Climbs Everest For 26th Time Archives - Daily Post Punjabi

ਨੇਪਾਲੀ ਸ਼ੇਰਪਾ ਨੇ 26ਵੀਂ ਵਾਰ ਐਵਰੈਸਟ ਕੀਤਾ ਫਤਹਿ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ
ਨੇਪਾਲ ਦੇ ਪਾਸੰਗ ਦਾਵਾ ਸ਼ੇਰਪਾ ਨੇ ਐਤਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇਸ ਨਾਲ ਉਸ ਨੇ ਐਵਰੈਸਟ ‘ਤੇ ਚੜ੍ਹਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪਾਸੰਗ ਨੇ ਪਹਿਲੀ ਵਾਰ 1998 ਵਿੱਚ 8,849 ਮੀਟਰ ਦੀ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਸੀ। ਉਦੋਂ ਤੋਂ, ਉਹ ਲਗਭਗ ਹਰ ਸਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਹਿ ਕਰਦਾ ਰਿਹਾ ਹੈ।

Nepali Sherpa Climbs Mount Everest

ਪਰਬਤਾਰੋਹ ਮੁਹਿੰਮ ਦੇ ਆਯੋਜਕ, ਏਮਾਜਿਨ ਨੇਪਾਲ ਟ੍ਰੇਕਸ ਦੇ ਅਨੁਸਾਰ, ਪਾਸੰਗ ਇੱਕ ਹੰਗਰੀ ਪਰਬਤਾਰੋਹੀ ਦੇ ਨਾਲ ਐਤਵਾਰ ਸਵੇਰੇ ਸਿਖਰ ‘ਤੇ ਪਹੁੰਚਿਆ। 46 ਸਾਲਾ ਪਾਸਾਂਗ ਨੇ ਇਕ ਹੋਰ ਨੇਪਾਲੀ ਸ਼ੇਰਪਾ ਕਾਮੀ ਰੀਟਾ ਦੇ ਰਿਕਾਰਡ ਦੀ ਬਰਾਬਰੀ ਕੀਤੀ। ਕੀਮਾ ਰਤੀ ਨੇ ਪਿਛਲੇ ਸਾਲ 26ਵੀਂ ਵਾਰ ਐਵਰੈਸਟ ‘ਤੇ ਚੜ੍ਹਾਈ ਕੀਤੀ ਸੀ। ਉਹ ਇਸ ਸਾਲ ਵੀ ਐਵਰੈਸਟ ‘ਤੇ ਚੜ੍ਹਨ ਦੀ ਕੋਸ਼ਿਸ਼ ਕਰੇਗਾ। ਕਾਮਯਾਬ ਹੋਣ ‘ਤੇ ਉਸ ਦੇ ਨਾਂ ਨਵਾਂ ਰਿਕਾਰਡ ਦਰਜ ਹੋਵੇਗਾ।

ਇਹ ਵੀ ਪੜ੍ਹੋ : 17 ਮਈ ਨੂੰ ਲਾਂਚ ਹੋਵੇਗਾ ਸੰਚਾਰ ਸਾਥੀ ਪੋਰਟਲ, ਗੁੰਮ ਹੋਏ ਫੋਨ ਨੂੰ ਲੱਭਣ ‘ਚ ਕਰੇਗਾ ਮਦਦ

ਸ਼ੇਰਪਾ ਆਪਣੇ ਪਰਬਤਾਰੋਹੀ ਹੁਨਰ ਲਈ ਜਾਣੇ ਜਾਂਦੇ ਹਨ। ਉਹ ਐਵਰੈਸਟ ‘ਤੇ ਚੜ੍ਹਨ ਲਈ ਵਿਦੇਸ਼ੀ ਪਰਬਤਰੋਹੀਆਂ ਦੀ ਮਦਦ ਕਰਦੇ ਹਨ ਅਤੇ ਇਸ ਤੋਂ ਕਮਾਈ ਕਰਦੇ ਹਨ। ਇਸ ਤੋਂ ਪਹਿਲਾਂ ਸ਼ੇਰਪਾ ਰੱਸੀਆਂ ਬੰਨ੍ਹ ਕੇ ਸੈਂਕੜੇ ਪਰਬਤਰੋਹੀਆਂ ਲਈ ਰਾਹ ਬਣਾਉਂਦੇ ਸਨ। ਨੇਪਾਲ ਟੂਰਿਜ਼ਮ ਦੇ ਅਧਿਕਾਰੀ ਦਾਵਾ ਫੁਤੀ ਸ਼ੇਰਪਾ ਨੇ ਦੱਸਿਆ ਕਿ ਪਾਕਿਸਤਾਨੀ ਮਹਿਲਾ ਨਾਇਲਾ ਕੀਨੀ ਇਸ ਸਾਲ ਸਭ ਤੋਂ ਪਹਿਲਾਂ ਐਵਰੈਸਟ ‘ਤੇ ਪਹੁੰਚੀ ਸੀ। ਕੀਨੀ ਨੇ ਦੁਨੀਆ ਦੇ 5 ਸਭ ਤੋਂ ਉੱਚੇ ਪਹਾੜਾਂ ‘ਤੇ ਚੜ੍ਹਾਈ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਨੇਪਾਲੀ ਸ਼ੇਰਪਾ ਨੇ 26ਵੀਂ ਵਾਰ ਐਵਰੈਸਟ ਕੀਤਾ ਫਤਹਿ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ appeared first on Daily Post Punjabi.