Cluster Headache home remedies Archives - Daily Post Punjabi

ਤੇਜ਼ ਅਸਹਿ ਦਰਦ ਕਿਤੇ Cluster Headache ਤਾਂ ਨਹੀਂ, ਮਾਈਗ੍ਰੇਨ ਅਤੇ ਇਸ ‘ਚ ਜਾਣੋ ਫ਼ਰਕ
Cluster Headache home remedies: ਦਿਨ ਭਰ ਕੰਮ ਅਤੇ ਤਣਾਅ ਦੇ ਕਾਰਨ ਸਿਰ ਦਰਦ ਜਕੜ ਲੈਂਦਾ ਹੈ। ਭਾਵੇ ਇਹ ਸਮੱਸਿਆ ਆਮ ਹੋਵੇ ਪਰ ਕਈ ਵਾਰ ਇਹ ਬਹੁਤ ਸਾਰੀਆਂ ਦਵਾਈਆਂ ਨਾਲ ਵੀ ਠੀਕ ਨਹੀਂ ਹੁੰਦਾ। ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮਾਈਗਰੇਨ ਹੋ ਰਿਹਾ ਹੈ ਜਦੋਂ ਕਿ ਅਜਿਹਾ ਨਹੀਂ ਹੁੰਦਾ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਿਰ ਦਰਦ ਇੱਕ ਜਾਂ ਦੋ ਨਹੀਂ ਬਲਕਿ 5 ਕਿਸਮਾਂ ਦਾ ਹੁੰਦਾ ਹੈ। ਉਨ੍ਹਾਂ ‘ਚੋਂ ਇਕ ਹੈ ਕਲੱਸਟਰ ਸਿਰ ਦਰਦ (Cluster Headache)। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਲੱਸਟਰ ਸਿਰ ਦਰਦ ਕੀ ਹੈ ਅਤੇ ਇਸਦਾ ਇਲਾਜ ਕਿਵੇਂ ਕੀਤਾ ਜਾਵੇ।

Cluster Headache home remedies

ਕਿਹੋ ਜਿਹਾ ਸਿਰਦਰਦ ਹੈ?

ਮਾਈਗ੍ਰੇਨ

ਕਲੱਸਟਰ ਸਿਰਦਰਦ

ਸਾਈਨਸ ਵਾਲਾ ਸਿਰਦਰਦ

ਟੈਨਸ਼ਨ ਵਾਲਾ ਸਿਰਦਰਦ

ਹੈਂਗਓਵਰ

ਐਕਸ਼ਰਨਲ ਸਿਰਦਰਦ

ਏਅਰਪਲੇਨ ਸਿਰਦਰਦ

Cluster Headache home remedies

ਕਲੱਸਟਰ ਸਿਰਦਰਦ ਕੀ ਹੈ: ਹਿਸਟਾਮਿਨ ਸਿਰਦਰਦ ਯਾਨਿ ਕਲੱਸਟਰ ਸਿਰਦਰਦ ਗੁੱਛੇ ਦੇ ਰੂਪ ਹੁੰਦਾ ਹੈ ਜੋ ਜ਼ਿਆਦਾਤਰ 30-40 ਉਮਰ ਦੀਆਂ ਔਰਤਾਂ ਅਤੇ ਨੌਜਵਾਨਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਖੋਜ ਦੇ ਅਨੁਸਾਰ ਇਹ ਜ਼ਿਆਦਾਤਰ ਪੁਰਸ਼ਾਂ ਨੂੰ ਹੁੰਦਾ ਹੈ। ਇਸ ਨਾਲ ਸਿਰ ਦੇ ਇਕ ਹਿੱਸੇ ‘ਚ ਅਸਹਿ ਦਰਦ ਹੁੰਦਾ ਹੈ। ਹਾਲਾਂਕਿ ਇਹ ਸਿਰਫ 0.1% ਲੋਕਾਂ ਨੂੰ ਹੀ ਪ੍ਰਭਾਵਤ ਕਰਦਾ ਹੈ ਜੋ ਕਈ ਦਿਨਾਂ ਜਾਂ ਮਹੀਨਿਆਂ ਤੱਕ ਰਹਿ ਸਕਦਾ ਹੈ।

ਮਾਈਗਰੇਨ ਅਤੇ ਕਲੱਸਟਰ ਸਿਰ ਦਰਦ ‘ਚ ਫਰਕ ?

