Climate activist Disha Ravi arrested Archives - Daily Post Punjabi

ਦਿਸ਼ਾ ਰਵੀ ਦੇ ਸੰਬੰਧ ‘ਚ ਅਨਿਲ ਵਿਜ ਦੇ ਟਵੀਟ ਨੂੰ ਹਟਾਓਣ ਤੋਂ ਟਵਿੱਟਰ ਨੇ ਕੀਤਾ ਇਨਕਾਰ
Twitter refuses to delete tweet: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਮੌਸਮ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਟਵੀਟ ਕੀਤਾ ਕਿ “ਦੇਸ਼ ਵਿਰੋਧ ਦਾ ਬੀਜ ਜਿੱਥੇ ਵੀ ਹੋਵੇ, ਉਸ ਨੂੰ ਪੂਰੀ ਤਰਾਂ ਖਤਮ ਕੀਤਾ ਜਾਣਾ ਚਾਹੀਦਾ ਹੈ।” ਇਸ ਟਵੀਟ ਨੂੰ ਲੈ ਕੇ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਜਾਂਚ ਕਰਨ ਲਈ ਟਵਿੱਟਰ ਨੇ ਇਸਨੂੰ ਹਟਾਓਣ ਤੋਂ ਇਨਕਾਰ ਕਰ ਦਿੱਤਾ।ਟਵਿੱਟਰ ਨੇ ਮੰਤਰੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇਸ ਟਵੀਟ ਸੰਬੰਧੀ ਸ਼ਿਕਾਇਤ ਮਿਲੀ ਸੀ, ਪਰ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਟਵੀਟ ਨੇ ਕਿਸੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨਹੀਂ ਕੀਤੀ ਹੈ।ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵਿਜ ਦੇ ਟਵੀਟ ਦੀ ਅਲੋਚਨਾ ਕਰਦਿਆਂ ਕਿਹਾ, “ਬੇਸ਼ਕ ਇਸ ਤਰ੍ਹਾਂ ਦੇ ਟਵੀਟ ਸਾਡੀ ਲੋਕਤੰਤਰ ਲਈ ਉਸ ‘ਟੂਲਕਿਟ’ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਜਿਸ ਨੂੰ ਦਿਸ਼ਾ ਰਵੀ ਨੇ ਰੀਟਵੀਟ ਕੀਤਾ ਸੀ।”

Twitter refuses to delete tweet

ਭਾਜਪਾ ਨੇਤਾ ਵਿਜ ਨੇ ਟਵੀਟ ਕੀਤਾ, “ਦੇਸ਼ ਦੇ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ਼ ਵਿੱਚ ਹੋਵੇ, ਉਸ ਬੀਜ ਨੂੰ ਜੜ ਤੋਂ ਉਖਾੜ ਦੇਣਾ ਚਾਹੀਦਾ ਹੈ, ਫਿਰ ਭਾਵੇਂ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।”ਵਿਜ ਨੇ ਇਹ ਟਿੱਪਣੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਕੀਤੀ ਹੈ। ਦਿਸ਼ਾ ਰਵੀ ਨੂੰ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ ਇੱਕ “ਟੂਲਕਿੱਟ” ਕਥਿਤ ਤੌਰ ‘ਤੇ ਸਾਂਝਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਆਰੋਪ ਲਗਾਇਆ ਹੈ ਕਿ 21 ਸਾਲਾ ਕਾਰਜਕਰਤਾ “ਟੂਲਕਿੱਟ ਗੂਗਲ ਡੌਕ” ਦੀ ਸੰਪਾਦਕ ਹੈ ਅਤੇ ਦਸਤਾਵੇਜ਼ ਤਿਆਰ ਕਰਨ ਅਤੇ ਇਸਦਾ ਪ੍ਰਸਾਰ ਕਰਨ ਵਾਲੀ “ਮੁੱਖ ਸਾਜ਼ਿਸ਼ਕਰਤਾ” ਹੈ । ਦਿਸ਼ਾ ਰਵੀ ਨੂੰ ਸ਼ਨੀਵਾਰ ਨੂੰ ਸਾਈਬਰ ਸੈੱਲ ਨੇ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ।

ਇਹ ਵੀ ਦੇਖੋ: ਅੰਦੋਲਨਕਾਰੀਆਂ ਦੀ ਸ਼ਹੀਦੀ ਯਾਦ ਕਰਵਾ ਖਾਪ ਪ੍ਰਧਾਨ ਨੇ ਮੋਦੀ ਨੂੰ ਲਾਏ ਰਗੜੇ, ‘ਸਿਰ ਕੱਟ ਜਾਵੇਗਾ ਪਰ ਝੁਕੇਗਾ ਨਹੀਂ’

The post ਦਿਸ਼ਾ ਰਵੀ ਦੇ ਸੰਬੰਧ ‘ਚ ਅਨਿਲ ਵਿਜ ਦੇ ਟਵੀਟ ਨੂੰ ਹਟਾਓਣ ਤੋਂ ਟਵਿੱਟਰ ਨੇ ਕੀਤਾ ਇਨਕਾਰ appeared first on Daily Post Punjabi.

