇਸ ਦੇ ਬਾਅਦ ਕੱਲ ਸਰਕਾਰ ਨੇ ਕਿਹਾ ਕਿ ਅਸੀਂ 4 ਵਾਰ ਕਾਕਰੋਚ ਜਨਤਾ ਪਾਰਟੀ ਨੂੰ ਗੱਲਬਾਤ ਲਈ ਬੁਲਾਇਆ ਪਰ ਉਹ ਨਹੀਂ ਆਏ। ਦੂਜੇ ਪਾਸੇ CJP ਨੇ ਕਿਹਾ ਸੀ ਕਿ ਅਸੀਂ ਗੱਲ ਕਰਨ ਨੱਢਾ ਦੇ ਘਰ ਨਹੀਂ ਜਾਵਾਂਗੇ, ਕਿਸੇ ਨਿਊਟਲ ਜਗ੍ਹਾ ‘ਤੇ ਗੱਲ ਹੋਵੇ।

ਹਾਲਾਂਕਿ 26 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਅੱਜ ਆਪਣੀ ਭੁੱਖ ਹੜਤਾਲ ਖਤਮ ਕਰ ਦਿਤੀ ਹੈ। ਜਦੋਂ ਕਿ ਅਭਿਜੀਤ ਦੀਪਕੇ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੱਕ ਜੰਤਰ-ਮੰਤਰ ‘ਤੇ ਅੰਦੋਲਨ ਜਾਰੀ ਰਹੇਗਾ।

ਇਹ ਵੀ ਪੜ੍ਹੋ : ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ

ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਜ ਸੈਂਟਰਲ ਦਿੱਲੀ ਵਿਚ ਰਾਜੀਵ ਚੌਕ ਤੇ ਲੋਕ ਕਲਿਆਣ ਮਾਰਗ ਸਣੇ 17 ਮੈਟਰੋ ਸਟੇਸ਼ਨ ਬੰਦ ਕੀਤੇ ਗਏ ਹਨ। CJP ਦੇ ਬੁਲਾਰੇ ਨੇ ਕਿਹਾ ਕਿ ਪੇਪਰ ਲੀਕ ‘ਤੇ ਕੈਬਨਿਟ ਦੇ ਫੈਸਲੇ ਨਾਲ ਸਾਨੂੰ ਮਤਲਬ ਨਹੀਂ ਹੈ। ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ। PM ਮੋਦੀ ਨੇ ਵੀ ਬੀਤੀ ਦੇਰ ਰਾਤ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੈਬਨਿਟ ਪੇਪਰ ‘ਤੇ ਜਲਦ ਫੈਸਲੇ ਲਵੇਗੀ। ਦੇਰ ਰਾਤ ਸੰਸਦ ਮਾਰਗ ‘ਤੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜੇ ਸਨ ਤੇ CJP ਨੇ ਅੱਜ ਦੇਸ਼ ਭਰ ਵਿਚ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਰਕਾਰ ਤੇ CJP ਵਿਚਾਲੇ ਅੱਜ ਦੁਪਹਿਰ 12.30 ਵਜੇ ਹੋਵੇਗੀ ਗੱਲਬਾਤ, ਸਰਕਾਰ ਵੱਲੋਂ ਸੀਨੀਅਰ ਮੰਤਰੀ ਹੋਣਗੇ ਸ਼ਾਮਲ appeared first on Daily Post Punjabi.