cm amarinder Archives - Daily Post Punjabi

ਅਮਿਤ ਸ਼ਾਹ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਲਰਟ, national security ਨੂੰ ਲੈ ਕੇ ਜਤਾਈ ਫਿਕਰ…
cm amarinder meets amit shah: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘੱਟ ਸ਼ਬਦਾਂ ‘ਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੀ ਗੱਲ ਕਹਿ ਦਿੱਤੀ।ਅਜਿਹੇ ਸਮੇਂ ‘ਚ ਜਦੋਂ ਕਿਸਾਨਾਂ ਨੇ ਦਿੱਲੀ ਦੀ ਘੇਰਾਬੰਦੀ ਕਰ ਲਈ ਹੈ।ਜਦੋਂ 8ਵੇਂ ਦਿਨ ਬਾਅਦ ਵੀ ਕਿਸਾਨ ਅੰਦੋਲਨ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ, ਉਦੋਂ ਦਿੱਲੀ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਇਹ ਗੰਭੀਰ ਬਿਆਨ ਦਿੱਤਾ।

cm amarinder meets amit shah

ਕੈਪਟਨ ਅਮਰਿੰਦਰ ਦੀ ਗੱਲ ਡੂੰਘੀ ਹੈ।ਖਾਸ ਤੌਰ ‘ਤੇ ਇਸ ਕਾਰਨ ਕਿਉਂਕਿ ਉਹ ਪੰਜਾਬ ਸੂਬੇ ਦੇ ਮੰਤਰੀ ਹਨ।ਉਸਦੀ ਸਰਹੱਦ ਸਿੱਧੀ ਪਾਕਿਸਤਾਨ ਨਾਲ ਲੱਗਦੀ ਹੈ।ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਤਰਕ ਕਰ ਰਹੇ ਹਨ।ਉਥੇ ਹੀ ਇਸ ਦਾ ਸਿਆਸੀ ਏਂਗਲ ਵੀ ਹੈ।ਦੋਸ਼ ਲੱਗ ਰਹੇ ਹਨ ਕਿ ਕਿਸਾਨ ਅੰਦੋਲਨ ਦੇ ਬਹਾਨੇ ਦੇਸ਼ ‘ਚ ਸਿਆਸੀ ਰੋਟੀਆਂ ਸੇਕਣ ਦਾ ਖੇਲ ਵੀ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ।

‘ਸਾਡੀਆਂ ਰਗਾਂ ‘ਚ ਗੁਰੂ ਗੋਬਿੰਦ ਦਾ ਖੂਨ ਹੈ, ਜਿੱਤਕੇ ਜਾਵਾਂਗੇ’, ਸੁਣੋ ਤਰਸੇਮ ਸਿੰਘ ਮੋਰਾਂਵਾਲੀ ਦੋ ਜੋਸ਼ੀਲੇ ਬੋਲ…

The post ਅਮਿਤ ਸ਼ਾਹ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਲਰਟ, national security  ਨੂੰ ਲੈ ਕੇ ਜਤਾਈ ਫਿਕਰ… appeared first on Daily Post Punjabi.