clouds Archives - Daily Post Punjabi

ਫਿਰ ਛਾਏ ਬੱਦਲ ਤੇ ਵਧੀ ਠੰਡ, ਜਾਣੋ ਮੌਸਮ ਸਬੰਧੀ ਤਾਜ਼ਾ ਭਵਿੱਖਬਾਣੀ
weather forecast clouds coldwave increase: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ 2 ਦਿਨਾਂ ਬਾਅਦ ਫਿਰ ਬੱਦਲ ਛਾ ਗਏ ਹਨ। ਅੱਜ ਭਾਵ ਐਤਵਾਰ ਸਵੇਰਸਾਰ ਹੀ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ। ਸਵੇਰੇ ਸਾਢੇ 9 ਵਜੇ ਤੱਕ ਧੁੱਪ ਨਹੀਂ ਨਿਕਲੀ ਜਦਕਿ ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਸੀ। ਸਵੇਰੇਸਾਰ ਤਾਪਮਾਨ 9 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਪੂਰਾ ਦਿਨ ਬੱਦਲ ਛਾਏ ਰਹਿਣਗੇ। ਕੁਝ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 2 ਦਿਨਾਂ ਦੌਰਾਨ ਸ਼ਹਿਰ ‘ਚ ਸ਼ੀਤਲਹਿਰ ਦਾ ਪ੍ਰਕੋਪ ਵੱਧ ਸਕਦਾ ਹੈ।

weather forecast clouds coldwave increase

ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਤੋਂ ਲਗਾਤਾਰ ਲੋ ਪ੍ਰੈਸ਼ਰ ਏਰੀਆ ਬਣਿਆ ਰਿਹਾ ਸੀ। ਸ਼ਨੀਵਾਰ ਨੂੰ ਡਬਲ ਲੋ ਪ੍ਰੈਸ਼ਰ ਏਰੀਆ ਬਣਿਆ, ਜਿਸ ਕਾਰਨ ਬਾਰਿਸ਼ ਹੋਈ। 10 ਜਨਵਰੀ ਤੋਂ ਬਾਅਦ ਵੀ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੇਗੀ। 7 ਜਨਵਰੀ ਤੋਂ ਮੌਸਮ ਸਾਫ ਹੋਵੇਗਾ ਅਤੇ ਫਿਰ ਤੋਂ ਰਾਤ ਦਾ ਤਾਪਮਾਨ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੇ ਚੱਲਦੇ ਠੰਡ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਠੰਡ ਵੱਧਣ ਦੇ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਦੇਖੋ–

The post ਫਿਰ ਛਾਏ ਬੱਦਲ ਤੇ ਵਧੀ ਠੰਡ, ਜਾਣੋ ਮੌਸਮ ਸਬੰਧੀ ਤਾਜ਼ਾ ਭਵਿੱਖਬਾਣੀ appeared first on Daily Post Punjabi.

ਮੀਂਹ ਨਾਲ ਠੰਡ ਅਤੇ ਧੁੰਦ ਤੋਂ ਰਾਹਤ, ਅੱਜ ਵੀ ਆਸਮਾਨ ‘ਚ ਛਾਏ ਬੱਦਲ
clouds encamped getting sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਬੁੱਧਵਾਰ ਨੂੰ ਸਵੇਰਸਾਰ ਹੀ ਧੁੱਪ ਨਹੀਂ ਨਿਕਲੀ। ਸਵੇਰੇ-ਸਵੇਰੇ ਬੱਦਲ ਹਾਵੀ ਰਹੇ। ਬੱਦਲਾਂ ਦੇ ਨਾਲ ਹਵਾ ਵੀ ਚੱਲਦੀ ਰਹੀ, ਜਿਸ ਤੋਂ ਠੰਡ ਦਾ ਅਹਿਸਾਸ ਰਿਹਾ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਧੁੰਦ ਨਹੀਂ ਹੈ, ਜਿਸ ਤੋਂ ਰਾਹਗੀਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਸਵੇਰੇ 9 ਵਜੇ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਇੰਡੀਆ ਮੈਟਰੋਲੋਜੀਕਲ ਵਿਭਾਗ ਚੰਡੀਗੜ੍ਹ ਮੁਤਾਬਕ ਅੱਜ ਵੀ ਪੂਰਾ ਦਿਨ ਬੱਦਲ ਛਾਏ ਰਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਠੰਡ ਦੇ ਮੌਸਮ ‘ਚ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਬਾਜ਼ਾਰਾਂ ‘ਚ ਵੀ ਚਹਿਲ-ਪਹਿਲ ਘੱਟ ਹੀ ਦਿਖ ਰਹੀ ਹੈ, ਜਿਸ ਤੋਂ ਵਪਾਰ ਪ੍ਰਭਾਵਿਤ ਹੋ ਰਿਹਾ ਹੈ।

clouds encamped getting sunshine

ਖੇਤੀ ਮਾਹਰਾਂ ਮੁਤਾਬਕ ਪਿਛਲੇ 3 ਦਿਨਾਂ ਤੋਂ ਹੀ ਬਾਰਿਸ਼ ਫਸਲਾਂ ਦੇ ਲਈ ਫਾਇਦੇਮੰਦ ਹੈ। ਖਾਸ ਤੌਰ ‘ਤੇ ਕਣਕ ਅਤੇ ਸਬਜ਼ੀਆਂ ਦੀ ਫਸਲ ਦੇ ਲਈ। ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ ਅਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ ਜਦਕਿ 7 ਅਤੇ 8 ਜਨਵਰੀ ਨੂੰ ਸਵੇਰੇ ਅਤੇ ਸ਼ਾਮ ਨੂੰ ਧੁੰਦ ਅਤੇ ਦਿਨ ‘ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।

The post ਮੀਂਹ ਨਾਲ ਠੰਡ ਅਤੇ ਧੁੰਦ ਤੋਂ ਰਾਹਤ, ਅੱਜ ਵੀ ਆਸਮਾਨ ‘ਚ ਛਾਏ ਬੱਦਲ appeared first on Daily Post Punjabi.