ਅਕਸਰ ਲੋਕ ਕਲੱਸਟਰ ਸਿਰ ਦਰਦ ਨੂੰ ਮਾਈਗ੍ਰੇਨ ਜਾਂ ਸਾਈਨਸ ਸਮਝ ਲੈਂਦੇ ਹਨ ਜਦੋਂ ਕਿ ਇਨ੍ਹਾਂ ‘ਚ ਬਹੁਤ ਵੱਡਾ ਫਰਕ ਹੁੰਦਾ ਹੈ। ਮਾਈਗਰੇਨ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਸਿਰ ਦੇ ਵਿਚਕਾਰ ਅੱਧੇ ਹਿੱਸੇ ‘ਚ ਦਰਦ ਹੁੰਦਾ ਹੈ। ਇਹ ਦਰਦ 72 ਘੰਟਿਆਂ ਤੱਕ ਰਹਿ ਸਕਦਾ ਹੈ। ਉੱਥੇ ਹੀ ਸਾਈਨਸ ਸਿਰ ਦਰਦ ਸਰਦੀ-ਜ਼ੁਕਾਮ ਦੇ ਕਾਰਨ ਹੁੰਦਾ ਹੈ ਜਿਸ ‘ਚ ਅੱਧੇ ਸਿਰ, ਪਲਕਾਂ ਦੇ ਉੱਪਰ ਕਦੇ-ਕਦੇ ਦਰਦ ਹੁੰਦਾ ਹੈ। ਨਾਲ ਹੀ ਇਸ ਨਾਲ ਚਿਹਰੇ ‘ਤੇ ਸੋਜ ਆ ਜਾਂਦੀ ਹੈ।

ਜਦੋਂ ਕਿ ਕਲੱਸਟਰ ‘ਚ ਸਿਰਦਰਦ ਦੇ ਨਾਲ ਹਲਕੀ ਚੁਭਣ, ਦਿਮਾਗ ਜਾਂ ਅੱਖਾਂ ਦੇ ਆਲੇ-ਦੁਆਲੇ ਤੇਜ਼ ਦਰਦ ਜੋ ਲੰਬੇ ਸਮੇਂ ਤੱਕ ਚਲਦਾ ਹੈ। ਇਹ ਕਲੱਸਟਰ ਸਿਰ ਦਰਦ ਕਈ ਮਹੀਨਿਆਂ ਜਾਂ 1 ਕੁਝ ਘੰਟਿਆਂ ਦਾ ਹੋ ਸਕਦਾ ਹੈ। ਇਸ ਨਾਲ ਹੰਝੂ ਆਉਣਾ, ਪਲਕਾਂ ਦਾ ਝੁਕ ਜਾਣਾ ਜਾਂ ਨੱਕ ਜੰਮਣ ਵਰਗੇ ਲੱਛਣ ਵੀ ਦਿਖਦੇ ਹਨ।

ਦੋ ਤਰ੍ਹਾਂ ਦਾ ਹੁੰਦਾ ਹੈ ਕਲੱਸਟਰ ਸਿਰ ਦਰਦ: ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਦੀਰਘਕਾਲਿਕ ਕਲੱਸਟਰ ਸਿਰਦਰਦ, ਜੋ ਲੰਬੇ ਸਮੇਂ ਤੱਕ ਚਲਦਾ ਹੈ ਅਤੇ 85-90% ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। ਉੱਥੇ ਹੀ ਦੂਸਰਾ ਪ੍ਰਾਸਗਿਕ ਕਲੱਸਟਰ ਸਿਰਦਰਦ ਇਕ ਮਹੀਨੇ ਬਾਅਦ ਗਾਇਬ ਹੋ ਜਾਂਦਾ ਹੈ। ਤਣਾਅ ਕਾਰਨ ਹੋਣ ਵਾਲਾ ਇਹ ਸਿਰਦਰਦ 15-20% ਲੋਕਾਂ ਨੂੰ ਪ੍ਰਭਾਵਤ ਕਰਦਾ ਹੈ।