ਦਿਸ਼ਾ ਰਵੀ ਦੇ ਸਮਰਥਨ ਵਿੱਚ ਅੱਗੇ ਆਏ ਸ਼ਤਰੂਘਨ ਸਿਨਹਾ, ਕਿਹਾ- “ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਕਾਰਵਾਈ”
Shatrughan sinha tweets:ਅਦਾਕਾਰ-ਰਾਜਨੇਤਾ ਸ਼ਤਰੂਘਨ ਸਿਨਹਾ ਵੀ ਗ੍ਰੇਟਾ ਥਾਨਬਰਗ ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ ਦਿਸ਼ਾ ਰਵੀ ਦੇ ਸਮਰਥਨ ਵਿੱਚ ਅੱਗੇ ਆਏ ਹਨ। ਸਿਨਹਾ ਨੇ ਇਸ ਨੂੰ ਕਿਸਾਨਾਂ ਦੀਆਂ ਮੰਗਾਂ ਸਮੇਤ ਹੋਰ ਵੱਡੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤੀ ਗਈ ਕਾਰਵਾਈ ਦੱਸਿਆ ਹੈ।ਸ਼ਤਰੂਘਨ ਸਿਨਹਾ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ‘ਤੇ ਆਪਣੇ ਟਵੀਟ ਵਿੱਚ ਲਿਖਿਆ, “ਮੁੱਖ ਮੁੱਦਿਆਂ ਅਤੇ ਕਿਸਾਨਾਂ ਦੀਆਂ ਸਭ ਤੋਂ ਜਾਇਜ਼ ਮੰਗਾਂ ਤੋਂ ਧਿਆਨ ਹਟਾਉਣ ਲਈ ਕਾਰਵਾਈ ਕੀਤੀ ਗਈ?” ਸਤਿਕਾਰਯੋਗ ਸੀਜੇ ਸਰ, ਇਹ ਉਮੀਦ ਹੈ ਕਿ ਸਾਡੇ ਲੋਕਾਂ ਦੀ ਚੰਗੀ ਸੇਂਸ(ਸਮਝ) ਦੀ ਜਿੱਤ ਹੋਵੇਗੀ ਅਤੇ ਉਸ ਨੂੰ ਜਲਦੀ ਇਨਸਾਫ਼ ਮਿਲੇਗਾ। ਜੈ ਹਿੰਦ!”

Shatrughan sinha tweets

ਸਿਨਹਾ ਨੇ ਅੱਗੇ ਟਵੀਟ ਵਿੱਚ ਲਿਖਿਆ ਕਿ “..ਪਰ ਔਰਤ ਸਸ਼ਕਤੀਕਰਨ ਦੇ ਯੁੱਗ ਵਿੱਚ ਹੁਣ ਇਹ ਕੀ ਹੋ ਰਿਹਾ ਹੈ, ਸਤਿਕਾਰਯੋਗ ਸਰ? ਨੌਜਵਾਨ ਮੌਸਮ ਦੀ ਕਾਰਕੁਨ (Climate Activist) ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਬਹੁਤ ਅਜੀਬ ਹੈ, ਤੁਹਾਨੂੰ ਨਹੀਂ ਲੱਗਦਾ।”

Shatrughan sinha tweets

ਤੁਹਾਨੂੰ ਦੱਸ ਦੇਈਏ ਕਿ ਟੂਲਕਿਟ ਮਾਮਲੇ ਵਿੱਚ, ਦਿੱਲੀ ਪੁਲਿਸ ਨੇ ਦਿਸ਼ਾ ਨੂੰ ਬੰਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ। ਦਿਸ਼ਾ ਨੇ ਇੱਕ ਪ੍ਰਾਈਵੇਟ ਕਾਲਜ ਤੋਂ ਬੀਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ‘ਫ੍ਰਾਈਡੇਜ਼ ਫਾਰ ਫਿਉਚਰ ਇੰਡੀਆ’ ਨਾਮਕ ਇੱਕ ਸੰਸਥਾ ਦੀ ਸੰਸਥਾਪਕ ਮੈਂਬਰ ਵੀ ਹੈ।

ਇਹ ਵੀ ਦੇਖੋ: ਅੱਜ ਤੋਂ ਗੱਡੀ ‘ਤੇ ਨਾ ਲਾਈ ਇਹ ਚੀਜ਼ ਤਾਂ ਹੋਵੇਗਾ ਵੱਡਾ ਜ਼ੁਰਮਾਨਾ, ਤੁਹਾਡੇ ਲਈ ਜਾਣਨਾ ਜ਼ਰੂਰੀ

The post ਦਿਸ਼ਾ ਰਵੀ ਦੇ ਸਮਰਥਨ ਵਿੱਚ ਅੱਗੇ ਆਏ ਸ਼ਤਰੂਘਨ ਸਿਨਹਾ, ਕਿਹਾ- “ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਕਾਰਵਾਈ” appeared first on Daily Post Punjabi.

ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ‘ਚ ਪਹਿਲੀ ਗ੍ਰਿਫ਼ਤਾਰੀ, 21 ਸਾਲਾਂ Climate Activist ਦਿਸ਼ਾ ਰਵੀ Arrest
Climate activist Disha Ravi arrested: ਨਵੀਂ ਦਿੱਲੀ: ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬੈਂਗਲੁਰੂ ਤੋਂ 21 ਸਾਲਾਂ Climate Activist ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ । 21 ਸਾਲਾ ਇਹ ਐਕਟੀਵਿਸਟ ਫ੍ਰਾਈਡੇ ਫਾਰ ਫਿਊਚਰ ਕੈਂਪੇਨ ਦੀ ਫਾਊਂਡਰਾਂ ਵਿੱਚ ਇੱਕ ਹੈ। ਦੱਸ ਦੇਈਏ ਕਿ 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲਕਿੱਟ ਦੇ ਸਬੰਧ ਵਿੱਚ ਇੱਕ ਕੇਸ ਦਰਜ ਕੀਤਾ ਸੀ। ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਦਿਸ਼ਾ ਰਵੀ ਨੇ ਕਿਸਾਨਾਂ ਨਾਲ ਜੁੜੀ ਟੂਲਕਿੱਟ ਨੂੰ ਐਡਿਟ ਕੀਤਾ ਅਤੇ ਉਸ ਵਿੱਚ ਕੁਝ ਚੀਜ਼ਾਂ ਜੋੜੀਆਂ ਅਤੇ ਅੱਗੇ ਭੇਜੀਆਂ।

Climate activist Disha Ravi arrested

ਦਰਅਸਲ, ਦਿਸ਼ਾ ਬੈਂਗਲੁਰੂ ਦੇ ਵੱਕਾਰੀ ਮਹਿਲਾ ਕਾਲਜ ਵਿੱਚ ਸ਼ਾਮਿਲ ਮਾਉਂਟ ਕਾਰਮੇਲ ਦੀ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਸ਼ਨੀਵਾਰ ਨੂੰ ਦਿਸ਼ਾ ਰਵੀ ਨੂੰ ਉੱਤਰ ਬੈਂਗਲੁਰੂ ਤੋਂ ਕਥਿਰ ਰੂਪ ਨਾਲ ਲੈ ਗਈ। ਜਿਸ ਤੋਂ ਬਾਅਦ ਹੁਣ ਦਿਸ਼ਾ ਨੂੰ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

Climate activist Disha Ravi arrested

ਦੱਸ ਦੇਈਏ ਕਿ ਸਵੀਡਨ ਦੀ 18 ਸਾਲਾਂ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਟਵੀਟ ਕਰਕੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਦਿਖਾਉਂਦਿਆਂ ਟਵੀਟ ਕੀਤਾ ਸੀ। ਦੋਸ਼ ਹੈ ਕਿ ਉਸਨੇ ਟੂਲਕਿਟ ਵੀ ਟਵੀਟ ਕੀਤੀ ਸੀ, ਜਿਸ ਵਿੱਚ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਦੀ ਸਾਜਿਸ਼ ਦਾ ਪਲਾਨ ਸੀ। ਦਿੱਲੀ ਪੁਲਿਸ ਨੇ ਉਸਦੇ ਖਿਲਾਫ ਕਿਸਾਨ ਅੰਦੋਲਨ ਉੱਤੇ ਟਵੀਟ ਕਰਨ ਲਈ ਇੱਕ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਇਸ ‘ਤੇ ਅਪਰਾਧਿਕ ਸਾਜਿਸ਼ ਰਚਣ ਅਤੇ ਸਮੂਹਾਂ ਵਿੱਚ ਦੁਸ਼ਮਣੀ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਗ੍ਰੇਟਾ ਥਨਬਰਗ ਖਿਲਾਫ ਜਦੋਂ ਐਫਆਈਆਰ ਦਰਜ ਕੀਤੀ ਤਾਂ ਉਸ ਤੋਂ ਬਾਅਦ ਗ੍ਰੇਟਾ ਨੇ ਟਵੀਟ ਕਰ ਕਿਹਾ ਕਿ ਕੋਈ ਵੀ ਧਮਕੀ ਮੈਨੂੰ ਰੋਕ ਨਹੀਂ ਸਕਦੀ। ਗ੍ਰੇਟਾ ਥੰਬਰਗ ਨੇ ਟਵੀਟ ਕੀਤਾ, “ਮੈਂ ਅਜੇ ਵੀ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਦੀ ਹਾਂ। ਨਫ਼ਰਤ, ਧਮਕੀ ਜਾਂ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਕੋਈ ਵੀ ਕੋਸ਼ਿਸ਼ ਇਸ ਨੂੰ ਨਹੀਂ ਬਦਲੇਗੀ।”

ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ

The post ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ‘ਚ ਪਹਿਲੀ ਗ੍ਰਿਫ਼ਤਾਰੀ, 21 ਸਾਲਾਂ Climate Activist ਦਿਸ਼ਾ ਰਵੀ Arrest appeared first on Daily Post Punjabi.