close shopes Archives - Daily Post Punjabi

ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ‘ਚ ਛਿੜੀ ਤਿੱਖੀ ਬਹਿਸਬਾਜ਼ੀ
shopkeepers police clashes close shops: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਪਹਿਲਾਂ ਹੀ ਓਡ-ਈਵਨ ਦੇ ਫਾਰਮੂਲੇ ਮੁਤਾਬਕ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਦੁਕਾਨਦਾਰ ਗੁੱਸੇ ‘ਚ ਸੀ ਪਰ ਅੱਜ ਫਿਰ ਉਸ ਵੇਲੇ ਮੁੱਦਾ ਗਰਮਾ ਗਿਆ ਜਦੋਂ ਸ਼ਹਿਰ ਦੀ ਘੁਮਾਰ ਮੰਡੀ ਮਾਰਕਿਟ ‘ਚ ਪੁਲਿਸ ਮੁਲਾਜ਼ਮ ਜਦੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਲੋਕ ਹੋ ਕੇ ਦੁਕਾਨਾਂ ਬੰਦ ਨਾ ਕਰਨ ਲਈ ਕਹਿਣ ਲੱਗੇ। ਇਸ ਗੱਲ ਨੂੰ ਲੈ ਕੇ ਵਿਵਾਦ ਕਾਫੀ ਵੱਧ ਗਿਆ ਅਤੇ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮ ਦੀ ਆਪਸ ‘ਚ ਕਾਫੀ ਤਿੱਖੀ ਬਹਿਸ ਵੀ ਹੋਈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਪ੍ਰਭਾਵਿਤ ਜ਼ਿਲ੍ਹਿਆਂ ‘ਚ ਆਡ-ਈਵਨ ਫ਼ਾਰਮੁਲੇ ਨਾਲ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਸੀ। ਇਸ ਫ਼ੈਸਲੇ ਦਾ ਹੁਣ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

shopkeepers police clashes close shops

ਮਾਰਕਿਟ ਦੇ ਪ੍ਰਧਾਨ ਪਵਨ ਬਤਰਾ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਸੀ ਕਿ ਇਕ ਦਿਨ ਇਕ ਸਾਈਟ ਵਾਲੀ ਮਾਰਕੀਟ ਅਤੇ ਦੂਜੇ ਦਿਨ ਦੂਜੀ ਸਾਈਡ ਵਾਲੀ ਮਾਰਕੀਟ ਖੁੱਲ੍ਹੇਗੀ। ਉਨ੍ਹਾਂ ਕਿਹਾ ਪਰ ਇਸ ਨਾਲ ਦੁਕਾਨਦਾਰੀ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਹਫ਼ਤੇ ‘ਚ ਇਕ ਸਾਈਡ ਦੋ ਦਿਨ ਜਦੋਂ ਤਿੰਨ ਦਿਨ ਹੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਾਰ ਨਹੀਂ ਚੱਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਕੰਮ ਪੂਰੀ ਤਰ੍ਹਾਂ ਠੱਪ ਹੈ ਅਤੇ ਹੁਣ ਸਰਕਾਰ ਅਜਿਹੇ ਫ਼ੈਸਲੇ ਲੈ ਕੇ ਦੁਕਾਨਦਾਰਾਂ ਦਾ ਲੱਕ ਤੋੜ ਰਹੀ ਹੈ।ਪਹਿਲਾਂ ਹੀ ਦੁਕਾਨਦਾਰ ਮੰਦੀ ਦੀ ਮਾਰ ਝੱਲ ਰਿਹਾ ਹੈ, ਉਧਰ ਦੂਜੇ ਪਾਸੇ ਦੁਕਾਨ ਅਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਗਲਤ ਹੈ ਇਸ ਨਾਲੋਂ ਤਾਂ ਉਹ ਮਰਨਾ ਹੀ ਪਸੰਦ ਕਰਨਗੇ।ਦੱਸਣਯੋਗ ਹੈ ਕਿ ਇਸ ਦੌਰਾਨ ਇਕ ਵਾਰ ਫਿਰ ਸਕੂਲ ਫੀਸ ਦਾ ਮੁੱਦਾ ਵੀ ਭੱਖਦਾ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸਕੂਲਾਂ ਵਾਲੇ ਸਕੂਲ ਦੀ ਫੀਸ ਮੰਗ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ।

The post ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ‘ਚ ਛਿੜੀ ਤਿੱਖੀ ਬਹਿਸਬਾਜ਼ੀ appeared first on Daily Post Punjabi.