CM Arvind Kejriwal says Archives - Daily Post Punjabi

ਮੁਫਤ ਕੋਰੋਨਾ ਵੈਕਸੀਨ ਹਰ ਭਾਰਤੀ ਦਾ ਅਧਿਕਾਰ, ਸਾਰਿਆਂ ਨੂੰ ਮਿਲੇ- ਕੇਜਰੀਵਾਲ
cm arvind kejriwal free corona vaccine right publiਕੋਰੋਨਾ ਦੀ ਵੈਕਸੀਨ ਮੁਫਤ ਹੋਵੇ ਜਾਂ ਇਸ ਲਈ ਸਰਕਾਰ ਕੀਮਤ ਵਸੂਲੇ, ਇਸ ਮੁੱਦੇ ‘ਤੇ ਲੰਬੀ ਬਹਿਸ ਛਿੜੀ ਹੋਈ ਹੈ।ਬੀਜੇਪੀ ਵਲੋਂ ਬਿਹਾਰ ‘ਚ ਸੱਤਾ ‘ਚ ਆਉਣ ‘ਤੇ ਹਰ ਵਿਅਕਤੀ ਨੂੰ ਮੁਫਤ ਕੋਰੋਨਾ ਵੈਕਸੀਨ ਦੀ ਐਲਾਨ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਕੇਂਦਰ ਤੋਂ ਮੁਫਤ ਕੋਰੋਨਾ ਵੈਕਸੀਨ ਮਿਲੇ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੂਰੇ ਦੇਸ਼ ਨੂੰ ਮੁਫਤ ਵੈਕਸੀਨ

cm arvind kejriwal free corona vaccine right   public

ਮਿਲਣੀ ਚਾਹੀਦੀ ਹੈ।ਇਹ ਪੂਰੇ ਦੇਸ਼ ਦਾ ਅਧਿਕਾਰ ਹੈ।ਕੇਜਰੀਵਾਲ ਨੇ ਕਿਹਾ ਕਿ ਸਾਰੇ ਲੋਕ ਕੋਰੋਨਾ ਤੋਂ ਪ੍ਰੇਸ਼ਾਨ ਹਨ।ਇਸ ਲਈ ਹਰ ਭਾਰਤੀ ਨੂੰ ਕੋਰੋਨਾ ਦੀ ਵੈਕਸੀਨ ਮਿਲਣੀ ਚਾਹੀਦੀ ਹੈ।ਹਾਲਾਂਕਿ ਕੋਰੋਨਾ ਵੈਕਸੀਨ ਦਾ ਅਜੇ ਟ੍ਰਾਇਲ ਹੀ ਹੋ ਰਿਹਾ ਹੈ।ਪਰ ਖ੍ਰੀਦ ਦੀ ਪ੍ਰਕਿਰਿਆ ਕਾਫੀ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਹੈ।ਬਿਹਾਰ ‘ਚ ਕੋਰੋਨਾ ਵੈਕਸੀਨ ਦੀ ਮੁਫਤ ਘੋਸ਼ਣਾ ਕੀਤੀ ਗਈ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਨੇ ਵੀ ਆਪਣੇ-ਆਪਣੇ ਨਾਗਰਿਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਦੇਣ ਦਾ ਐਲਾਨ ਕੀਤਾ।ਦੂਜੇ ਪਾਸੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਫੰਡ ਦੇਵੇ ਜਾਂ ਨਾ ਦੇਵੇ, ਉਹ ਆਪਣੇ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਜ਼ਰੂਰ ਮੁਹੱਈਆ ਕਰਾਏਗੀ।

The post ਮੁਫਤ ਕੋਰੋਨਾ ਵੈਕਸੀਨ ਹਰ ਭਾਰਤੀ ਦਾ ਅਧਿਕਾਰ, ਸਾਰਿਆਂ ਨੂੰ ਮਿਲੇ- ਕੇਜਰੀਵਾਲ appeared first on Daily Post Punjabi.

ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ ਕੇਜਰੀਵਾਲ ਨੇ ਕਿਹਾ- ‘ਦੁਨੀਆ ਦੇ ਸਭ ਤੋਂ ਵੱਧ ਟੈਸਟ ਦਿੱਲੀ ‘ਚ’
CM Arvind Kejriwal Says: ਨਵੀਂ ਦਿੱਲੀ: ਦੁਨੀਆ ਵਿੱਚ ਜ਼ਿਆਦਾਤਰ ਕੋਰੋਨਾ ਟੈਸਟ ਦਿੱਲੀ ਵਿੱਚ ਹੋ ਰਹੇ ਹਨ । ਦਿੱਲੀ ਵਿੱਚ ਪ੍ਰਤੀ ਦਿਨ 10 ਲੱਖ ਆਬਾਦੀ ‘ਤੇ 3057 ਟੈਸਟ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ ਇੱਕ ਰੋਜ਼ਾ ਮਾਨਸੂਨ ਸੈਸ਼ਨ ਦੌਰਾਨ ਕਹੀ। ਦਿੱਲੀ ਸਰਕਾਰ ਅਨੁਸਾਰ ਪ੍ਰਤੀ 10 ਲੱਖ ਦੀ ਆਬਾਦੀ ‘ਤੇ ਬ੍ਰਿਟੇਨ ਵਿੱਚ ਤਕਰੀਬਨ 3000, ਸੰਯੁਕਤ ਰਾਜ ਅਮਰੀਕਾ ਵਿੱਚ 1388, ਰੂਸ ਵਿੱਚ 2311 ਅਤੇ ਪੇਰੂ ਵਿੱਚ 858 ਕੋਰੋਨਾ ਟੈਸਟ ਹੋ ਹੈ ਹਨ, ਜਦਕਿ ਭਾਰਤ ਵਿੱਚ ਪ੍ਰਤੀ 10 ਲੱਖ ਔਸਤਨ 819 ਟੈਸਟ ਕੀਤੇ ਜਾ ਰਹੇ ਹਨ।

CM Arvind Kejriwal Says

ਮੁੱਖ ਮੰਤਰੀ ਨੇ ਕਿਹਾ, “ਦਿੱਲੀ ਮਾਡਲ ਦੀ ਅੱਜ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ, ਇਹ ਦੋ ਕਰੋੜ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ, ਪਿਛਲੇ 5-6 ਮਹੀਨਿਆਂ ਵਿੱਚ ਦਿੱਲੀ ਦੇ ਲੋਕਾਂ ਨੇ ਪੂਰੀ ਦੁਨੀਆ ਨੂੰ ਕਈ ਤਰੀਕਿਆਂ ਨਾਲ ਰਾਹ ਦਿਖਾਇਆ ਹੈ।” ਮੁੱਖ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਵਿੱਚ ਹੋਮ ਆਈਸੋਲੇਸ਼ਨ ਦਾ ਵਿਚਾਰ ਦਿੱਲੀ ਵਿੱਚ ਆਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,15,254 ਕੋਰੋਨਾ ਦੇ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਠੀਕ ਹੋਏ ਅਤੇ ਹੋਮ ਆਈਸੋਲੇਸ਼ਨ ਵਿੱਚ ਸਿਰਫ 30 ਵਿਅਕਤੀਆਂ ਦੀ ਮੌਤ ਹੋਈ।”

CM Arvind Kejriwal Says

ਦਿੱਲੀ ਸਰਕਾਰ ਨੇ ਸਦਨ ਨੂੰ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਦਿੱਲੀ ਸਰਕਾਰ ਵੱਲੋਂ ਪਲਾਜ਼ਮਾ ਥੈਰੇਪੀ ਦੀ ਆਗਿਆ ਦਿੱਤੀ ਗਈ ਸੀ, ਅਸੀਂ ਇੱਕ ਟ੍ਰਾਇਲ ਕੀਤਾ, ਫਿਰ ਦੁਨੀਆ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ। ਅੱਜ ਪਲਾਜ਼ਮਾ 1965 ਲੋਕਾਂ ਨੂੰ ਦਿੱਤਾ ਜਾ ਚੁੱਕਿਆ ਹੈ। ਦਿੱਲੀ ਦੇ ਲੋਕਾਂ ਨੂੰ ਪੂਰੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।

ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੋਰੋਨਾ ‘ਤੇ ਵਿਚਾਰ ਵਟਾਂਦਰੇ ਦੌਰਾਨ ਕੇਜਰੀਵਾਲ ਨੇ ਕਿਹਾ,“ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇਸ ਲਈ ਬਾਹਰੋਂ ਆਈਆਂ 80 ਤੋਂ 90 ਪ੍ਰਤੀਸ਼ਤ ਉਡਾਣਾਂ ਦਿੱਲੀ ਵਿੱਚ ਉਤਰੀਆਂ ਹਨ। ਕੋਰੋਨਾ ਉਨ੍ਹਾਂ ਦਿਨਾਂ ਵਿੱਚ ਨਵਾਂ ਸੀ, ਕਿਸੇ ਨੂੰ ਵੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਸਮੇਂ ਕੋਈ ਪ੍ਰੋਟੋਕੋਲ ਨਹੀਂ ਸੀ, ਕੋਈ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ ਨਹੀਂ ਸਨ, ਕੋਈ ਕੁਆਰੰਟੀਨ ਅਤੇ ਆਈਸੋਲੇਸ਼ਨ ਨਹੀਂ ਸੀ।

The post ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ ਕੇਜਰੀਵਾਲ ਨੇ ਕਿਹਾ- ‘ਦੁਨੀਆ ਦੇ ਸਭ ਤੋਂ ਵੱਧ ਟੈਸਟ ਦਿੱਲੀ ‘ਚ’ appeared first on Daily Post Punjabi.

ਦਿੱਲੀ ‘ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ, ਸਥਿਤੀ ਡਰਾਉਣੀ ਨਹੀਂ: ਕੇਜਰੀਵਾਲ
CM Arvind Kejriwal says: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਸਥਿਤੀ ਕੰਟਰੋਲ ਵਿੱਚ ਹੈ, ਇਹ ਦਿੱਲੀ ਵਾਸੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਵਿੱਚ 15 ਹਜ਼ਾਰ ਦੇ ਕਰੀਬ ਬੈੱਡ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ । ਕੋਰੋਨਾ ਦੀ ਸਥਿਤੀ ‘ਤੇ ਕੇਜਰੀਵਾਲ ਨੇ ਕਿਹਾ ਕਿ ਅੱਜ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ । ਅੱਜ ਦਿੱਲੀ ਵਿੱਚ 67 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ।

CM Arvind Kejriwal says

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਹਿਲਾਂ ਜੇਕਰ ਸੌ ਵਿਅਕਤੀਆਂ ਦਾ ਟੈਸਟ ਹੁੰਦਾ ਸੀ ਤਾਂ 31 ਲੋਕ ਪਾਜ਼ਿਟਿਵ ਆਉਂਦੇ ਸੀ, ਪਰ ਅੱਜ ਸਿਰਫ 13 ਲੋਕ ਕੋਰੋਨਾ ਪਾਜ਼ਿਟਿਵ ਆ ਰਹੇ ਹਨ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਸ ਨੂੰ ਵੇਖ ਕੇ ਕਿਸੇ ਨੂੰ ਵੀ ਖੁਸ਼ ਨਹੀਂ ਹੋਣਾ ਚਾਹੀਦਾ, ਫਿਰ ਵੀ ਇਸ ਨੂੰ ਸਖਤੀ ਨਾਲ ਲਿਆ ਜਾਵੇਗਾ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਮਾਹਰ ਕਹਿ ਰਹੇ ਹਨ ਕਿ ਦਿੱਲੀ ਵਿੱਚ ਕੋਰੋਨਾ ਪੀਕ ਆ ਕੇ ਚਲਾ ਗਿਆ ਹੈ, ਪਰ ਮੈਂ ਲੋਕਾਂ ਨੂੰ ਦੱਸਾਂਗਾ, ਉਨ੍ਹਾਂ ਵੱਲ ਧਿਆਨ ਨਾ ਦਿਓ। ਹਾਲੇ ਵੀ ਮਾਸਕ ਪਾਓ, ਆਪਣੇ ਹੱਥ ਧੋਵੋ ਅਤੇ ਨਿਯਮਾਂ ਦੀ ਪਾਲਣਾ ਕਰਦੇ ਰਹੋ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੋਹਿਲਾਂ ਵਰਗੀ ਸਥਿਤੀ ਦੁਬਾਰਾ ਆਵੇ।

