cleaning Archives - Daily Post Punjabi

ਗੰਦੇ ਨਾਲੇ ਦੀ ਸਫਾਈ ਕਰਦਿਆਂ ਕਰਮਚਾਰੀਆਂ ਨੂੰ ਮਿਲੀ ਬੋਰੀ ‘ਚ ਬੰਨ੍ਹੀ ਹੋਈ ਲਾਸ਼, ਲੋਕਾਂ ‘ਚ ਫੈਲੀ ਦਹਿਸ਼ਤ
cleaning dirty drain deadbody youth: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਨਾਲੇ ‘ਚੋਂ ਬੋਰੀ ‘ਚ ਬੰਨੀ ਹੋਈ ਲਾਸ਼ ਮਿਲੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਜਗਰਾਉਂ ਤੋਂ ਸਾਹਮਣੇ ਆਈ ਹੈ, ਜਿੱਥੇ ਸੁਭਾਸ਼ ਗੇਟ ਦੇ ਨੇੜੇ ਵਗਦੇ ਨਾਲੇ ਦੀ ਕਰਮਚਾਰੀ ਸਫਾਈ ਕਰ ਰਹੇ ਸੀ ਕਿ ਅਚਾਨਕ ਇਕ ਬੋਰੀ ਮਿਲੀ, ਜਿਸ ‘ਚ ਕੁਝ ਬੰਨਿਆਂ ਹੋਇਆ ਸੀ। ਕਰਮਚਾਰੀਆਂ ਵੱਲੋਂ ਇਸ ਸਬੰਧੀ ਪੁਲਿਸ ਅਤੇ ਸੇਂਟਰੀ ਇੰਸਪੈਕਟਰ ਨੂੰ ਇਤਲਾਹ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਪਣੀਂ ਨਿਗਰਾਨੀ ‘ਚ ਨਾਲੇ ਅੰਦਰੋਂ ਬੋਰੀ ਖੁਲਵਾਈ ਤਾਂ ਇੱਕ 40 ਸਾਲ ਦੇ ਬੰਦੇ ਦੀ ਲਾਸ਼ ਨਿਕਲੀ, ਜਿਸ ਦੀ ਪਹਿਚਾਣ ਹੋਣੀ ਔਖੀ ਸੀ ਤੇ ਦੇਖਣ ‘ਚ ਇਹ ਕਈ ਦਿਨ ਪਹਿਲਾਂ ਦੀ ਇਸ ਨਾਲੇ ‘ਚ ਸੁੱਟੀ ਲਗ ਰਹੀ ਸੀ।

cleaning dirty drain deadbody youth

ਇਸ ਮੌਕੇ ਸਫਾਈ ਕਰਾਮਚਾਰੀਆਂ ਦੇ ਸੇਂਟਰੀ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਸਫਾਈ ਕਰਾਮਚਾਰੀਆਂ ਨੇ ਨਾਲੇ ਦੀ ਸਫਾਈ ਕਰਦੇ ਇਹ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹੁਣ ਪੁਲਿਸ ਆਪਣਾ ਕੰਮ ਕਰ ਰਹੀ ਹੈ।

cleaning dirty drain deadbody youth

ਇਸ ਘਟਨਾ ਸਬੰਧੀ ਗੱਲ ਕਰਦਿਆਂ ਜਗਰਾਉਂ ਦੇ ਡੀ.ਐੱਸ.ਪੀ ਜਤਿੰਦਰਜੀਤ ਸਿੰਘ ਨੇ ਕਿਹਾ ਕਿ ਪਹਿਲੀ ਸਟੇਜ ‘ਤੇ ਦੇਖਣ ਨੂੰ ਲੱਗ ਰਿਹਾ ਹੈ ਕਿ ਇਸ ਨੂੰ ਕਿਸੇ ਨੇ ਕਤਲ ਕਰਕੇ ਇੱਥੇ ਸੁੱਟਿਆ ਹੈ ਅਤੇ ਕਈ ਦਿਨ ਨਾਲੇ ਵਿੱ’ਚ ਪਏ ਹੋਣ ਕਰਕੇ ਇਸਦੀ ਪਹਿਚਾਣ ਹੋਣੀ ਵੀ ਔਖੀ ਹੈ ਪਰ ਫਿਰ ਵੀ ਪੁਲਿਸ ਦੀ ਜਾਂਚ ਜਾਰੀ ਹੈ।

ਇਹ ਵੀ ਦੇਖੋ–

The post ਗੰਦੇ ਨਾਲੇ ਦੀ ਸਫਾਈ ਕਰਦਿਆਂ ਕਰਮਚਾਰੀਆਂ ਨੂੰ ਮਿਲੀ ਬੋਰੀ ‘ਚ ਬੰਨ੍ਹੀ ਹੋਈ ਲਾਸ਼, ਲੋਕਾਂ ‘ਚ ਫੈਲੀ ਦਹਿਸ਼ਤ appeared first on Daily Post Punjabi.

