clashes between israel and palestine Archives - Daily Post Punjabi

ਫ਼ਿਲੀਸਤੀਨ ‘ਤੇ ਇਜ਼ਰਾਈਲ ਵਿਚਕਾਰ ਫਿਰ ਹੋਇਆ ਟਕਰਾਅ, ਗਾਜ਼ਾ ਪੱਟੀ ‘ਤੇ ਦਾਗੇ ਗਏ ਕਈ ਰਾਕੇਟ
ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਾਲੇ ਦੁਬਾਰਾ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਗਾਜ਼ਾ ਪੱਟੀ ‘ਤੇ ਦੋਵਾਂ ਪਾਸਿਆਂ ਤੋਂ ਰਾਕੇਟ ਦਾਗੇ ਜਾ ਰਹੇ ਹਨ। ਸੋਮਵਾਰ ਰਾਤ ਨੂੰ ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਫ਼ਿਲੀਸਤੀਨ ਸੰਗਠਨ ਹਮਾਸ ‘ਤੇ ਕਈ ਰਾਕੇਟ ਦਾਗੇ ਹਨ।

clashes between israel and palestine

ਗਾਜ਼ਾ ਪੱਟੀ ‘ਤੇ ਹੋਏ ਧਮਾਕਿਆਂ ਨੇ ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਾਲੇ ਯੁੱਧ ਛੇੜ ਦਿੱਤਾ ਹੈ। ਗਾਜ਼ਾ ਪੱਟੀ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਮੈਦਾਨ ਬਣ ਗਈ ਹੈ। ਇਜ਼ਰਾਈਲ ਦੀ ਇਹ ਕਾਰਵਾਈ ਅਸਲ ਵਿੱਚ ਐਤਵਾਰ ਦੇ ਹਮਲੇ ਦਾ ਜਵਾਬ ਸੀ, ਜਿਸ ਵਿੱਚ ਹਮਾਸ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਇਜ਼ਰਾਈਲ ਨੂੰ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕਰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ ਹਮਾਸ ਦੇ ਸਿਖਲਾਈ ਕੇਂਦਰ ਅਤੇ ਹਥਿਆਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ : BJP ਆਗੂ ਹਰਿੰਦਰ ਸਿੰਘ ਕਾਹਲੋਂ ਦੇ ਵਿਗੜੇ ਬੋਲ, ਕਿਹਾ- “ਜੇ ਮੈਂ PM ਹੁੰਦਾ ਤਾਂ ਹੁਣ ਨੂੰ ਕਿਸਾਨਾਂ ਦੇ ਡੰਡੇ ਮਾਰ ਕੇ ਜੇਲ੍ਹਾਂ ‘ਚ ਡੱਕਿਆ ਹੋਣਾ ਸੀ”

ਇਜ਼ਰਾਈਲੀ ਜੇਲ੍ਹ ਤੋਂ ਭੱਜਣ ਵਾਲੇ ਫ਼ਿਲੀਸਤੀਨ ਕੈਦੀ ਦੋਵਾਂ ਪਾਸਿਆਂ ਦੀ ਲੜਾਈ ਦੇ ਪਿੱਛੇ ਦਾ ਕਾਰਨ ਹਨ। ਪਿਛਲੇ ਹਫ਼ਤੇ, ਛੇ ਫਲਸਤੀਨੀ ਕੈਦੀ ਇੱਕ ਇਜ਼ਰਾਇਲੀ ਜੇਲ੍ਹ ਵਿੱਚੋਂ ਇੱਕ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਕੈਦੀਆਂ ਦੇ ਭੱਜਣ ਦਾ ਜਸ਼ਨ ਮਨਾਉਂਦਿਆਂ ਗਾਜ਼ਾ ਤੋਂ ਇਜ਼ਰਾਈਲ ਉੱਤੇ ਅੱਗ ਦੇ ਗੁਬਾਰੇ ਸੁੱਟੇ ਗਏ। ਹਾਲਾਂਕਿ ਇਨ੍ਹਾਂ ਵਿੱਚੋਂ 4 ਕੈਦੀ ਦੁਬਾਰਾ ਫੜੇ ਗਏ, ਪਰ 2 ਦੀ ਭਾਲ ਅਜੇ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਹਮਾਸ ਨੇ ਇਸ ਦਾ ਬਦਲਾ ਲੈਣ ਲਈ ਇਜ਼ਰਾਈਲ ‘ਤੇ ਤਿੰਨ ਰਾਕੇਟ ਦਾਗੇ, ਅਤੇ ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਕਈ ਰਾਕੇਟ ਦਾਗੇ।

ਇਹ ਵੀ ਦੇਖੋ : ਟਰੈਕਟਰ ਵਾਲੀ ਬੀਬੀ ਤੋਂ ਸੁਣੋ ਕਿਸਾਨੀ ਮੋਰਚਿਆਂ ‘ਚ ਹਿੱਸਾ ਲੈਣ ਲਈ ਕਿਵੇਂ ਕਰਦੀ ਘਰ ਮੈਨੇਜ

The post ਫ਼ਿਲੀਸਤੀਨ ‘ਤੇ ਇਜ਼ਰਾਈਲ ਵਿਚਕਾਰ ਫਿਰ ਹੋਇਆ ਟਕਰਾਅ, ਗਾਜ਼ਾ ਪੱਟੀ ‘ਤੇ ਦਾਗੇ ਗਏ ਕਈ ਰਾਕੇਟ appeared first on Daily Post Punjabi.