cloudy Archives - Daily Post Punjabi

ਫਿਰ ਬਦਲਿਆ ਮੌਸਮ ਨੇ ਮਿਜਾਜ਼, 18 ਡਿਗਰੀ ਤੱਕ ਪਹੁੰਚਿਆ ਤਾਪਮਾਨ
ludhiana weather forecast cloudy: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਨੇ ਇਕ ਵਾਰ ਫਿਰ ਤੋਂ ਮਿਜ਼ਾਜ ਬਦਲ ਲਿਆ ਹੈ। ਇਸ ਦੇ ਚੱਲਦਿਆਂ ਲੁਧਿਆਣਾ ‘ਚ ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਨਾਲ ਹਲਕੀ ਜਿਹੀ ਠੰਡ ਦਾ ਵੀ ਅਹਿਸਾਸ ਹੋ ਰਿਹਾ ਹੈ। ਸਵੇਰਸਾਰ ਤਾਪਮਾਨ 18 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਸਮਾਨ ‘ਚ ਧੂੜ ਦਾ ਗੁਬਾਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ludhiana weather forecast cloudy

ਮੌਸਮ ਮਾਹਰ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਲਗਾਤਾਰ ਮੌਸਮ ‘ਚ ਉਤਰਾਅ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਧੁੱਪ ਵੀ ਨਿਕਲੇਗੀ ਪਰ ਤਾਪਮਾਨ ‘ਚ ਕਮੀ ਆਵੇਗੀ। ਇਸ ਤੋਂ ਇਲਾਵਾ ਅਗਲੇ ਹਫਤੇ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੇ ਕਾਰਨ ਲੋਕਾਂ ਨੂੰ ਗਰਮੀ ਚੋਂ ਕਾਫੀ ਰਾਹਤ ਮਿਲ ਜਾਵੇਗੀ। 8 ਅਪ੍ਰੈਲ ਤੋਂ ਇਕ ਵਾਰ ਫਿਰ ਤੋਂ ਆਸਮਾਨ ਸਾਫ ਹੋ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਦੌਰਾਨ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ।

The post ਫਿਰ ਬਦਲਿਆ ਮੌਸਮ ਨੇ ਮਿਜਾਜ਼, 18 ਡਿਗਰੀ ਤੱਕ ਪਹੁੰਚਿਆ ਤਾਪਮਾਨ appeared first on Daily Post Punjabi.

ਤੇਜ਼ ਧੁੱਪ ਨੇ ਫਿਰ ਛੁਡਾਏ ਲੁਧਿਆਣਾ ਵਾਸੀਆਂ ਦੇ ਪਸੀਨੇ
cloudy after bright sunshine: ਲੁਧਿਆਣਾ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਕਾਲੇ ਬੱਦਲ ਛਾਏ ਸੀ, ਜਿਸ ਤੋਂ ਲੱਗਦਾ ਸੀ ਕਿ ਬਾਰਿਸ਼ ਦਾ ਆਉਣਾ ਤੈਅ ਹੈ ਪਰ ਲੋਕਾਂ ਦੀ ਉਮੀਦਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਅਚਾਨਕ ਬੱਦਲਾਂ ਤੋਂ ਬਾਅਦ ਤਿੱਖੀ ਧੁੱਪ ਨਿਕਲ ਆਈ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਸ਼ਾਮ ਤੱਕ ਬਾਰਿਸ਼ ਦਸਤਕ ਦੇ ਸਕਦੀ ਹੈ।

cloudy after bright sunshine

ਦੱਸਣਯੋਗ ਹੈ ਕਿ ਬੀਤੀ ਦਿਨ ਐਤਵਾਰ ਨੂੰ ਮੌਸਮ ਦੇ ਮਿਜ਼ਾਜ ਬੱਦਲ ਤੋਂ ਬਾਅਦ ਕਾਫੀ ਤੇਜ਼ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲੀਆਂ, ਜਿਸ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ।

The post ਤੇਜ਼ ਧੁੱਪ ਨੇ ਫਿਰ ਛੁਡਾਏ ਲੁਧਿਆਣਾ ਵਾਸੀਆਂ ਦੇ ਪਸੀਨੇ appeared first on Daily Post Punjabi.