ਨਗਰ ਨਿਗਮ ਵੱਲੋਂ ‘ਬੀ ਜ਼ੋਨ’ ‘ਚ ਚੁਕਾਇਆ ਜਾ ਰਿਹਾ ਪੁਰਾਣਾ ਸਾਮਾਨ, ਜਾਣੋ ਕਾਰਨ
municipal corporation b zone Cleaning:ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਨਗਰ ਨਿਗਮ ‘ਚ ਸਫਾਈ ਮੁਹਿੰਮ ਅਤੇ ਵਿਵਸਥਾ ਪੁਖਤਾ ਕਰਨ ਦੀ ਕਵਾਇਦ ਜਾਰੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ‘ਜ਼ੋਨ ਬੀ‘ ਦੇ ਦਫਤਰ ‘ਚ ਸਫਾਈ ਦਾ ਕੰਮ ਜ਼ੋਰਾਂ ਸ਼ੋਰਾਂ ‘ਤੇ ਚੱਲ ਰਿਹਾ ਹੈ। ਇੱਥੇ ਪੁਰਾਣੇ ਅਤੇ ਬੇਕਾਰ ਸਾਮਾਨ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਦਫਤਰ ਸਹੀ ਤੌਰ ਤਰੀਕਿਆਂ ਨਾਲ ਚੱਲੇ।

municipal corporation b zone Cleaning

ਨਗਰ ਨਿਗਮ ਜ਼ੋਨ ਬੀ ਨੇੜੇ ਸ਼ਿੰਗਾਰ ਸਿਨੇਮਾ ਦੇ ਦਫਤਰ ‘ਚ ਪਏ ਪੁਰਾਣੇ ਸਾਮਾਨ ਕੰਪਿਊਟਰ, ਟੀ.ਵੀ, ਕੂਲਰ ਆਦਿ ਨੂੰ ਹਟਾਇਆ ਦਿੱਤਾ ਗਿਆ ਹੈ। ਅਧਿਕਾਰੀ ਦੱਸਦੇ ਹਨ ਕਿ ਦਫਤਰ ‘ਚ ਕਾਫੀ ਗਿਣਤੀ ‘ਚ ਬੇਕਾਰ ਸਾਮਾਨ ਪਿਆ ਹੋਣ ਨਾਲ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਸਾਰਿਆਂ ਨੂੰ ਹਟਾਇਆ ਗਿਆ ਹੈ। ਇਸ ਸਬੰਧ ‘ਚ ਨਗਰ ਨਿਗਮ ਦੇ ਅਧਿਕਾਰੀ ਅਜੀਤ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਨੇ ਕਿਹਾ ਹੈ ਕਿ ਤਿਉਹਾਰੀ ਸੀਜ਼ਨ ਹੋਣ ਨਾਲ ਸਾਰੇ ਸਾਫ-ਸਫਾਈ ਹੋਣਾ ਜ਼ਰੂਰੀ ਸੀ, ਜੋ ਕਿ ਕੀਤੀ ਜਾ ਰਹੀ ਹੈ।

The post ਨਗਰ ਨਿਗਮ ਵੱਲੋਂ ‘ਬੀ ਜ਼ੋਨ’ ‘ਚ ਚੁਕਾਇਆ ਜਾ ਰਿਹਾ ਪੁਰਾਣਾ ਸਾਮਾਨ, ਜਾਣੋ ਕਾਰਨ appeared first on Daily Post Punjabi.

ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਬੁਲਾਈ ਗਈ ਮੀਟਿੰਗ
Meeting Mayor cleaning Budha Nalla: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਨਗਰ ਨਿਗਮ ਦੇ ਦਫਤਰ ਜੋਨ-ਡੀ ‘ਚ ਮੀਟਿੰਗ ਹੋਈ। ਇਸ ਦੌਰਾਨ ਬੁੱਢੇ ਨਾਲੇ ਦੀ ਸਫਾਈ ਦੇ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਕੌਂਸਲਰ, ਨਾਮਧਾਰੀ ਸਮੁਦਾਇ ਦੇ ਮੈਂਬਰ, ਵੱਖ-ਵੱਖ ਐਨ.ਜੀ.ਓ.ਜ਼ ਵੀ ਸ਼ਾਮਿਲ ਪਹੁੰਚੇ। ਮੀਟਿੰਗ ਦੌਰਾਨ ਬੁੱਢੇ ਨਾਲੇ ਦੀ ਸਫਾਈ ਅਤੇ ਬੁੱਢੇ ਨਾਲੇ ਦੇ ਨੇੜੇ ਬੂਟੇ ਲਗਾਉਣ ਦੇ ਸਬੰਧੀ ਵਿਚਾਰ ਵਟਾਂਦਰੇ ਕੀਤੇ।

Meeting Mayor cleaning Budha Nalla

ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਮੀਟਿੰਗ ਦੌਰਾਨ ਬੁੱਢੇ ਨਾਲੇ ਦੇ ਨੇੜੇ ਜਗ੍ਹਾ ਦੀ ਭਾਲ ਕਰਕੇ ਮਾਇਕਰੋ ਫੋਰੈਸ਼ਟ ਲਗਾਉਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਸਿਹਤ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬੁੱਢੇ ਨਾਲੇ ‘ਚ ਮੱਛੀ ਮਾਰਕੀਟ, ਸਬਜੀ ਮੰਡੀਆ ਵੱਲੋਂ ਸੁੱਟੇ ਜਾਣ ਵਾਲੇ ਕੂੜਾ-ਕਰਕਟ ਆਦਿ ਤੋ ਰੋਕਣ ਲਈ ਸੈਨਟਰੀ ਇੰਸਪੈਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਰੋਕਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਬੁੱਢੇ ਨਾਲੇ ਦੇ ਨਾਲ-ਨਾਲ ਬੂਟੇ ਵੀ ਲਗਾਏ ਜਾਣੇ ਹਨ, ਜਿਸ ਨਾਲ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ‘ਚ ਸੋਲਡ ਵੇਸਟ ਨੂੰ ਸੁੱਟਣ ਤੋ ਰੋਕਣ ਲਈ ਚੇਨਲਿੰਕ ਫੈਨਸਿੰਗ ਦਾ ਕੰਮ ਅਲਾਟ ਹੋ ਚੁੱਕਾ ਹੈ, ਜੋ ਕਿ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।

The post ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਬੁਲਾਈ ਗਈ ਮੀਟਿੰਗ appeared first on Daily Post Punjabi.