ਕਲੱਸਟਰ ਸਿਰ ਦਰਦ ਦੇ ਲੱਛਣ

ਸਿਰ ‘ਚ ਅਚਾਨਕ ਅਸਹਿ ਦਰਦ ਅਤੇ ਚੁਭਣ

ਨੱਕ ਬੰਦ ਹੋਣਾ

ਅੱਖਾਂ ਦਾ ਲਾਲ ਹੋਣਾ, ਹੰਝੂ ਆਉਣੇ

ਪਲਕਾਂ ਉੱਪਰ ਦਰਦ ਅਤੇ ਸੋਜ

ਦਰਦ ‘ਚ ਬੇਚੈਨੀ ਮਹਿਸੂਸ ਕਰਨਾ

ਹਲਕੀ ਰੋਸ਼ਨੀ ਹੋਣ ‘ਤੇ ਚਿੜਚਿੜਾਪਣ

ਅੱਖਾਂ ਦੀ ਪੁਤਲੀ ‘ਚ ਦਰਦ

ਚਿਹਰੇ ‘ਤੇ ਲਾਲਪਣ ਜਾਂ ਜ਼ਿਆਦਾ ਪਸੀਨਾ ਆਉਣਾ

ਚਿਹਰੇ ਦੇ ਇੱਕ ਪਾਸੇ ਤੋਂ ਗਰਦਨ ਤੋਂ ਲੈ ਕੇ ਸਿਰ ‘ਚ ਦਰਦ

ਕਲੱਸਟਰ ਸਿਰ ਦਰਦ ਦੇ ਕਾਰਨ

ਜ਼ਿਆਦਾ ਤਣਾਅ ਜਾਂ ਘੱਟ ਨੀਂਦ ਲੈਣਾ

ਸਰੀਰ ‘ਚ ਕੋਰਟੀਸੋਲ ਅਤੇ ਮੇਲੈਟੋਿਨ ਨਾਮਕ ਹਾਰਮੋਨ ਦੀ ਮਾਤਰਾ ਵਧਣਾ

ਤੰਬਾਕੂਨੋਸ਼ੀ, ਕੋਕੀਨ, ਸ਼ਰਾਬ ਅਤੇ ਨਸ਼ੀਲੀਆਂ ਵਸਤੂਆਂ ਦਾ ਸੇਵਨ

ਸਰੀਰ ਦੇ ਤਾਪਮਾਨ ‘ਚ ਅਚਾਨਕ ਬਦਲਾਅ

ਘੰਟਿਆਂ ਤਕ ਤੇਜ਼ ਰੌਸ਼ਨੀ ਦੇ ਸੰਪਰਕ ‘ਚ ਰਹਿਣਾ

ਹਵਾਈ ਯਾਤਰਾ ਕਰਨ ਨਾਲ ਵੀ ਇਹ ਦਰਦ ਹੁੰਦਾ ਹੈ।

ਜ਼ਿਆਦਾ ਸਰੀਰਕ ਗਤੀਵਿਧੀ ਕਰਨ ਨਾਲ

ਕੁਝ ਦਵਾਈਆਂ ਦਾ ਰਿਐਕਸ਼ਨ

Cluster Headache home remedies

ਕਲੱਸਟਰ ਸਿਰ ਦਰਦ ਤੋਂ ਬਚਾਅ

ਇਸ ਦੇ ਲਈ ਸਭ ਤੋਂ ਪਹਿਲਾਂ ਤੰਬਾਕੂਨੋਸ਼ੀ ਅਤੇ ਹੋਰ ਨਸ਼ਿਆਂ ਨੂੰ ਰੋਕੋ।

ਤਣਾਅ ਤੋਂ ਦੂਰ ਰਹੋ ਅਤੇ ਆਪਣੀ ਸਰੀਰਕ ਯੋਗਤਾ ਦੇ ਅਨੁਸਾਰ ਹੀ ਕੰਮ ਕਰੋ।

ਜ਼ਿਆਦਾ ਗਰਮੀ ਤੋਂ ਪ੍ਰਹੇਜ ਕਰੋ ਕਿਉਂਕਿ ਤੇਜ਼ ਗਰਮੀ ਕਾਰਨ ਵੀ ਇਹ ਸਿਰ ਦਰਦ ਹੋ ਸਕਦਾ ਹੈ।

ਆਪਣੀ ਡਾਇਟ ‘ਚ ਕਾਰਬਜ਼ ਫ਼ੂਡ ਜਿਵੇਂ ਮੱਖਣ, ਪਨੀਰ, ਕਰੀਮ, ਸੇਬ, ਕੇਲੇ, ਸ਼ਕਰਕੰਦੀ, ਚੁਕੰਦਰ, ਅਰਬਿਕ, ਆਲੂ, ਓਟਸ, ਬੀਨਜ਼ ਅਤੇ ਬ੍ਰਾਊਨ ਰਾਈਸ ਸ਼ਾਮਲ ਕਰੋ। ਬ੍ਰੈਡ, ਪਾਸਤਾ, ਕੂਕੀਜ਼, ਚੌਲ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ.

ਹਲਕੇ ਗੁਣਗੁਣੇ ਜੈਤੂਨ, ਆਰੰਡੀ ਜਾਂ ਨਾਰੀਅਲ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲੇਗੀ। ਜੈਤੂਨ ਦੇ ਤੇਲ ਨੂੰ ਆਪਣੀ ਡਾਇਟ ਦਾ ਹਿੱਸਾ ਵੀ ਬਣਾਓ।

The post ਤੇਜ਼ ਅਸਹਿ ਦਰਦ ਕਿਤੇ Cluster Headache ਤਾਂ ਨਹੀਂ, ਮਾਈਗ੍ਰੇਨ ਅਤੇ ਇਸ ‘ਚ ਜਾਣੋ ਫ਼ਰਕ appeared first on Daily Post Punjabi.