CM Arvind Kejriwal says

ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਵੈਬਸਾਈਟ ਤੋਂ ਅਸੀਂ ਅਨੁਮਾਨ ਲਗਾਇਆ ਸੀ ਉਸ ਅਨੁਸਾਰ 30 ਜੂਨ ਤੱਕ ਇੱਕ ਲੱਖ ਕੇਸ ਹੋਣਗੇ । ਇਸ ਵਿੱਚ 60 ਹਜ਼ਾਰ ਐਕਟਿਵ ਕੇਸ ਹੋਣਗੇ, ਯਾਨੀ ਸਥਿਤੀ ਗੰਭੀਰ ਸੀ । ਇਸ ਦੌਰਾਨ ਅਸੀਂ ਹਾਰ ਨਹੀਂ ਮੰਨੀ ਅਤੇ ਕੰਮ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਸਪਤਾਲ, ਬੈਂਕਟ ਹਾਲ ਸਮੇਤ ਕਈ ਅਦਾਰਿਆਂ ਨਾਲ ਗੱਲਬਾਤ ਕੀਤੀ। ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਵੀ ਕੀਤੀ । ਇੱਕ ਮਹੀਨੇ ਪਹਿਲਾਂ ਜੋ ਭਿਆਨਕ ਸਥਿਤੀ ਵੇਖੀ ਗਈ ਸੀ, ਅੱਜ ਸਾਨੂੰ ਉਹ ਸਥਿਤੀ ਨਹੀਂ ਦਿਖ ਰਹੀ ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਅਨੁਮਾਨ ਸੀ ਕਿ 30 ਜੂਨ ਤੱਕ 15 ਹਜ਼ਾਰ ਬੈੱਡਾਂ ਦੀ ਜ਼ਰੂਰਤ ਹੋਵੇਗੀ, ਅੱਜ ਦਿੱਲੀ ਵਿੱਚ ਸਿਰਫ 5800 ਮਰੀਜ਼ ਹਸਪਤਾਲਾਂ ਵਿੱਚ ਹਨ । ਬਹੁਤ ਸਾਰੇ ਮਰੀਜ਼ਾਂ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ। ਦਿੱਲੀ ਦੇ ਸੀਐਮ ਨੇ ਕਿਹਾ ਕਿ 23 ਜੂਨ ਨੂੰ ਤਕਰੀਬਨ 4 ਹਜ਼ਾਰ ਕੇਸ ਆਏ ਅਤੇ ਕੱਲ੍ਹ 2200 ਕੇਸ ਆਏ, ਭਾਵ ਇੱਕ ਹਫ਼ਤੇ ਵਿੱਚ ਕੇਸ ਘੱਟ ਗਏ ਹਨ ।

The post ਦਿੱਲੀ ‘ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ, ਸਥਿਤੀ ਡਰਾਉਣੀ ਨਹੀਂ: ਕੇਜਰੀਵਾਲ appeared first on Daily Post Punjabi.