clock tower Archives - Daily Post Punjabi

ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਤਿਰੰਗੇ ਦੇ ਰੰਗ ‘ਚ ਰੰਗਿਆ ‘ਘੰਟਾ ਘਰ’, ਦੇਖੋ ਤਸਵੀਰਾਂ
ludhiana tricolor clock tower: ਸਮਾਰਟ ਸਿਟੀ ਲੁਧਿਆਣਾ ਦੇ ਇਤਿਹਾਸਕ ਅਤੇ ਮਸ਼ਹੂਰ ਘੰਟਾ ਘਰ ਭਾਵ ਕਲਾਕ ਟਾਵਰ ਨੂੰ ਆਜ਼ਾਦੀ ਦਿਹਾੜੇ ‘ਤੇ ਤਿਰੰਗੇ ਦੇ ਰੰਗਾਂ ‘ਚ ਰੰਗਿਆ ਨਜ਼ਰ ਆ ਰਿਹਾ ਹੈ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਘੰਟਾ ਘਰ ‘ਤੇ ਤਿਰੰਗਾ ਪ੍ਰਕਾਸ਼ਤ ਕਰਨ ਲਈ ਲਈ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਦੀ ਵਰਤੋਂ ਗਈ ਜਿਨ੍ਹਾਂ ਦੀ ਵਿਸ਼ੇਸ਼ ਰੋਸ਼ਨੀ ਅਗਲੇ ਦੋ ਦਿਨਾਂ ਤੱਕ ਟਾਵਰ ‘ਤੇ ਰਹੇਗੀ।

ludhiana tricolor clock tower

ਇਸ ਦਾ ਜਾਇਜਾ ਲੈਣ ਲਈ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਪਹੁੰਚੇ ਅਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਸ਼ਾਨਦਾਰ ਦ੍ਰਿਸ਼ ਦੇਖਣ ਦੀ ਅਪੀਲ ਕੀਤੀ।

ludhiana tricolor clock tower

ਉਨ੍ਹਾਂ ਦੱਸਿਆ ਕਿ ਘੰਟਾ ਘਰ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਟਾਵਰ ਵਿਚ ਲਾਈਟਿੰਗ ਅਤੇ ਕੰਟਰੋਲਰ ਲਗਾਉਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ ਲਗਭਗ 63 ਲੱਖ ਰੁਪਏ ਹੈ।

ludhiana tricolor clock tower

ਜ਼ਿਕਰਯੋਗ ਹੈ ਕਿ ਕਲਾਕ ਟਾਵਰ (ਘੰਟਾ ਘਰ) ਨੂੰ ਬ੍ਰਿਟਿਸ਼ ਦੁਆਰਾ 1906 ਵਿੱਚ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ ਸਿਲਵਰ ਜੁਬਲੀ ਮਨਾਉਣ ਲਈ ਬਣਾਇਆ ਗਿਆ ਸੀ ਅਤੇ ਇਹ ਸ਼ਹਿਰ ਦੀ ਇੱਕ ਪ੍ਰਮੁੱਖ ਨਿਸ਼ਾਨੀ ਹੈ।

The post ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਤਿਰੰਗੇ ਦੇ ਰੰਗ ‘ਚ ਰੰਗਿਆ ‘ਘੰਟਾ ਘਰ’, ਦੇਖੋ ਤਸਵੀਰਾਂ appeared first on Daily Post Punjabi.