CM Bhagwant mann big decision Archives - Daily Post Punjabi

SC ਭਾਈਚਾਰੇ ਲਈ CM ਮਾਨ ਦਾ ਵੱਡਾ ਐਲਾਨ, AG ਦਫ਼ਤਰ ‘ਚ ਰਾਖਵਾਂਕਰਨ ਕਰਨ ਦਾ ਲਿਆ ਫੈਸਲਾ
ਪੰਜਾਬ ਦੇ CM ਭਗਵੰਤ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਏਜੀ ਦਫ਼ਤਰਾਂ ਵਿੱਚ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਨੇ ਲਾਅ ਅਫਸਰਾਂ ਦੀ ਨਿਯੁਕਤੀ ਲਈ 58 ਪੋਸਟਾਂ ਰਾਖਵੀਆਂ ਕਰ ਦਿੱਤੀਆਂ ਹਨ। CM ਮਾਨ ਵੱਲੋਂ ਇਸ ਫ਼ੈਸਲੇ ਨੂੰ ਆਪਣੀ ਸਰਕਾਰ ਦਾ ਇਤਿਹਾਸਿਕ ਫ਼ੈਸਲਾ ਦੱਸਿਆ ਗਿਆ ਹੈ।

CM Bhagwant mann big decision

CM ਮਾਨ ਨੇ ਕਿਹਾ ਕਿ ਏਜੀ ਦਫਤਰਾਂ ਵਿੱਚ SC ਭਾਈਚਾਰੇ ਲਈ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ 58 ਪੋਸਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾਂ ਸੂਬਾ ਹੈ । ਇਸ ਦੇ ਨਾਲ ਹੀ ਉਨ੍ਹਾਂ ਬਾਬਾ ਸਾਹਿਬ ਨੂੰ ਯਾਦ ਕਰਦੇ ਕਿਹਾ ਅਸੀਂ ਉਨ੍ਹਾਂ ਦੇ ਦੱਸੇ ਹੋਏ ਰਾਹ ਉੱਤੇ ਚੱਲ ਰਹੇ ਹਾਂ ਤੇ ਚੱਲਦੇ ਰਹਾਂਗੇ।

ਇਹ ਵੀ ਪੜ੍ਹੋ: ਲੁਧਿਆਣਾ : ਤਿੰਨ ਦਿਨਾਂ ਤੋਂ ਲਾਪਤਾ ਹੋਏ ਸਹਿਜ ਦੀ ਮਿਲੀ ਲਾਸ਼, ਤਾਏ ਨੇ ਨਹਿਰ ‘ਚ ਡੁਬੋ ਕੇ ਲਈ ਮਾਸੂਮ ਦੀ ਜਾਨ

ਦੱਸ ਦੇਈਏ ਕਿ ਕੁੱਲ 58 ਪੋਸਟਾਂ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ 12, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀਆਂ 5, ਡਿਪਟੀ ਐਡਵੋਕੇਟ ਜਨਰਲ ਦੀਆਂ 16, ਅਸੀਸਟੈਂਟ ਐਡਵੋਕੇਟ ਜਨਰਲ ਦੀਆਂ 23 ਅਤੇ ਵਕੀਲ ਦੀਆਂ 2 ਪੋਸਟਾਂ ਹਨ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

The post SC ਭਾਈਚਾਰੇ ਲਈ CM ਮਾਨ ਦਾ ਵੱਡਾ ਐਲਾਨ, AG ਦਫ਼ਤਰ ‘ਚ ਰਾਖਵਾਂਕਰਨ ਕਰਨ ਦਾ ਲਿਆ ਫੈਸਲਾ appeared first on Daily Post Punjabi.